19 Nov, 2023
ਜੇਕਰ ਤੁਸੀਂ ਵੀ ਆਪਣੇ ਫੇਫੜੀਆਂ ਨੂੰ ਰੱਖਣਾ ਚਾਹੁੰਦੇ ਹੋ ਠੀਕ ਤਾਂ ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ
ਸਾਡੇ ਫੇਫੜਿਆਂ ਦਾ ਠੀਕ ਕੰਮ ਕਰਨਾ ਬੇਹੱਦ ਜ਼ਰੂਰੀ ਹੈ, ਪਰ ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਕਾਰਨ ਇਨ੍ਹਾਂ ਤੇ ਮਾੜਾ ਅਸਰ ਪੈ ਰਿਹਾ । ਆਪਣੇ ਫੇਫੜਿਆਂ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਤੁਸੀਂ ਆਪਣੇ ਭੋਜਨ 'ਚ ਇਹ ਚੀਜ਼ਾਂਂ ਸ਼ਾਮਲ ਕਰੋ ।
Source: Google
ਹਲਦੀ 'ਚ ਕਈ ਤਰ੍ਹਾਂ ਦੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਨੇ। ਇਹ ਸਰੀਰ ਦੇ ਇਮਿਊਨਿਟੀ ਸਿਟਸਮ ਨੂੰ ਮਜ਼ਬੂਤ ਕਰਦੀ ਹੈ। ਇਸ ਰੋਜ਼ਾਨਾ ਹਲਦੀ ਦਾ ਇਸਤੇਮਾਲ ਕਰੋ, ਤੁਸੀਂ ਹਲਦੀ ਵਾਲਾ ਪਾਣੀ ਵੀ ਪੀ ਸਕਦੇ ਹੋ।
Source: Google
ਤੁਸੀਂ ਪ੍ਰਦੂਸ਼ਣ ਤੋਂ ਬਚਾਅ ਲਈ ਰੋਜ਼ਾਨਾ ਬਲਯੂਬੈਰੀ ਤੇ ਰਸਬੈਰੀ ਦਾ ਸੇਵਨ ਕਰ ਸਕਦੇ ਹੋ।
Source: Google
ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਸਰ੍ਹੋਂ, ਪੁਦੀਨਾ, ਧਨੀਆ ਤੁਹਾਨੂੰ ਹਵਾ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾ ਸਕਦੀਆਂ ਹਨ। ਇਸ ਲਈ ਇਨ੍ਹਾਂ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਿਲ ਕਰੋ।
Source: Google
ਲੱਸਣ ਵਿੱਚ ਕਈ ਤਰ੍ਹਾਂ ਐਂਟੀਆਕਸੀਡੈਂਟ ਤੇ ਪੋਸ਼ਕ ਤੱਕ ਪਾਏ ਜਾਂਦੇ ਹਨ। ਇਹ ਸਰਦੀ, ਜ਼ੁਕਾਮ ਤੇ ਹਵਾ ਦੇ ਪ੍ਰਦੂਸ਼ਣ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਾਅ ਕਰਦਾ ਹੈ।
Source: Google
ਅਦਰਕ ਹਵਾ ਪ੍ਰਦੂਸ਼ਣ ਨੂੰ ਰੋਕਣ ਤੇ ਕਫ, ਜ਼ੁਕਾਮ ਆਦਿ ਤੋਂ ਬਚਾਅ ਲਈ ਕਾਰੀਗਰ ਓਪਾਅ ਹੈ । ਤੁਸੀਂ ਅਦਰਕ ਦੇ ਰਸ ਨੂੰ ਸ਼ਹਿਦ ਨਾਲ ਲੈ ਸਕਦੇ ਹੋ ਜਾਂ ਇਸ ਦਾ ਚਾਹ ਵਿੱਚ ਸੇਵਨ ਕਰ ਸਕਦੇ ਹੋ।
Source: Google
ਹਰਬਲ ਜਾ ਗ੍ਰੀਨ ਟੀ ਦਾ ਇਸਤੇਮਾਲ ਕਰ ਸਕਦੇ ਹੋ। ਗ੍ਰੀਨ ਟੀ ਵਿੱਚ ਮੌਜੂਦ ਪੋਸ਼ਕ ਤੱਤ ਖੂਨ ਨੂੰ ਫਿਲਟਰ ਕਰਨ ਦਾ ਕੰਮ ਕਰਦੇ ਹਨ।
Source: Google
ਆਪਣੇ ਆਪ ਨੂੰ ਹਵਾ ਪ੍ਰਦੂਸ਼ਣ ਤੋਂ ਬਚਾਉਣ ਲਈ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਫਲਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋ। ਤੁਸੀਂ ਸੰਤਰਾ, ਨਾਰੰਗੀ, ਮੌਸਮੀ ਆਦਿ ਫਲ ਦਾ ਸੇਵਨ ਕਰ ਸਕਦੇ ਹੋ।
Source: Google
ਡ੍ਰਾਈ ਫਰੂਟਸ ਜਿਵੇਂ ਕਿ ਕਾਜੂ, ਬਦਾਮ, ਅਖਰੋਟ ਆਦਿ 'ਚ ਫਾਈਬਰ, ਐਂਟੀ ਆਕਸੀਡੈਂਟ , ਜ਼ਿੰਕ, ਮੈਗਨੀਸ਼ੀਅਮਮ ਆਦਿ ਹੁੰਦੇ ਹਨ, ਜੋ ਕਿ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕਰ ਦਿੰਦੇ ਹਨ।
Source: Google
ਟਮਾਟਰ 'ਚ ਵੀ ਕਈ ਤਰ੍ਹਾਂ ਦੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਤੇ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ C ਪਾਇਆ ਜਾਂਦਾ ਹੈ। ਇਹ ਪ੍ਰਦੂਸ਼ਣ ਤੋਂ ਬਚਾਅ ਕਰਨ 'ਚ ਮਦਦਗਾਰ ਹੁੰਦਾ ਹੈ।
Source: Google
Healthy Food Habits; 10 mood boosting Food items to add in your diet!