25 May, 2023

ਗਰਮੀਆਂ ‘ਚ ਘਰੇਲੂ ਫੇਸ ਬਣਾ ਕੇ ਆਪਣੀ ਸਕਿਨ ਨੂੰ ਤੁਸੀਂ ਵੀ ਬਣਾ ਸਕਦੇ ਹੋ ਗਲੋਇੰਗ

ਸ਼ਹਿਦ, ਦਹੀ ਅਤੇ ਗੁਲਾਬ ਜਲ ਦਾ ਮਿਸ਼ਰਨ ਇਸਤੇਮਾਲ ਕਰਕੇ ਤੁਸੀਂ ਆਪਣੀ ਸਕਿਨ ਨੂੰ ਵਧੀਆ ਬਣਾ ਸਕਦੇ ਹੋ, ਇਸ ਮਿਸ਼ਰਨ ਨੂੰ ਚਿਹਰੇ ‘ਤੇ 15-20 ਮਿੰਟ ਲਗਾਉਣ ਤੋਂ ਬਾਅਦ ਧੋ ਲਓ


Source: Google

ਸਕਿਨ ਨੂੰ ਸਨ ਬਰਨ ਤੋਂ ਬਚਾਉਣ ਦੇ ਲਈ ਓਟਸ, ਸ਼ਹਿਦ ਅਤੇ ਦਹੀ ਦਾ ਪੇਸਟ ਬਣਾ ਕੇ ਚਿਹਰੇ ‘ਤੇ ਲਗਾਉਣ ਨਾਲ ਹੁੰਦਾ ਹੈ ਬਚਾਅ


Source: Google

ਪਪੀਤੇ, ਕੇਲੇ ਅਤੇ ਸ਼ਹਿਦ ਨੂੰ ਪੀਸ ਕੇ ਇਸ ‘ਚ ਸ਼ਹਿਦ ਪਾ ਕੇ ਵੀ ਤੁਸੀਂ ਫੇਸ ਪੈਕ ਤਿਆਰ ਕਰ ਸਕਦੇ ਹੋ, ਇਸ ਪੇਸਟ ਨਾਲ ਤੁਹਾਨੂੰ ਕਈ ਫਾਇਦੇ ਹੋਣਗੇ


Source: Google

ਮੁਲਤਾਨੀ ਮਿੱਟੀ ਦਾ ਇਸਤੇਮਾਲ ਕਰਕੇ ਤੁਸੀਂ ਚਿਹਰੇ ਦੀ ਰੰਗਤ ਨੂੰ ਨਿਖਾਰ ਸਕਦੇ ਹੋ


Source: Google

ਖੀਰੇ, ਤਰਬੂਜ਼ ਅਤੇ ਦੁੱਧ ਪਾਊਡਰ ਅਤੇ ਦਹੀਂ ਨੂੰ ਮਿਕਸ ਕਰਕੇ ਇਸ ਦਾ ਪੇਸਟ ਵੀ ਚਿਹਰੇ ਅਤੇ ਗਰਦਨ ‘ਤੇ ਲਗਾਇਆ ਜਾ ਸਕਦਾ ਹੈ


Source: Google

ਚਿਹਰੇ ਦੇ ਨਾਲ ਸਰੀਰ ਦੀ ਡੀਹਾਈਡ੍ਰੇਸ਼ਨ ਨੂੰ ਦੂਰ ਕਰਨ ਦੇ ਲਈ 10-12 ਗਲਾਸ ਪਾਣੀ ਪੀਓ


Source: Google

ਥੋੜ੍ਹੀ ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਪਾਣੀ ਦੇ ਨਾਲ ਧੋਂਦੇ ਰਹੋ


Source: Google

ਰਾਤ ਨੂੰ ਸੌਂਣ ਤੋਂ ਪਹਿਲਾਂ ਵੇਸਣ ਅਤੇ ਨਿੰਬੂ ਦਾ ਪੇਸਟ ਬਣਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ


Source: Google

ਕੋਸ਼ਿਸ਼ ਕਰੋ ਕਿ ਗਰਮੀ ‘ਚ ਮੇਕਅੱਪ ਦਾ ਇਸਤੇਮਾਲ ਘੱਟ ਤੋਂ ਘੱਟ ਕੀਤਾ ਜਾਵੇ


Source: Google

ਗਰਮੀਆਂ ‘ਚ ਧੁੱਪ ਤੋਂ ਬਚਾਅ ਅਤੇ ਚਿਹਰੇ ਦੀ ਥਕਾਨ ਨੂੰ ਦੂਰ ਕਰਨ ਦੇ ਲਈ ਖੀਰੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ।


Source: Google

Who was Vaibhavi Upadhyay: Some unknown facts about the actor who died in an accident