02 May, 2023

ਪਲਾਸਟਿਕ ਸਰਜਰੀ ਨੇ ਵਿਗਾੜੀ ਖੂਬਸੂਰਤ ਮਾਡਲ ਅਨਾਸਤਾਸੀਆ ਦੀ ਸੂਰਤ

33 ਸਾਲ ਦੀ ਅਨਾਸਤਾਸੀਆ ਯੂਕਰੇਨ ਦੀ ਰਹਿਣ ਵਾਲੀ ਹੈ


Source: Instagram

ਆਪਣੀਆਂ ਗੱਲ੍ਹਾਂ ਨੂੰ ਪੰਪ ਕਰਨ ਦੇ ਲਈ ਲਗਵਾਏ ਕਈ ਇੰਜੈਕਸ਼ਨ


Source: Instagram

ਕਈ ਵਾਰ ਕਰਵਾ ਚੁੱਕੀ ਹੈ ਪਲਾਸਟਿਕ ਸਰਜਰੀ


Source: Instagram

ਪਲਾਸਟਿਕ ਸਰਜਰੀ ਕਾਰਨ ਬਦਲ ਗਿਆ ਪੂਰਾ ਚਿਹਰਾ


Source: Instagram

ਮਾਡਲ ਨੇ ਕੀਤਾ ਦਾਅਵਾ, ਦੁਨੀਆ ‘ਚ ਸਭ ਤੋਂ ਵੱਡੀਆਂ ਗੱਲ੍ਹਾਂ ਹਨ ਉਸ ਦੀਆਂ


Source: Instagram

26 ਸਾਲ ਦੀ ਉਮਰ ਤੋਂ ਸ਼ੁਰੂ ਕੀਤੇ ਸਨ ਸਰਜੀਕਲ ਤਜ਼ਰਬੇ


Source: Instagram

ਖੁਦ ਨੂੰ ਬਦਲਣ ਦੇ ਖਰਚ ਚੁੱਕੀ ਹੈ ਹੁਣ ਤੱਕ ਲੱਖਾਂ ਰੁਪਏ


Source: Instagram

ਹੁਣ ਮਾਡਲ ਨੂੰ ਚਿਹਰੇ ‘ਤੇ ਦਰਦ ਦਾ ਕਰਨਾ ਪੈ ਰਿਹਾ ਸਾਹਮਣਾ


Source: Instagram

ਸਰਜਰੀ ਤੋਂ ਪਹਿਲਾਂ ਦਿਖਾਈ ਦਿੰਦੀ ਸੀ ਬਹੁਤ ਹੀ ਖੂਬਸੂਰਤ


Source: Instagram

ਸਰਜਰੀ ਨੇ ਵਿਗਾੜ ਦਿੱਤੀ ਮਾਡਲ ਦੀ ਸੂਰਤ


Source: Instagram

10 Secrets of Naveen-ul-Haq, Afghan Cricketer Who Fought With Virat Kohli