21 Jul, 2023

Monsoon Special: ਜਾਣੋ Latte, cappuccino ਤੇ espresso coffee 'ਚ ਦੁੱਧ ਦੀ ਸਮਾਨ ਮਾਤਰਾ ਹੋਣ ਦੇ ਬਾਵਜੂਦ ਕਿਉਂ ਹੁੰਦਾ ਹੈ ਅੰਤਰ

ਜਾਣੋ Latte, cappuccino ਤੇ espresso coffee 'ਚ ਦੁੱਧ ਦੀ ਸਮਾਨ ਮਾਤਰਾ ਹੋਣ ਦੇ ਬਾਵਜੂਦ ਕਿਉਂ ਹੁੰਦਾ ਹੈ ਅੰਤਰ


Source: Google

ਕੌਫੀ ਪੀਣਾ ਹਰ ਕਿਸੇ ਨੂੰ ਪੀਣਾ ਬੇਹੱਦ ਪਸੰਦ ਹੁੰਦਾ ਹੈ, ਖ਼ਾਸ ਕਰ ਬਰਸਾਤ ਤੇ ਸਰਦੀਆਂ ਦੇ ਸਮੇਂ ਲੋਕ ਕੌਫੀ ਪੀਣਾ ਬੇਹੱਦ ਪਸੰਦ ਕਰਦੇ ਹਨ।


Source: Google

ਕੌਫੀ ਪੀਣ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰਦੇ ਹੋ ਤੇ ਇਹ ਤਣਾਅ ਘੱਟਟ ਕਰਨ ਵਿੱਚ ਵੀ ਮਦਦਗਾਰ ਹੁੰਦੀ ਹੈ।


Source: Google

ਕੌਫੀ ਦੀ ਵੱਖ-ਵੱਖ ਕਿਸਮਾਂ ਹੁੰਦੀਆਂ ਹਨ। ਜ਼ਿਆਦਾਤਰ ਲੋਕ ਆਪੋ ਆਪਣੇ ਪਸੰਦ ਦੀ ਕੌਫੀ ਪੀਣਾ ਪਸੰਦ ਕਰਦੇ ਹਨ।


Source: Google

ਕਿਸੇ ਨੂੰ Latte, cappuccino ਪਸੰਦ ਹੁੰਦੀ ਹੈ ਤੇ ਕਿਸੇ ਨੂੰ ਬਿਨਾਂ ਦੁੱਧ ਵਾਲੀ espresso coffee ਪੀਣਾ ਪਸੰਦ ਹੁੰਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ cappuccino, Latte ਤੇ espresso coffee 'ਚ ਕੀ ਫਰਕ ਹੁੰਦਾ ਹੈ ?


Source: Google

Espresso coffee ਦਾ ਮਤਲਬ ਹੁੰਦਾ ਹੈ ਮਹਿਜ਼ ਪਾਣੀ ਤੇ ਕੌਫੀ, ਇਸ ਨੂੰ Black coffee ਵੀ ਕਿਹਾ ਜਾਂਦਾ ਹੈ।


Source: Google

Latte ਤੇ cappuccino ਇਨ੍ਹਾਂ ਦੋਹਾਂ ਕੌਫੀ 'ਚ ਸਟੀਮਡ ਮਿਲਕ ਯਾਨੀ ਕਿ ਦੁੱਧ ਮਿਲਾਇਆ ਜਾਂਦਾ ਹੈ।


Source: Google

ਇਨ੍ਹਾਂ ਤਿੰਨੋ ਕੌਫੀ ਨੂੰ ਬਣਾਉਂਦੇ ਸਮੇਂ ਇਸ 'ਚ ਕੌਫੀ ਪਾਊਡਰ ਦੀ ਮਾਤਰਾ ਬਰਾਬਰ ਰੱਖੀ ਜਾਂਦੀ ਹੈ। ਮਹਿਜ਼ ਦੁੱਧ ਦੀ ਮਾਤਰਾ ਨੂੰ ਘੱਟ ਜਾਂ ਵਧ ਕੀਤਾ ਜਾਂਦਾ ਹੈ।


Source: Google

Latte ਕੌਫੀ ਦੀ ਸ਼ੂਰੁਆਤ ਕੈਪੀਚੀਨੋ ਵਾਂਗ ਹੁੰਦੀ ਹੈ ਇਸ ਦੇ ਇੱਕ ਕੱਪ ਵਿੱਚ ਪਹਿਲਾਂ 2 ਸ਼ਾਟ Espresso ਪਾਏ ਜਾਂਦੇ ਨੇ ਤੇ ਫੋਮਡ ਦੁੱਧ ਪਾਇਆ ਜਾਂਦਾ ਹੈ।


Source: Google

cappuccino ਬਨਾਉਣ ਲਈ Espresso ਪਾਉਣ ਮਗਰੋਂ ਇਸ 'ਚ ਵਧ ਮਾਤਰਾ 'ਚ ਸਟੀਮਡ ਮਿਲਕ ਤਿਆਰ ਕੀਤਾ ਜਾਦਾ ਹੈ। ਤੁਸੀਂ ਵੀ ਇਸ ਤਰੀਕੇ ਨਾਲ ਕੌਫੀ ਬਣਾ ਕੇ ਇਸ ਦਾ ਆਨੰਦ ਮਾਣ ਸਕਦੇ ਹੋ।


Source: Google

ਰਵੀਨਾ ਟੰਡਨ ਨੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ