01 May, 2023

ਪੰਜਾਬ ਤੋਂ ਬਾਹਰ ਵਿਦੇਸ਼ ‘ਚ ਹੋਏ ਸਤਿੰਦਰ ਸਰਤਾਜ ਦੇ ਕੰਸਰਟ ‘ਚ 13 ਹਜ਼ਾਰ ਲੋਕਾਂ ਨੇ ਕੀਤੀ ਸ਼ਿਰਕਤ

ਸਤਿੰਦਰ ਸਰਤਾਜ ਨੇ ਟੌਰੋਂਟੋ ‘ਚ ਆਪਣੇ ਗੀਤਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ


Source: Instagram

ਟੌਰੋਂਟੋ ‘ਚ 13 ਹਜ਼ਾਰ ਲੋਕਾਂ ਨੇ ਪਹਿਲੇ ਦਿਨ ਲਾਈਵ ਕੰਸਰਟ ‘ਚ ਕੀਤੀ ਸ਼ਿਰਕਤ


Source: Instagram

ਸਤਿੰਦਰ ਸਰਤਾਜ ਦੀ ਕਾਮਯਾਬੀ ਦਾ ਸਫ਼ਰ ਇਸੇ ਸ਼ਹਿਰ ਤੋਂ ਸ਼ੁਰੂ ਹੋਇਆ ਸੀ


Source: Instagram

ਫੈਨਸ ਦੇ ਉਤਸ਼ਾਹ ਨੂੰ ਵੇਖ ਸਤਿੰਦਰ ਸਰਤਾਜ ਵੀ ਹਨ ਪੱਬਾਂ ਭਾਰ


Source: Instagram

ਪਹਿਲੀ ਵਾਰ 2009‘ਚ ਪਹਿਲੀ ਟੌਰੋਂਟੋ ‘ਚ ਕੀਤਾ ਸੀ ਪਰਫਾਰਮ


Source: Instagram

ਬੇਸ਼ੁਮਾਰ ਪਿਆਰ ਉਦੋਂ ਵੀ ਮਿਲਿਆ ਸੀ ਸਤਿੰਦਰ ਸਰਤਾਜ ਨੂੰ


Source: Instagram

ਸਤਿੰਦਰ ਸਰਤਾਜ ਨੇ ਟੌਰੋਂਟੋ ਦੀ ਤਾਰੀਫ ‘ਚ ਲਿਖੀਆਂ ਖੂਬਸੂਰਤ ਲਾਈਨਾਂ


Source: Instagram

‘ਏਸ ਸ਼ਹਿਰ ਤੋਂ ਸ਼ੌਹਰਤ ਵਾਲ਼ਾ ਸਫ਼ਰ ਸ਼ੁਰੂ ਸੀ ਹੋਇਆ ਹੈ ਸਤਿਕਾਰ ਟੌਰੋਂਟੋ ਨੂੰ’


Source: Instagram

‘ਕਲਾਕਾਰ ਦੀ ਕਲਾ ਪਰਖ ਕੇ ਫ਼ੈਸਲਿਆਂ ਦਾ ਪੂਰਾ ਹੈ ਅਧਿਕਾਰ ਟੌਰੋਂਟੋ ਨੂੰ’


Source: Instagram

‘ਜੇ ਪਰਦੇਸਾਂ ਵਿੱਚ ਕਿੱਧਰੇ ਪੰਜਾਬ ਦੇਖਣਾ ਤਾਂ ਫਿਰ ਦੇਖੋ ਯਾਰ ਟੌਰੋਂਟੋ ਨੂੰ’


Source: Instagram

Baby Shower 'ਚ ਪਤੀ ਜੈਦ ਨਾਲ ਮਸਤੀ ਕਰਦੀ ਨਜ਼ਰ ਆਈ ਗੌਹਰ ਖ਼ਾਨ, ਵੇਖੋ ਖੂਬਸੂਰਤ ਤਸਵੀਰਾਂ