06 Mar, 2023
ਹੋਲੀ ਦਾ ਤਿਉਹਾਰ ਮਹਿਜ਼ ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਮਨਾਇਆ ਜਾਂਦਾ ਹੈ। ਆਓ ਜਾਣਦੇ ਹਾਂ ਭਾਰਤ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਦੇਸ਼ਾਂ 'ਚ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। । Source: Google
ਹੋਲੀ ਦੇ ਤਿਉਹਾਰ 'ਤੇ ਲੋਕ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਨੂੰ ਰੰਗ ਲਗਾਉਂਦੇ ਹਨ ਤੇ ਇਸ ਤਿਉਹਾਰ ਦਾ ਜਸ਼ਨ ਮਨਾਉਂਦੇ ਹਨ। ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲਿਕਾ ਦਹਿਨ ਹੁੰਦਾ ਹੈ, ਜਿਸ ਦਾ ਹਿੰਦੂ ਧਰਮ 'ਚ ਬਹੁਤ ਮਹੱਤਵ ਹੈ।
Source: Googleਹੋਲੀ ਦਾ ਤਿਉਹਾਰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਹੋਲੀ 8 ਮਾਰਚ ਨੂੰ ਮਨਾਈ ਜਾਵੇਗੀ।
Source: Googleਭਾਰਤ ਤੋਂ ਇਲਾਵਾਂ ਹੋਰ ਕਈ ਦੇਸ਼ਾਂ 'ਚ ਵੀ ਹੋਲੀ ਮਨਾਈ ਜਾਂਦੀ ਹੈ। ਫਿਜੀ 'ਚ ਹੋਲੀ ਦਾ ਤਿਉਹਾਰ ਪੂਰੇ ਜੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ।
Source: Googleਫਿਲੀਪੀਂਸ 'ਚ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
Source: Googleਮਹਿਜ਼ ਭਾਰਤ ਹੀ ਨਹੀਂ ਬਲਕਿ ਸਾਡੇ ਉੱਤਰ ਪੁਰਬੀ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਵੀ ਹੋਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
Source: Googleਮੌਰਿਸ਼ਸ ਦੇ ਵਿੱਚ ਮਹਾ ਸ਼ਿਵਰਾਤਰੀ ਦੇ ਦਿਨ ਤੋਂ ਹੀ ਹੋਲੀ ਦੀ ਸ਼ੁਰੂਆਤ ਹੋ ਜਾਂਦੀ ਹੈ।
Source: Googleਬੰਗਲਾਦੇਸ਼ ਵਿੱਚ ਰੰਗਾਂ ਦਾ ਇੱਕ ਫੈਸਟੀਵਲ ਮਨਾਇਆ ਜਾਂਦਾ ਹੈ ਜੋ ਕਿ ਹੋਲੀ ਦੇ ਤਿਉਹਾਰ ਵਾਂਗ ਹੁੰਦਾ ਹੈ।
Source: Google. ਗੁਆਂਢੀ ਮੁਲਕ ਪਾਕਿਸਤਾਨ ਵਿੱਚ ਵੀ ਭਾਰਤ ਵਾਂਗ ਹੀ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।
Source: Googleਮਿਆਂਮਾਰ ਦੇ ਵਿੱਚ ਹੋਲੀ ਵਾਂਗ ਹੀ ਇੱਕ ਫੈਸਟੀਵਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਜਿਸ 'ਚ ਰੰਗਾਂ ਨਾਲ ਖੇਡਦੇ ਹਨ।
Source: Google