07 Mar, 2024

ਨਵੀ ਭੰਗੂ ਨੇ 300 ਤੋਂ ਵੱਧ ਗੀਤਾਂ ‘ਚ ਬਤੌਰ ਮਾਡਲ ਕੀਤਾ ਕੰਮ, ਜਾਣੋ ਅਦਾਕਾਰ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ

ਨਵੀ ਭੰਗੂ ਨੇ 300 ਤੋਂ ਵੱਧ ਗੀਤਾਂ ‘ਚ ਬਤੌਰ ਮਾਡਲ ਕੀਤਾ ਕੰਮ, ਜਾਣੋ ਅਦਾਕਾਰ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ


ਨਵੀ ਭੰਗੂ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ


ਨਵੀ ਭੰਗੂ ਦਾ ਜਨਮ ਜਲੰਧਰ ਦੇ ਸ਼ੇਰਪੁਰ ‘ਚ ਹੋਇਆ


ਨਵੀ ਭੰਗੂ ਦਾ ਸੁਫ਼ਨਾ ਅਧਿਆਪਕ ਬਣਨ ਦਾ ਸੀ


ਨਵੀ ਦੀ ਪਰਸਨੈਲਿਟੀ ਅਤੇ ਡੀਲ ਡੌਲ ਵਧੀਆ ਸੀ


ਜਦੋਂ ਉਹ ਡਾਂਸ ਸਿੱਖ ਕੇ ਗਏ ਤਾਂ ਡਾਇਰੈਕਟਰ ਨੇ ਕਿਸੇ ਦੀ ਨਕਲ ਕਰਨ ਦਾ ਕਹਿ ਕੇ ਮੋੜ ਦਿੱਤਾ ਸੀ


ਨਵੀ ਭੰਗੂ ਵਾਰ ਵਾਰ ਡਾਇਰੈਕਟਰਾਂ ਦੇ ਚੱਕਰ ਕੱਟ-ਕੱਟ ਕੇ ਥੱਕ ਗਏ ਸਨ


ਭਰਾ ਨੇ ਹੱਲਾਸ਼ੇਰੀ ਦਿੱਤੀ


ਚੇਤਨ ਮਹਿਤਾ ਨੇ ਨਵੀ ਨੂੰ ਪ੍ਰਫਾਰਮੈਂਸ ਦੇਣ ਲਈ ਆਖਿਆ


ਪਹਿਲਾ ਗੀਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਸ਼ੂਟ ਕੀਤਾ


Titanic to The Godfather, 9 must watch quintessential Hollywood classics!