07 Jul, 2023

ਅੱਜ ਹੈ ਅਦਾਕਾਰ ਮਨਜੋਤ ਸਿੰਘ ਦਾ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਇੱਕ ਅਜਿਹਾ ਵੀ ਸਮਾਂ ਸੀ ਜਦੋਂ ਮਨਜੋਤ ਸਿੰਘ ਨੂੰ ਫ਼ਿਲਮਾਂ ‘ਚ ਕੰਮ ਨਹੀਂ ਸੀ ਮਿਲ ਰਿਹਾ, ਜਿਸ ਦਾ ਕਾਰਨ ਉਸ ਦਾ ਸਰਦਾਰ ਹੋਣਾ ਸੀ


Source: instagram

ਮਨਜੋਤ ਸਿੰਘ ‘ਚ ਟੈਲੇਂਟ ਤਾਂ ਸੀ, ਪਰ ਉਸ ਨੂੰ ਆਪਣਾ ਟੈਲੇਂਟ ਵਿਖਾਉਣ ਦੇ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪਿਆ ਸੀ


Source: instagram

ਸਰਦਾਰ ਹੋਣ ਕਾਰਨ ਰਿਜੈਕਟ ਹੋਏ ਸਨ ਮਨਜੋਤ ਸਿੰਘ


Source: instagram

ਇੱਕ ਇੰਟਰਵਿਊ ‘ਚ ਮਨਜੋਤ ਨੇ ਕਈ ਖੁਲਾਸੇ ਕੀਤੇ ਸਨ, ਜਿਸ ‘ਚ ਉਸ ਨੇ ਦੱਸਿਆ ਸੀ ਕਿ ਫ਼ਿਲਮ ‘ਫੁਕਰੇ’ ਤੋਂ ਬਾਅਦ ਉਸ ਨੂੰ ਕੋਈ ਵੀ ਚੰਗਾ ਰੋਲ ਨਹੀਂ ਸੀ ਮਿਲ ਰਿਹਾ


Source: instagram

ਮਨਜੋਤ ਸਿੰਘ ਨੇ ਬਾਲੀਵੁੱਡ ਦੀ ਫ਼ਿਲਮ ‘ਲੱਕੀ, ਲੱਕੀ ਲੱਕੀ ਓਏ’ਦੇ ਨਾਲ ਕੀਤੀ ਸੀ ਸ਼ੁਰੂਆਤ


Source: instagram

ਉਸ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬਾਲੀਵੁੱਡ ‘ਚ ੳੇਸ ਲਈ ਕੰਮ ਕਰਨਾ ਮੁਸ਼ਕਿਲ ਹੈ । ਕਿਉਂਕਿ ਉਹ ਸਰਦਾਰ ਹੈ ਅਤੇ ਸਿਰਫ਼ ਕਾਮਿਕ ਰੋਲ ਹੀ ਮਿਲ ਸਕਦੇ ਹਨ


Source: instagram

ਉਸ ਨੇ ਆਪਣੀ ਮਿਹਨਤ ਦੇ ਨਾਲ ਬਾਲੀਵੁੱਡ ‘ਚ ਆਪਣੀ ਜਗ੍ਹਾ ਬਣਾਈ ਹੈ


Source: instagram

ਮਨਜੋਤ ਸਿੰਘ ਹੁਣ ਅਨੇਕਾਂ ਹੀ ਫ਼ਿਲਮਾਂ ‘ਚ ਨਜ਼ਰ ਆ ਚੁੱਕਿਆ ਹੈ


Source: instagram

ਮਨਜੋਤ ਸਿੰਘ ਅੱਜ ਕੱਲ੍ਹ ਕਈ ਫ਼ਿਲਮਾਂ ਦੇ ਨਾਲ-ਨਾਲ ਟੀਵੀ ਐਡਸ ਅਤੇ ਸੀਰੀਅਲ ‘ਚ ਵੀ ਨਜ਼ਰ ਆ ਰਿਹਾ ਹੈ


Source: instagram

From Hrithik to Kamal Hasaan: Bollywood Single Fathers Defying Norms and Breaking Stereotypes