25 Mar, 2023
ਵਾਮਿਕਾ ਗੱਬੀ ਦੇ ਬੋਲਡ ਅੰਦਾਜ਼ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਵੇਖੋ ਤਸਵੀਰਾਂ
ਸਵੀਮਿੰਗ ਪੂਲ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ
Source: Instagram
ਕਦੇ ਵਨ ਪੀਸ ‘ਚ ਨਜ਼ਰ ਆਈ ਅਦਾਕਾਰਾ
Source: Instagram
ਗਾਊਨ ‘ਚ ਦਿਖਾਈਆਂ ਬੋਲਡ ਅਦਾਵਾਂ
Source: Instagram
ਸ਼ਾਰਟ ਡਰੈੱਸ ‘ਚ ਵੀ ਖੂਬਸੂਰਤ ਨਜ਼ਰ ਆਈ ਵਾਮਿਕਾ ਗੱਬੀ
Source: Instagram
ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਬਾਲੀਵੁੱਡ ‘ਚ ਵੀ ਦਿਖਾ ਚੁੱਕੀ ਅਦਾਕਾਰੀ ਦਾ ਹੁਨਰ
Source: Instagram
ਸੂਟਾਂ ‘ਚ ਵੀ ਸੋਹਣੀ ਲੱਗਦੀ ਹੈ ਅਦਾਕਾਰਾ
Source: Instagram
ਵਾਮਿਕਾ ਕਈ ਗੀਤਾਂ ‘ਚ ਵੀ ਬਤੌਰ ਮਾਡਲ ਕੰਮ ਕਰ ਚੁੱਕੀ ਹੈ
Source: Instagram
ਫ਼ਿਲਮ ‘ਕਲੀ ਜੋਟਾ’ ‘ਚ ਵਕੀਲ ਦੀ ਭੂਮਿਕਾ ‘ਚ ਦਿਖੀ ਸੀ ਅਦਾਕਾਰਾ
Source: Instagram
ਵਾਮਿਕਾ ਗੱਬੀ ਨੇ ਹਰ ਤਰ੍ਹਾਂ ਦੇ ਨਿਭਾਏ ਹਨ ਕਿਰਦਾਰ
Source: Instagram
10 Grooming Tips For Indian Men