08 Jun, 2023

ਆਪਣੇ ਵੀਕੈਂਡ ਨੂੰ ਬਨਾਉਣਾ ਚਾਹੁੰਦੇ ਹੋ ਖ਼ੂਬਸੂਰਤ ਤਾਂ ਇਨ੍ਹਾਂ ਥਾਵਾਂ ਦੀ ਸੈਰ ਕਰਕੇ ਖੁਦ ਨੂੰ ਕਰ ਸਕਦੇ ਹੋ ਤਰੋਤਾਜ਼ਾ

ਭਾਰਤ ‘ਚ ਕਈ ਮਨਮੋਹਕ ਥਾਵਾਂ ਹਨ, ਜੋ ਸੈਰ ਸਪਾਟੇ ਲਈ ਹਨ ਮਸ਼ਹੂਰ


Source: google

ਪਿੰਜੌਰ ਸਥਿਤ ਯਾਦਵਿੰਦਰਾ ਗਾਰਡਨ ਹੈ ਬੇਹੱਦ ਖੂਬਸੂਰਤ ਜਗ੍ਹਾ


Source: google

ਬਵੰਜਾ ਏਕੜ ‘ਚ ਫੈਲਿਆ ਹੈ ਯਾਦਵਿੰਦਰਾ ਗਾਰਡਨ


Source: google

ਰੰਗ ਮਹਿਲ, ਸ਼ੀਸ਼ ਮਹਿਲ, ਮੁਗਲ ਗਾਰਡਨ ਅਤੇ ਜਲ ਮਹਿਲ ਦਾ ਮਾਣ ਸਕਦੇ ਹੋ ਅਨੰਦ


Source: google

ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਨੇ ਕਰਵਾਇਆ ਸੀ ਨਿਰਮਾਣ


Source: google

ਹਰਿਆਣਾ ਦੇ ਪੰਚਕੂਲਾ ‘ਚ ਵੱਸਿਆ ਮੋਰਨੀ ਹਿੱਲਸ ਵੀ ਘੁੰਮਣ ਦੇ ਲਈ ਹੈ ਸ਼ਾਨਦਾਰ ਜਗ੍ਹਾ


Source: google

ਹਰਿਆਲੀ ਅਤੇ ਵਣ ਜੀਵ ਜੰਤੂਆਂ ਦੇ ਨਾਲ ਭਰਪੂਰ ਇਲਾਕਾ ਹੈ ਮੋਰਨੀ ਹਿੱਲਸ


Source: google

ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ‘ਚ ਵੱਸੀ ਹੈ ਖੂਬਸੂਰਤ ਜਗ੍ਹਾ ਟਿੰਬਰ ਟ੍ਰੇਲ


Source: google

ਟਿੰਬਰ ਟ੍ਰੇਲ ਪਹੁੰਚ ਕੇ ਕੁਦਰਤੀ ਨਜ਼ਾਰਿਆਂ ਦਾ ਉਠਾ ਸਕਦੇ ਹੋ ਅਨੰਦ


Source: google

ਕੇਬਲ ਕਾਰ ਦਾ ਸਫ਼ਰ ਤੁਹਾਨੂੰ ਕਰ ਦੇਵੇਗਾ ਰੋਮਾਂਚ ਦੇ ਨਾਲ ਭਰਪੂਰ


Source: google

From Prabhas to Jintendra, actors who played Lord Ram on silver screen