08 Jul, 2023
Skincare Tips: ਜੇਕਰ ਤੁਸੀਂ ਵੀ ਵਿਖਣਾ ਚਾਹੁੰਦੇ ਹੋ ਖੂਬਸੂਰਤ ਤਾਂ ਅਪਣਾਓ ਇਹ ਕੋਰੀਅਨ ਬਿਊਟੀ ਟਿੱਪਸ
Double Cleansing: ਚਹਿਰੇ ਨੂੰ ਚੰਗੀ ਤਰ੍ਹਾਂ ਸਾਫ ਕਰਨ ਵਾਟਰ ਬੇਸਡ ਜਾਂ ਫਿਰ ਆਇਲ ਬੇਸਡ ਸਕ੍ਰਬਰ ਤੇ ਫੇਸਵਾਸ਼ ਨਾਲ ਸਾਫ ਕਰੋ। ਇਹ ਤੁਹਾਡੇ ਚਿਹਰੇ ਤੋਂ ਧੂੜ-ਮਿੱਟੀ ਤੇ ਡੈਡ ਸੈਲਸ ਖ਼ਤਮ ਕਰਨ 'ਚ ਮਦਦ ਕਰਦੇ ਹਨ।
Source: Google
Sheet Mask: ਆਪਣੇ ਸਕਿਨ ਦੀ ਚੰਗੀ ਦੇਖਭਾਲ ਦੇ ਲਈ ਚੰਗੇ ਸ਼ੀਟ ਮਾਸਕ ਦਾ ਇਸਤੇਮਾਲ ਕਰੋ। ਕੋਰੀਅਨ ਲੋਕ ਆਪਣੀ ਰੋਜ਼ਾਨਾ ਸਕਿਨ ਕੇਅਰ ਰੂਟੀਨ 'ਚ ਇਸ ਨੂੰ ਜ਼ਰੂਰੀ ਮੰਨਦੇ ਹਨ। ਕਿਉਂਕਿ ਸ਼ੀਟ ਮਾਸਕ 'ਚ ਕਈ ਤਰ੍ਹਾਂ ਦੇ ਨੈਚੁਰਲ ਆਇਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਇਹ ਸਕਿਨ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ।
Source: Google
Glass Skin: ਜੇਕਰ ਤੁਸੀਂ ਗਲੌਸੀ ਤੇ ਕਲਿਅਰ ਸਕਿਨ ਦੀ ਚਾਹੁੰਦੇ ਹੋ ਤਾਂ ਸਕਿਨ ਕੇਅਰ ਰੂਟੀਨ 'ਚ ਫੇਸ ਸੀਰਮ ਦਾ ਜ਼ਰੂਰ ਇਸਤੇਮਾਲ ਕਰੋ। ਇਹ ਚਿਹਰੇ ਦੀ ਨਮੀ ਨੂੰ ਲੌਕ ਕਰਦੇ ਹਨ ਤੇ ਇਸ ਨਾਲ ਮੇਅਕਪ ਵੀ ਚੰਗਾ ਲੱਗਦਾ ਹੈ।
Source: Google
Cushion Compacts: ਇਹ ਕੋਰੀਅਨ ਬਿਊਟੀ ਟ੍ਰੈਂਡ ਦਾ ਇੱਕ ਨਵਾਂ ਤੇ ਬੇਹੱਦ ਜ਼ਰੂਰੀ ਹਿੱਸਾ ਹੈ। ਕੁਸ਼ਨ ਕੰਪੈਕਟ ਬੀਬੀ ਕ੍ਰੀਮ ਤੇ ਫਾਊਂਡੇਸ਼ਨ ਨੂੰ ਚਿਹਰੇ 'ਤੇ ਚੰਗੇ ਤਰੀਕੇ ਨਾਲ ਲਗਾਉਣ ਵਿੱਚ ਮਦਦ ਕਰਦਾ ਹੈ। ਇਸ ਨਾਲ ਮੇਅਕਪ ਨੈਚੁਰਲ ਲੱਗਦਾ ਹੈ।
Source: Google
Gradient Lips: ਗਰੇਡੀਐਂਟ ਲਿਪਸ ਇੱਕ ਕੋਰੀਆਈ ਸੁੰਦਰਤਾ ਦਾ ਰੁਝਾਨ ਹੈ, ਜਿਸ ਵਿੱਚ ਬੁੱਲ੍ਹਾਂ ਦੇ ਵਿਚਾਲੇ ਲਿਪਸਟਿਕ ਦਾ ਗੂੜਾ ਸ਼ੇਡ ਲਾਇਆ ਜਾਂਦਾ ਤੇ ਕਿਨਾਰੇ 'ਤੇ ਵੱਖਰੇ ਰੰਗ ਦਾ ਹਲਕਾ ਸ਼ੇਡ ਲਗਾਇਆ ਜਾਂਦਾ ਹੈ। ਗਰੇਡੀਐਂਟ ਬੁੱਲ੍ਹ ਹਾਈਲਾਈਟ ਕੀਤੇ ਮੇਕਅਪ ਨਾਲ ਪਰਫੈਕਟ ਦਿਖਾਈ ਦਿੰਦੇ ਹਨ।
Source: Google
Essence and Ampoule : ਇਹ ਖ਼ਾਸ ਤੌਰ 'ਤੇ ਤਿਆਰ ਕੀਤੇ ਗਏ ਸਕਿਨ ਕੇਅਰ ਆਈਲ ਹੁੰਦੇ ਹਨ। ਜੋ ਤੁਹਾਨੂੰ ਹਲਕੀ ਸੁਗੰਧ ਦੇ ਨਾਲ-ਨਾਲ ਤੁਹਾਡੀ ਸਕਿਨ ਨੂੰ ਹਾਈਡ੍ਰੇਟ, ਚਮਕਦਾਰ ਤੇ ਗਲੋਇੰਗ ਬਣਾਉਂਦਾ ਹੈ।
Source: Google
Use Sunscreen: ਕੋਰੀਅਨ ਲੋਕ ਧੁੱਪ 'ਚ ਘਰੋ ਬਾਹਰ ਨਿਕਲਣ ਤੋਂ ਪਹਿਲਾਂ ਸਨਸਕ੍ਰੀਨ ਲਗਾਉਂਦੇ ਹਨ। ਕਿਉਂਕਿ ਸਨਸਕ੍ਰੀਨ ਲਗਾਉਣ ਨਾਲ ਤੁਸੀ ਧੁਪ ਤੋਂ ਸਕਿਨ ਐਲਰਜੀਸ ਤੇ ਸੂਰਜ ਦੀ ਹਾਨੀਕਾਰਕ ਕਿਰਨਾਂ ਤੋਂ ਬਚ ਸਕਦੇ ਹੋ।
Source: Google
Eye Creams: ਕੋਰੀਆ ਦੇ ਲੋਕ ਮਹਿਜ਼ ਚਿਹਰੇ ਹੀ ਨਹੀਂ ਸਗੋਂ ਅੱਖਾਂ ਦੀ ਵੀ ਖ਼ਾਸ ਦੇਖਭਾਲ ਕਰਦੇ ਹਨ। ਕਿਉਂਕਿ ਚਿਹਰੇ ਦੇ ਨਾਲ-ਨਾਲ ਅੱਖਾਂ ਦੀ ਖੂਬਸੂਰਤੀ ਵੀ ਬੇਹੱਦ ਜ਼ਰੂਰੀ ਹੈ। ਆਈ ਕ੍ਰੀਮ ਅੱਖਾਂ ਦੇ ਹੇਠਾਂ ਚਮੜੀ ਨੂੰ ਹਰ ਸਮੇਂ ਹਾਈਡਰੇਟ ਤੇ ਤਰੋਤਾਜ਼ਾ ਰੱਖਣ 'ਚ ਮਦਦ ਕਰਦੀ ਹੈ।
Source: Google
Lip Mask: ਇਹ ਮਾਸਕ ਬੁਲ੍ਹਾਂ ਦੀ ਨਮੀ ਬਰਕਰਾਰ ਰੱਖਣ ਤੇ ਡੈਡ ਸੈਲਸ ਨੂੰ ਰਿਪੇਅਰ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਤੁਹਾਡੇ ਬੁਲ੍ਹ ਕੁਦਰਤੀ ਤੌਰ 'ਤੇ ਸੋਹਣੇ ਬਣ ਜਾਣਗੇ।
Source: Google
Green Tea: ਕੋਰੀਆ ਦੇ ਲੋਕ ਆਪਣੇ ਸਕਿਨ ਕੇਅਰ ਲਈ ਹੈਲਦੀ ਖਾਣੇ ਦੇ ਨਾਲ-ਨਾਲ ਗ੍ਰੀਨ ਟੀ ਦਾ ਸੇਵਨ ਕਰਦੇ ਹਨ, ਜੋ ਕਿ ਸਰੀਰ ਨੂੰ ਡਿਟੌਕਸ ਕਰਨ ਤੇ ਬਲੱਡ ਨੂੰ ਪਿਊਰੀਫਾਈ ਕਰਨ ਦਾ ਕੰਮ ਕਰਦੀ ਹੈ।
Source: Google
From White to Yellow Tongue: Identifying Health Issues through Color Variations