09 Aug, 2023

World Tribal Day 2023: ਜਾਣੋ ਭਾਰਤ ਦੀ 9 ਅਜਿਹੀ ਆਦਿਵਾਸੀ ਡਿਸ਼ਾਂ ਬਾਰੇ ਜਿਸ ਬਾਰੇ ਬੇਹੱਦ ਹੀ ਘੱਟ ਲੋਕਾਂ ਨੂੰ ਹੈ ਜਾਣਕਾਰੀ

ਵਿਸ਼ਵ ਆਦਿਵਾਸੀ ਦਿਵਸ ਮੌਕੇ ਜਾਣੋ ਭਾਰਤ ਦੀ 9 ਅਜਿਹੀ ਆਦਿਵਾਸੀ ਡਿਸ਼ਾਂ ਬਾਰੇ ਜਿਸ ਬਾਰੇ ਬੇਹੱਦ ਹੀ ਘੱਟ ਲੋਕਾਂ ਨੂੰ ਹੈ ਜਾਣਕਾਰੀ। ਇਹ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ।


Source: Google

Jadoh: ਇਹ ਟ੍ਰੈਡੀਸ਼ਨਲ ਆਦਿਵਾਸੀ ਡਿਸ਼ ਮੇਘਾਲਯਾ 'ਚ ਵਸਣ ਵਾਲੇ ਕਬੀਲੇ ਦੇ ਲੋਕਾਂ ਦੀ ਹੈ। ਇਸ ਡਿਸ਼ ਨੂੰ ਚੌਲਾਂ, ਪੋਰਕ ਤੇ ਮਸਾਲਿਆਂ ਨਾਲ ਤਿਆਰ ਕੀਤਾ ਜਾਂਦਾ ਹੈ।


Source: Google

Eri Polu: ਇਹ ਆਸਾਮ ਨਾਲ ਸਬੰਧਤ ਆਦਿਵਾਸੀ ਲੋਕਾਂ ਦੀ ਡਿਸ਼ ਹੈ। ਇਸ ਨੂੰ ਸਿਲਕਵਾਰਮ ਨਾਲ ਤਿਆਰ ਕੀਤਾ ਜਾਂਦਾ ਹੈ।


Source: Google

Eromba: ਇਹ ਮਣੀਪੁਰ ਦੇ ਆਦਿਵਾਸੀ ਲੋਕਾਂ ਦੀ ਪਸੰਦੀਦਾ ਡਿਸ਼ ਹੈ। ਇਸ ਡ੍ਰਾਈ ਮੱਛਲੀ ਤੇ ਉਬਲੀ ਹੋਈ ਸਬਜ਼ੀਆਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ।


Source: Google

Chikhvi: ਇਹ ਇੱਕ ਤਿਰੂਪੁਰਨ ਡਿਸ਼ ਹੈ, ਇਸ ਨੂੰ ਬਾਂਸ ਦੇ ਨਰਮ ਹਿੱਸੇ ਨਾਲ ਬਣਾਇਆ ਜਾਂਦਾ ਹੈ ਤੇ ਇਸ ਨੂੰ ਚੌਲ ਨਾਲ ਸਰਵ ਕੀਤਾ ਜਾਂਦਾ ਹੈ।


Source: Google

Chaprah: ਇਹ ਡਿਸ਼ ਬਸਤਰ ਤੇ ਛੱਤੀਸਗੜ੍ਹ ਦੇ ਆਦਿਵਾਸੀ ਕਬੀਲੇ ਦੀ ਡਿਸ਼ ਹੈ। ਇਸ ਨੂੰ ਜੰਗਲ 'ਚ ਮਿਲਣ ਵਾਲੀ ਲਾਲ ਕੀੜੀਆਂ ਦੇ ਨਾਲ ਚਟਨੀ ਵਜੋਂ ਤਿਆਰ ਕੀਤਾ ਜਾਂਦਾ ਹੈ।


Source: Google

Zan: ਇਹ ਮੋਨਪਾ ਅਦਿਵਾਸੀਆਂ ਦੀ ਮਸ਼ਹੂਰ ਡਿਸ਼ ਹੈ ਜੋ ਕਿ ਅਰੂਣਾਚਲ ਪ੍ਰਦੇਸ਼ ਵਿੱਚ ਸਥਿਤ ਹੈ। ਇਹ ਡਿਸ਼ ਮਿਲੇਟ , ਮੀਟ ਤੇ ਸਬਜ਼ੀ ਨਾਲ ਤਿਆਰ ਹੁੰਦੀ ਹੈ।


Source: Google

Marh Jhor: ਇਹ ਝਾਰਖੰਡ ਖ਼ੇਤਰ 'ਚ ਰਹਿਣ ਵਾਲੇ ਕਬੀਲੇ ਦੇ ਲੋਕਾਂ ਦੀ ਮਨਪਸੰਦੀਦਾ ਡਿਸ਼ ਹੈ, ਜਿਸ ਨੂੰ ਹਰੇ ਪੱਤਿਆਂ, ਸਬਜ਼ੀਆਂ ਤੇ ਮਸਾਲਿਆਂ ਨਾਲ ਸੂਪ ਵਜੋਂ ਤਿਆਰ ਕੀਤਾ ਜਾਂਦਾ ਹੈ।


Source: Google

Dubki Tiyan: ਇਹ ਇੱਕ ਹੋਰ ਆਦਿਵਾਸੀ ਡਿਸ਼ ਹੈ। ਇਸ ਨੂੰ ਉੜਦ ਦਾਲ ਤੇ ਪੋਰਕ ਕਰੀ ਨਾਲ ਸਰਵ ਕੀਤਾ ਜਾਂਦਾ ਹੈ।


Source: Google

Bafauri: ਇਹ ਮੱਧ ਪ੍ਰਦੇਸ਼ ਦੀ ਆਦਿਵਾਸੀ ਡਿਸ਼ ਹੈ। ਇਸ ਚਨਾ ਦਾਲ ਦੀ ਪੇਸਟ ਨਾਲ ਲੱਸਣ, ਮਿਰਚ ਤੇ ਧਨੀਏ ਨਾਲ ਬਾਲ ਬਣਾ ਕੇ ਸਟੀਮ ਕੀਤਾ ਜਾਂਦਾ ਹੈ।


Source: Google

Before Ranveer Singh's 'Don 3': Celebrating the Timeless Don Characters of Bollywood