10 May, 2023
Fitness Tips: ਬਾਹੁਬਲੀ ਸਟਾਰ ਪ੍ਰਭਾਸ ਨੇ ਫ਼ਿਲਮ 'ਆਦਿਪੁਰਸ਼' ਲਈ ਖ਼ੁਦ ਨੂੰ ਇੰਝ ਕੀਤਾ ਫਿੱਟ, ਜਾਣੋ ਅਦਾਕਾਰ ਦੇ ਫਿਟਨੈਸ ਟਿਪਸ
Fitness Tips: ਬਾਹੁਬਲੀ ਸਟਾਰ ਪ੍ਰਭਾਸ ਨੇ ਫ਼ਿਲਮ 'ਆਦਿਪੁਰਸ਼' ਲਈ ਖ਼ੁਦ ਨੂੰ ਇੰਝ ਕੀਤਾ ਫਿੱਟ, ਤੁਸੀਂ ਵੀ ਅਪਣਾ ਸਕਦੇ ਹੋ ਅਦਾਕਾਰ ਦੇ ਫਿਟਨੈਸ ਟਿਪਸ
Source: Instagram
ਪ੍ਰਭਾਸ ਨੇ ਫ਼ਿਲਮ 'ਆਦਿਪੁਰਸ਼' ਲਈ ਖ਼ੁਦ ਨੂੰ ਫਿੱਟ ਕਰਨ ਲਈ ਸਖ਼ਤ ਮਿਹਨਤ ਕੀਤੀ ਤੇ ਬੇਹੱਦ ਸਖ਼ਤ ਡਾਇਟ ਫਾਲੋ ਕੀਤੀ ਹੈ।
Source: Instagram
ਹਾਲ ਹੀ 'ਚ ਫ਼ਿਲਮ 'ਆਦਿਪੁਰਸ਼' ਦਾ ਟ੍ਰੇਲਰ ਰਿਲੀਜ਼ ਹੋਇਆ, ਜਿਸ 'ਚ ਪ੍ਰਭਾਸ ਦਾ ਲੁੱਕ ਵੇਖ ਕੇ ਹਰ ਕੋਈ ਹੈਰਾਨ ਸੀ, ਉਹ ਪਹਿਲੇ ਨਾਲੋਂ ਵੱਧ ਫਿੱਟ ਨਜ਼ਰ ਆਏ।
Source: Instagram
ਟ੍ਰੇਲਰ ਰਿਲੀਜ਼ ਦੌਰਾਨ ਜਦੋਂ ਪ੍ਰਭਾਸ ਕੋਲੋਂ ਉਨ੍ਹਾਂ ਦੀ ਫਿੱਟਨੈਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਸਖ਼ਤ ਫਿਟਨੈਸ ਰੂਟੀਨ ਫਾਲੋ ਕਰਦੇ ਹੋਏ ਆਪਣੇ ਆਪਣੀ ਨੂੰ ਮੁੜ ਫਿੱਟ ਕੀਤਾ ਹੈ।
Source: Instagram
ਪ੍ਰਭਾਸ ਨੇ ਫ਼ਿਲਮ ਆਦਿਨਪੁਰਸ਼ ਲਈ ਆਪਣੇ ਆਪ 'ਤੇ ਕਾਫੀ ਮਿਹਨਤ ਕੀਤੀ ਹੈ। ਇਸ ਫ਼ਿਲਮ 'ਚ ਪ੍ਰਭਾਸ ਭਗਵਾਨ ਰਾਮ ਦਾ ਕਿਰਦਾਰ ਨਿਭਾ ਰਹੇ ਹਨ।
Source: Instagram
ਪ੍ਰਭਾਸ ਹਫਤੇ 'ਚ 6 ਦਿਨ ਵਰਕਆਊਟ ਕਰਦੇ ਸਨ। ਪ੍ਰਭਾਸ ਦੀ ਵਰਕਆਊਟ ਰੁਟੀਨ ਵਿੱਚ ਕਾਰਡੀਓ, ਦੌੜਨਾ, ਸਾਈਕਲਿੰਗ ਅਤੇ ਤੈਰਾਕੀ ਕਰਨਾ ਆਦਿ ਸ਼ਾਮਲ ਹੈ।
Source: Instagram
ਸਾਰੇ ਜਾਣਦੇ ਹਨ ਕਿ ਪ੍ਰਭਾਸ ਖਾਣੇ ਦੇ ਸ਼ੌਕੀਨ ਹਨ। ਹਾਲਾਂਕਿ, ਅਦਾਕਾਰ ਨੇ ਆਪਣੀ ਰੁਟੀਨ 'ਚ ਇੱਕ ਸਿਹਤਮੰਦ ਜੀਵਨ ਸ਼ੈਲੀ ਅਤੇ ਕਸਰਤਾਂ ਨੂੰ ਬਰਕਰਾਰ ਰੱਖਿਆ।
Source: Instagram
ਫਿੱਟ ਰਹਿਣ ਲਈ ਪ੍ਰਭਾਸ ਨੇ ਆਪਣੀ ਡਾਈਟ 'ਚ ਉੱਚ ਪ੍ਰੋਟੀਨ, ਘੱਟ ਕਾਰਬੋਹਾਈਡਰੇਟ ਖੁਰਾਕ ਦੇ ਨਿਯਮ ਨੂੰ ਫਾਲੋ ਕੀਤਾ।
Source: Instagram
ਪ੍ਰਭਾਸ ਦੀ ਡਾਈਟ'ਚ ਚਿਕਨ, ਮੱਛੀ, ਅੰਡੇ ਅਤੇ ਘੱਟ ਚਰਬੀ ਵਾਲੇ ਡੇਅਰੀ ਉਤਪਾਦ ਸ਼ਾਮਲ ਹਨ। ਉਹ ਬਰਾਊਨ ਰਾਈਸ, ਕਵਿਨੋਆ ਤੇ ਕਾਰਬੋਹਾਈਡ੍ਰੇਟਸ ਵਿੱਚ ਮਿੱਠੇ ਆਲੂ ਖਾਂਦੇ ਸਨ
Source: Instagram
ਆਪਣੇ ਸੁਪਰ ਹੀਰੋ ਦੇ ਅਵਤਾਰ ਵਿੱਚ ਆਦਿਪੁਰਸ਼ ਰਾਹੀਂ ਇੱਕ ਵਾਰ ਫਿਰ ਤੋਂ ਪ੍ਰਭਾਸ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਤੁਸੀਂ ਅਦਾਕਾਰ ਦੇ ਇਹ ਫਿਟਨੈਸ ਟਿਪਸ ਅਪਣਾ ਕੇ ਫਿੱਟ ਹੋ ਸਕਦੇ ਹੋ।
Source: Instagram
Bollywood's successful wives and their businesses