13 Jun, 2023
ਸਲਮਾਨ ਖ਼ਾਨ ਤੋਂ ਬਾਅਦ ਹੁਣ ਇਸ ਅਦਾਕਾਰ ਦੇ ਨਾਲ ਸ਼ਹਿਨਾਜ਼ ਗਿੱਲ ਕਰਨ ਜਾ ਰਹੀ ਫ਼ਿਲਮ, ਜਾਣੋ ਪੂਰੀ ਡਿਟੇਲ
‘ਕਿਸੀ ਕਾ ਭਾਈ, ਕਿਸੀ ਕੀ ਜਾਨ’ ‘ਚ ਕੰਮ ਕਰਨ ਤੋਂ ਬਾਅਦ ਫੈਨਸ ਅਦਾਕਾਰਾ ਦੀ ਅਗਲੀ ਫ਼ਿਲਮ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ
Source: Instagram
ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੇ ਅਗਲੇ ਪ੍ਰੋਜੈਕਟ ਦੀ ਕਰ ਰਹੀ ਹੈ ਤਿਆਰੀ
Source: Instagram
ਅਦਾਕਾਰਾ ਸ਼ਹਿਨਾਜ਼ ਗਿੱਲ ਹੁਣ ਜਲਦ ਹੀ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਇੱਕ ਫ਼ਿਲਮ ‘ਚ ਨਜ਼ਰ ਆਏਗੀ
Source: Instagram
ਨਿਊਜ਼ ਵੈੱਬਸਾਈਟ ਟੈਲੀਚੱਕਰ ਮੁਤਾਬਕ ਸ਼ਹਿਨਾਜ਼ ਗਿੱਲ ਜਲਦ ਜੌਨ ਅਬ੍ਰਾਹਮ, ਰਿਤੇਸ਼ ਦੇਸ਼ਮੁਖ ਸਣੇ ਕਈ ਕਲਾਕਾਰਾਂ ਨਾਲ ਕੰਮ ਕਰਦੀ ਆਏਗੀ ਨਜ਼ਰ
Source: Instagram
ਨੌਰਾ ਫਤੇਹੀ ਦੇ ਨਾਲ ਫ਼ਿਲਮ 100 % ‘ਚ ਨਜ਼ਰ ਆ ਸਕਦੀ ਹੈ ਸ਼ਹਿਨਾਜ਼ ਗਿੱਲ
Source: Instagram
ਸ਼ਹਿਨਾਜ਼ ਗਿੱਲ ਹਾਲ ਹੀ ‘ਚ ਬਣੀ ਹੈ ਬਿਊਟੀ ਬ੍ਰਾਂਡ ਸ਼ੂਗਰ ਪੌਪ ਦੀ ਬ੍ਰਾਂਡ ਅੰਬੈਸਡਰ
Source: Instagram
ਇਸ ਤੋਂ ਪਹਿਲਾਂ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੇ ਨਾਲ ਆਈ ਸੀ ਨਜ਼ਰ
Source: Instagram
ਸ਼ਹਿਨਾਜ਼ ਗਿੱਲ ਨੇ ਬਤੌਰ ਮਾਡਲ ਪੰਜਾਬੀ ਇੰਡਸਟਰੀ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ
Source: Instagram
ਕਈ ਵੱਡੇ ਸਟਾਰਸ ਦੇ ਨਾਲ ਕੰਮ ਕਰ ਚੁੱਕੀ ਹੈ ਸ਼ਹਿਨਾਜ਼ ਗਿੱਲ
Source: Instagram
ਬਿੱਗ ਬੌਸ ਸ਼ੋਅ ‘ਚ ਭਾਗ ਲੈਣ ਤੋਂ ਬਾਅਦ ਆਈ ਚਰਚਾ ‘ਚ
Source: Instagram
10 sartorial looks served by Khushi Kapoor