23 Jul, 2023
Skin Care in Monsoon: ਮੌਨਸੂਨ 'ਚ ਰਾਤ ਦੇ ਸਮੇਂ ਸਕਿਨ ਲਈ ਕਿਹੜਾ ਤੇਲ ਹੈ ਫਾਇਦੇਮੰਦ
ਸਕਿਨ ਨੂੰ ਗੋਲਇੰਗ ਤੇ ਬੇਦਾਗ ਰੱਖਣ ਲਈ ਸਭ ਤੋਂ ਮਹੱਤਵਪੂਰਣ ਹੁੰਦਾ ਹੈ, ਸਕਿਨ ਨੂੰ ਹਾਈਡ੍ਰੇਟ ਰੱਖਣਾ। ਇਸ ਦੇ ਜਿਆਦਾ ਮਾਤਰਾ 'ਚ ਪਾਣੀ ਪੀਣਾ, ਚੰਗੀ ਡਾਈਟ ਲੈਣ ਤੇ ਪੂਰੀ ਤਰ੍ਹਾਂ ਨਾਲ ਸਕਿਨ ਰੂਟੀਨ ਨੂੰ ਫਾਲੋ ਕਰਨਾ ਜ਼ਰੂਰੀ ਹੁੰਦਾ ਹੈ।
Source: Google
ਕੀ ਤੁਸੀਂ ਜਾਣਦੇ ਹੋ ਜੇਕਰ ਤੁਸੀਂ ਰਾਤ ਨੂੰ ਸੌਣ ਲੱਗੇ ਆਪਣੇ ਚਿਹਰੇ 'ਤੇ ਤੇਲ ਦੀ ਮਾਲਿਸ਼ ਕਰਕੇ ਨੀਂਦ ਪੂਰੀ ਕਰੋ ਤਾਂ ਇਹ ਚਮਤਕਾਰੀ ਤਰੀਕੇ ਨਾਲ ਤੁਹਾਡੀ ਸਕਿਨ ਨੂੰ ਗਲੋਇੰਗ ਬਣਾਉਂਦਾ ਹੈ।
Source: Google
ਜੇਕਰ ਤੁਸੀਂ ਵੀ ਆਪਣੇ Night Skin care routine ਨੂੰ ਫਾਲੋ ਕਰਦੇ ਹੋ ਤਾਂ ਜਾਣੋ ਰਾਤ ਦੇ ਸਮੇਂ ਤੁਹਾਡੀ ਸਕਿਨ ਲਈ ਕਿਹੜਾ ਤੇਲ ਹੈ ਸਭ ਤੋਂ ਵਧੀਆ।
Source: Google
ਅਸੀਂ ਗੱਲ ਕਰ ਰਹੇ ਹਾਂ ਨਾਰਿਅਲ ਦੇ ਤੇਲ ਬਾਰੇ, ਜਿਸ ਨੂੰ ਲਗਾਉਣ ਦੇ ਕਈ ਫਾਇਦੇ ਹਨ, ਪਰ ਜ਼ਰੂਰੀ ਇਹ ਹੈ ਕਿ ਤੁਸੀਂ ਬਿਨਾ ਮਿਲਾਵਟ ਵਾਲਾ ਯਾਨੀ ਕਿ ਵਰਜ਼ਨ ਕੋਕਨੈਟ ਆਇਲ ਦਾ ਹੀ ਇਸਤੇਮਾਲ ਕਰੋ।
Source: Google
ਤੁਸੀਂ ਰਾਤ ਨੂੰ ਸੋਣ ਤੋਂ ਪਹਿਲਾਂ ਨਾਰਿਅਲ ਦੇ ਤੇਲ ਦੀਆਂ ਕੁਝ ਬੂੰਦਾਂ ਚਿਹਰੇ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਿਸ਼ ਕਰ ਸਕਦੇ ਹੋ।
Source: Google
ਇਹ ਸਕਿਨ ਨੂੰ ਹਾਈਡ੍ਰੇਟ ਰੱਖਣ ਤੇ ਸਕਿਨ ਦੀ ਚਮਕ ਵਧਾਉਣ 'ਚ ਮਦਦ ਕਰਦਾ ਹੈ।
Source: Google
ਨਾਰਿਅਲ ਦੇ ਤੇਲ 'ਚ ਐਂਟੀਫੰਗਲ ਗੁਣ ਪਾਏ ਜਾਂਦੇ ਹਨ, ਜੋ ਸਕਿਨ ਇਨਫੈਕਸ਼ਨ ਨੂੰ ਦੂਰ ਰੱਖਣ 'ਚ ਮਦਦ ਕਰਦੇ ਹਨ।
Source: Google
ਰਾਤ ਸਮੇਂ ਸਕਿਨ ਕੇਅਰ ਰੂਟੀਨ 'ਚ ਨਾਰਿਅਲ ਦਾ ਤੇਲ ਲਾ ਕੇ ਚਿਹਰੇ 'ਤੇ ਮਾਲਿਸ਼ ਕਰਨ ਨਾਲ ਸਕਿਨ ਨੂੰ ਲਚੀਲਾ ਤੇ ਖੂਬਸੂਰਤ ਬਣਾਇਆ ਜਾ ਸਕਦਾ ਹੈ।
Source: Google
ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਨਾਰਿਅਲ ਦੇ ਤੇਲ ਨੂੰ ਕਿਸੇ ਫੇਸ ਪੈਕ ਜਾਂ ਕਲੀਂਜਰ 'ਚ ਪਾ ਕੇ ਵੀ ਲਗਾ ਸਕਦੇ ਹੋ।
Source: Google
ਨਾਰਿਅਲ ਦੇ ਤੇਲ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਜੋ ਸਕਿਨ 'ਚ ਨਮੀ ਪਹੁੰਚਾਂਦੇ ਹਨ। ਇਸ ਦੇ ਨਾਲ ਚਿਹਰਾ ਖੂਬੂਸਤ ਤੇ ਚਮਕਦਾਰ ਬਣਦਾ ਹੈ ਤੇ ਕਈ ਸਕਿਨ ਸਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ।
Source: Google
Top 10 Tamil Movies on OTT: National Award Winners to Action Thrillers