18 Mar, 2024
ਦੁਨੀਆ 'ਚ ਛਾਇਆ ਨਿੱਕਾ ਸਿੱਧੂ ਮੂਸੇਵਾਲਾ, ਮਾਸੂਮ ਦੀਆਂ ਤਸਵੀਰਾਂ 'ਤੇ ਫੈਨਜ਼ ਨੇ ਬਰਸਾਇਆ ਪਿਆਰ
ਦੁਨੀਆ 'ਚ ਛਾਇਆ ਨਿੱਕਾ ਸਿੱਧੂ ਮੂਸੇਵਾਲਾ, ਮਾਸੂਮ ਦੀਆਂ ਤਸਵੀਰਾਂ 'ਤੇ ਫੈਨਜ਼ ਨੇ ਬਰਸਾਇਆ ਪਿਆਰ
ਸਿੱਧੂ ਮੂਸੇਵਾਲਾ ਦੇ ਫੈਨਜ਼ 'ਚ ਖੁਸ਼ੀ ਦਾ ਮਾਹੌਲ
ਬਾਪੂ ਬਲਕੌਰ ਸਿੰਘ ਨੇ ਛੋਟੇ ਸ਼ੁਭ ਨਾਲ ਸਾਂਝੀ ਕੀਤੀ ਤਸਵੀਰ
ਬਾਪੂ ਬਲਕੌਰ ਸਿੰਘ ਦੇ ਚਿਹਰੇ 'ਤੇ ਨਜ਼ਰ ਆਈ ਮੁਸਕੁਰਾਹਟ
ਬਾਪੂ ਨੇ ਕਿਹਾ ਮੁੜ ਸਾਡਾ ਸ਼ੁਭ ਵਾਪਸ ਆ ਗਿਆ
ਮਾਂ ਚਰਨ ਕੌਰ ਦੇ ਬੇਹੱਦ ਨੇੜੇ ਸੀ ਸਿੱਧੂ ਮੂਸੇਵਾਲਾ
ਸਿੱਧੂ ਦੇ ਜਾਣ ਮਗਰੋਂ ਇੱਕਲੇ ਪੈ ਗਏ ਸਨ ਮਾਂ ਤੇ ਬਾਪੂ
ਮਾਂ ਚਰਨ ਕੌਰ ਦੀ ਗੋਦ 'ਚ ਆਇਆ ਨਿੱਕਾ ਸ਼ੁੱਭ
ਮਾਂ ਚਰਨ ਕੌਰ ਨੇ ਸਾਂਝੇ ਕੀਤੇ ਆਪਣੇ ਦਿਲ ਦੇ ਜਜ਼ਬਾਤ
ਵੱਡਾ ਤੇ ਛੋਟਾ ਸ਼ੁਭ ਇੱਕੋ ਫਰੇਮ 'ਚ ਆਏ ਨਜ਼ਰ
Diljit Dosanjh Shares UNSEEN pictures From Ed Sheeran's Concert