21 Jun, 2023
International Yoga Day 2023: ਸਾਊਥ ਸਿਨੇਮਾ ਦੀਆਂ ਇਹ ਖੂਬਸੂਰਤ ਅਭਿਨੇਤਰੀਆਂ ਫਿੱਟ ਰਹਿਣ ਲਈ ਕਰਦੀਆਂ ਨੇ ਯੋਗਾ
ਕੀਰਤੀ ਸੁਰੇਸ਼: ਸਾਊਥ ਅਦਾਕਾਰਾ ਕੀਰਤੀ ਸੁਰੇਸ਼ ਆਪਣੀ ਆਊਟਸਟੈਂਡਿੰਗ ਪਰਫਾਰਮੈਂਸ ਦੇ ਨਾਲ-ਨਾਲ ਫਿੱਟਨੈਸ ਲਈ ਵੀ ਮਸ਼ਹੂਰ ਹੈ। ਉਹ ਅਕਸਰ ਆਪਣੇ ਯੋਗਾ ਸੈਸ਼ਨ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਹੈ।
Source: Instagram
ਪ੍ਰਗਿਆ ਜੈਸਵਾਲ: ਪ੍ਰਗਿਆ ਦੀ ਗਿਣਤੀ ਮਸ਼ਹੂਰ ਸਾਊਥ ਅਭਿਨੇਤਰੀਆਂ 'ਚ ਹੁੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਪ੍ਰਗਿਆ ਫਿੱਟ ਰਹਿਣ ਲਈ ਯੋਗ ਅਭਿਆਸ ਕਰਦੀ ਹੈ।
Source: Instagram
ਮਾਹਿਰੀਨ ਪਾਰੀਜ਼ਾਦਾ : ਮਾਹਿਰੀਨ ਇੱਕ ਦਮਦਾਰ ਤੇ ਸਫਲ ਅਦਾਕਾਰਾ ਹੈ, ਉਹ ਖ਼ੁਦ ਨੂੰ ਤਣਾਅ ਮੁਕਤ ਰੱਖਣ ਲਈ ਯੋਗ ਤੇ ਮੈਡੀਟੇਸ਼ਨ ਕਰਦੀ ਹੈ।
Source: Instagram
ਅੰਜਲੀ: ਅੰਜਲੀ ਦਾ ਨਾਂਅ ਸਾਊਥ ਸਿਨੇਮਾ ਦੀ ਮਲਟੀਟੈਲੇਂਟਿੰਗ ਅਭਿਨੇਤਰੀਆਂ 'ਚ ਆਉਂਦਾ ਹੈ। ਅਦਾਕਾਰਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ ਯੋਗਾ ਕਰਦੀ ਹੈ।
Source: Instagram
ਕਾਜਲ ਅਗਰਵਾਲ: ਕਾਜਲ ਅਗਰਵਾਨ ਨੇ ਨਾਂ ਮਹਿਜ਼ ਸਾਊਥ ਸਿਨੇਮਾ ਬਲਕਿ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ। ਕਾਜਲ ਖ਼ੁਦ ਨੂੰ ਰਿਲੈਕਸ ਕਰਨ ਤੇ ਤਣਾਅ ਮੁਕਤ ਰਹਿਣ ਲਈ ਯੋਗਾ ਕਰਦੀ ਹੈ।
Source: Instagram
ਅੰਨਨਿਆ ਨਾਗਲਾ: ਅੰਨਨਿਆ ਸਾਊਥ ਸਿਨੇਮਾ ਦੀ ਇੱਕ ਉਭਰਦੀ ਹੋਈ ਸਟਾਰ ਹੈ। ਅਦਾਕਾਰਾ ਖ਼ੁਦ ਨੂੰ ਸ਼ਾਂਤ ਰੱਖਣ ਲਈ ਰੋਜ਼ਾਨਾ ਮੈਡੀਟੇਸ਼ਨ ਕਰਦੀ ਹੈ।
Source: Instagram
ਤੰਮਨਾ ਭਾਟੀਆ: ਤੰਮਨਾ ਭਾਟੀਆ ਇੱਕ ਵਰਸਟਾਈਲ ਅਦਾਕਾਰਾ ਵਜੋਂ ਜਾਣੀ ਜਾਂਦੀ ਹੈ। ਤੰਮਨਾ ਇੱਕ ਫਿੱਟਨੈਸ ਫ੍ਰੀਕ ਹੈ, ਇਸ ਲਈ ਉਸ ਨੇ ਆਪਣੇ ਰੂਟੀਨ 'ਚ ਯੋਗਾ ਕਰਦੀ ਹੈ।
Source: Instagram
ਰਾਸ਼ੀ ਖੰਨਾ: ਰਾਸ਼ੀ ਖੰਨਾ ਆਪਣੀ ਦਮਦਾਰ ਪਰਫਾਰਮੈਂਸ ਲਈ ਜਾਣੀ ਜਾਂਦੀ ਹੈ, ਉਹ ਆਪਣੀ ਫਿੱਟਨੈਸ ਰੂਟੀਨ 'ਚ ਯੋਗਾ ਕਰਦੀ ਹੈ।
Source: Instagram
ਸਮਾਂਥਾ ਰੁੱਥ ਪ੍ਰਭੂ: ਸਮਾਂਥਾ ਰੁੱਥ ਪ੍ਰਭੂ ਨੂੰ ਕੌਣ ਨਹੀਂ ਜਾਣਦਾ। ਹਾਲ ਹੀ 'ਚ ਸਮਾਂਥਾ ਆਪਣੀ ਸਿਹਤ ਸਮੱਸਿਆਵਾਂ ਨੂੰ ਲੈ ਕੇ ਬੇਹੱਦ ਪਰੇਸ਼ਾਨ ਸੀ, ਪਰ ਕੀ ਤੁਸੀਂ ਜਾਣਦੇ ਹੋ ਯੋਗਾ ਕਰਕੇ ਸਮਾਂਥਾ ਨੇ ਆਪਣੀ ਬਿਮਾਰੀ ਬਾਹਰ ਆ ਸਕੀ ਹੈ।
Source: Instagram
ਰਕੁਲ ਪ੍ਰੀਤ ਸਿੰਘਂ: ਰਕੁਲ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ, ਰਕੁਲ ਦਾ ਕਹਿਣਾ ਹੈ ਕਿ ਯੋਗ ਤੁਹਾਨੂੰ ਚੰਗੀ ਸਿਹਤ ਹੀ ਨਹੀਂ ਸਗੋਂ ਤੁਹਾਡੀ ਸਕਿਨ ਨੂੰ ਵੀ ਨਿਖਾਰਦਾ ਹੈ।
Source: Instagram
5 LGBTQ movies that will make you cry for sure