27 Mar, 2024

ਕਿਮੀ ਵਰਮਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ, ਜਾਣੋ ਕਿਵੇਂ ਮਿਲਿਆ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ

ਕਿਮੀ ਵਰਮਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ, ਜਾਣੋ ਕਿਵੇਂ ਮਿਲਿਆ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ


ਲੁਧਿਆਣਾ ਦੇ ਜਗਰਾਓਂ ਦੀ ਜੰਮਪਲ


ਮਸ਼ਹੂਰ ਫ਼ਿਲਮ ਮੇਕਰ ਦੀ ਨਜ਼ਰ ‘ਚ ਆਈ ਕਿਮੀ


ਮਨਮੋਹਨ ਸਿੰਘ ਨੂੰ ਪਸੰਦ ਆਈ ਕਿਮੀ ਦੀ ਦਿੱਖ


ਕਿਮੀ ਵਰਮਾ ਦੀ ਪਹਿਲੀ ਫ਼ਿਲਮ ਸੀ ‘ਨਸੀਬੋ’


ਪੜ੍ਹਾਈ ਦੌਰਾਨ ਹੀ ਕਿਮੀ ਨੇ ਕੀਤਾ ਫ਼ਿਲਮ ‘ਚ ਕੰਮ


ਰਭਜਨ ਮਾਨ ਦੇ ਨਾਲ ਕੀਤੀਆਂ ਫ਼ਿਲਮਾਂ


ਕਿਮੀ ਵਰਮਾ ਲਾਸ ਏਂਜਲਸ ‘ਚ ਰਹਿੰਦੀ


ਵਿਦੇਸ਼ ‘ਚ ਚਲਾਉਂਦੀ ਹੈ ਆਪਣਾ ਕਾਰੋਬਾਰ


ਫ਼ਿਲਮ ‘ਲੈਂਬਰਗਿੰਨੀ’ ‘ਚ ਆਈ ਨਜ਼ਰ


From DDLJ to Sholay; 10 Longest running movies of Indian Cinema