17 May, 2023
World Hypertension Day 2023: 'ਵਿਸ਼ਵ ਹਾਈਪਰਟੈਨਸ਼ਨ ਦਿਵਸ' 'ਤੇ ਜਾਣੋ ਹਾਈ ਬਲੱਡ ਪ੍ਰੈਸ਼ਰ ਨੂੰ ਕਿੰਝ ਕਰੀਏ ਕੰਟਰੋਲ
World Hypertension Day 2023: 'ਵਿਸ਼ਵ ਹਾਈਪਰਟੈਨਸ਼ਨ ਦਿਵਸ' 'ਤੇ ਜਾਣੋ ਹਾਈ ਬਲੱਡ ਪ੍ਰੈਸ਼ਰ ਨੂੰ ਕਿੰਝ ਕਰੀਏ ਕੰਟਰੋਲ
Source: Google
ਵਿਸ਼ਵ ਹਾਈਪਰਟੈਨਸ਼ਨ ਦਿਵਸ ਹਰ ਸਾਲ 17 ਮਈ ਨੂੰ ਮਨਾਇਆ ਜਾਂਦਾ ਹੈ। ਹਾਈਪਰਟੈਨਸ਼ਨ ਹਾਈ ਬਲੱਡ ਪ੍ਰੈਸ਼ਰ ਨਾਲ ਸਬੰਧਤ ਇੱਕ ਬਿਮਾਰੀ ਹੈ।
Source: Google
ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਤੋਂ ਜਾਣੂ ਕਰਵਾਉਣਾ ਅਤੇ ਇਸ ਦੇ ਕਾਰਨ ਹੋਣ ਵਾਲੀ ਗੰਭੀਰ ਬਿਮਾਰੀਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ।
Source: Google
ਹਾਈਪਰਟੈਨਸ਼ਨ ਦੇ ਮਰੀਜ਼ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਲੱਗਦੀ ਹੈ। ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਸ਼ੁਰੂ ਵਿੱਚ ਸਿਰ ਅਤੇ ਗਰਦਨ ਦੇ ਪਿਛਲੇ ਹਿੱਸੇ ਵਿੱਚ ਦਰਦ ਹੋ ਸਕਦਾ ਹੈ।
Source: Google
ਹਾਈ ਬੀਪੀ ਦੇ ਮੁੱਖ ਕਾਰਨ ਬਹੁਤ ਜ਼ਿਆਦਾ ਤਣਾਅ, ਨੀਂਦ ਦੀ ਕਮੀ , ਮੋਟਾਪਾ, ਤੇਲ ਵਾਲੇ ਪਦਾਰਥ ਅਤੇ ਗੈਰ-ਸਿਹਤਮੰਦ ਭੋਜਨ ਜਾਂ ਬੇਕਾਬੂ ਖਾਣਾ, ਮਾਸਾਹਾਰੀ ਦਾ ਜ਼ਿਆਦਾ ਸੇਵਨ, ਨਸ਼ੇ ਦੀ ਦੁਰਵਰਤੋਂ ਆਦਿ ਹੋ ਸਕਦੇ ਹਨ।
Source: Google
ਹਾਈ ਬੀਪੀ ਨੂੰ ਘਰੇਲੂ ਓਪਾਅ ਕਰਕੇ ਵੀ ਠੀਕ ਕੀਤਾ ਜਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੇ ਘਰੇਲੂ ਨੁਸਖੇ।
Source: Google
ਹਾਈ ਬਲੱਡ ਪ੍ਰੈਸ਼ਰ ਵਾਲੇ ਮਰੀਜ਼ ਨੂੰ ਰੋਜ਼ਾਨਾ ਇੱਕ ਚਮਚ ਆਂਵਲੇ ਦਾ ਰਸ ਅਤੇ ਉਸੇ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਲੈਣ ਨਾਲ ਹਾਈ ਬਲੱਡ ਪ੍ਰੈਸ਼ਰ ਵਿੱਚ ਰਾਹਤ ਮਿਲਦੀ ਹੈ।
Source: Google
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਤਰਬੂਜ਼ ਫਾਇਦੇਮੰਦ ਹੁੰਦਾ ਹੈ। ਤਰਬੂਜ਼ ਦੇ ਬੀਜ ਅਤੇ ਖਸਖਸ ਦੇ ਦਾਣਿਆਂ ਨੂੰ ਵੱਖ-ਵੱਖ ਪੀਸ ਕੇ ਬਰਾਬਰ ਮਾਤਰਾ ਵਿੱਚ ਰੱਖੋ। ਰੋਜ਼ਾਨਾ ਇਸ ਦਾ ਇੱਕ ਚਮਚ ਸੇਵਨ ਕਰੋ।
Source: Google
ਹਾਈ ਬਲੱਡ ਪ੍ਰੈਸ਼ਰ ਦੇ ਇਲਾਜ਼ ਲਈ ਤਾਜ਼ੀ ਪਾਲਕ ਅਤੇ ਗਾਜਰ ਦਾ ਰਸ । ਇਸ ਨੂੰ ਰੋਜ਼ ਪੀਓ। ਇਸ ਦਾ ਜੂਸ ਫਾਇਦੇਮੰਦ ਸਾਬਤ ਹੁੰਦਾ ਹੈ।
Source: Google
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੂੰ ਸਿਗਰੇਟ, ਤੰਬਾਕੂ ਜਾਂ ਸ਼ਰਾਬ ਵਰਗੇ ਨਸ਼ੀਲੇ ਪਦਾਰਥਾਂ ਦੇ ਸੇਵਨ ਤੋਂ ਬੱਚਣਾ ਚਾਹੀਦਾ ਹੈ।
Source: Google
ਨਿਮਰਤ ਖਹਿਰਾ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆਉਂਦਾ ਹੈ ਪਸੰਦ, ਵੇਖੋ ਗਾਇਕਾ ਦੀਆਂ ਖੂਬਸੂਰਤ ਤਸਵੀਰਾਂ