20 Apr, 2024

ਅਫਸਾਨਾ ਖ਼ਾਨ ਨੇ ਦਿੱਤੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਗਾਇਕਾ ਦੇ ਸੰਘਰਸ਼ ਦੀ ਕਹਾਣੀ

ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ।


Source: Instagram

ਅਫਸਾਨਾ ਖ਼ਾਨ ਦਾ ਜਨਮ ੧੯੯੪ ‘ਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ‘ਚ ਹੋਇਆ ਸੀ।


Source: Instagram

ਸਾਲ 2012 ‘ਚ ਅਫਸਾਨਾ ਖ਼ਾਨ ਨੇ ਵਾਇਸ ਆਫ ਪੰਜਾਬ ਸ਼ੋਅ ‘ਚ ਵੀ ਹਿੱਸਾ ਲਿਆ ਸੀ ।ਇਸੇ ਸ਼ੋਅ ਤੋਂ ਉਸ ਨੂੰ ਪਛਾਣ ਮਿਲੀ ਸੀ ।


Source: Instagram

ਜਾਨੀ ਵੇ ਜਾਨੀ’ ਤੇ ‘ਮੁੰਡੇ ਚੰਡੀਗੜ੍ਹ ਸ਼ਹਿਰ’ਗੀਤ ਦੇ ਨਾਲ ਅਫਸਾਨਾ ਖ਼ਾਨ ਨੂੰ ਪਛਾਣ ਮਿਲੀ ਸੀ ।


Source: Instagram

ਜਿਸ ਤੋਂ ਬਾਅਦ ਅਫਸਾਨਾ ਖ਼ਾਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਵੀ ਗੀਤ ਗਾਏ । ਉਨ੍ਹਾਂ ਦੇ ‘ਧੱਕਾ’ ਗੀਤ ਨੂੰ ਸਰੋਤਿਆਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


Source: Instagram

ਅਫਸਾਨਾ ਖ਼ਾਨ ਬਹੁਤ ਛੋਟੀ ਸੀ ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਮਾਂ ਨੇ ਸਾਰੇ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕੀਤਾ ਸੀ ।


Source: Instagram

ਗਾਇਕਾ ਦੀ ਮਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ।


Source: Instagram

ਆਪਣੀ ਕਾਮਯਾਬੀ ਦਾ ਸਿਹਰਾ ਵੀ ਅਫਸਾਨਾ ਖ਼ਾਨ ਆਪਣੀ ਮਾਂ ਨੂੰ ਦਿੰਦੀ ਹੈ।


Source: Instagram

ਕੁਝ ਸਮਾਂ ਪਹਿਲਾਂ ਹੀ ਅਫਸਾਨਾ ਖ਼ਾਨ ਨੇ ਆਪਣੀ ਕਮਾਈ ਦੇ ਨਾਲ ਨਵਾਂ ਘਰ ਜ਼ੀਰਕਪੁਰ ‘ਚ ਬਣਵਾਇਆ ਸੀ ।


Source: Instagram

ਅਫਸਾਨਾ ਖ਼ਾਨ ਦਾ ਵਿਆਹ ਗਾਇਕ ਸਾਜ਼ ਦੇ ਨਾਲ ਹੋਇਆ ਹੈ। ਜਿਸ ਦਾ ਅੱਜ ਜਨਮ ਦਿਨ ਹੈ ।


Source: Instagram

10 Most romantically gut-wrenching movies on Netflix