25 Jun, 2023
Fitness Tips: ਜੇਕਰ ਤੁਸੀਂ ਵੀ ਚਾਹੁੰਦੇ ਮਲਾਇਕਾ ਅਰੋੜਾ ਵਾਂਗ ਫਿੱਟ ਰਹਿਣਾ ਤਾਂ ਸੌਖੇ ਤਰੀਕੇ ਨਾਲ ਇੰਝ ਕਰੋ ਯੋਗਾ
ਜੇਕਰ ਤੁਸੀਂ ਵੀ ਚਾਹੁੰਦੇ ਮਲਾਇਕਾ ਅਰੋੜਾ ਵਾਂਗ ਫਿੱਟ ਰਹਿਣਾ ਤਾਂ ਸੌਖੇ ਤਰੀਕੇ ਨਾਲ ਇੰਝ ਕਰੋ ਯੋਗਾ
Source: Instagram
Hanumansana: ਕੀ ਤੁਸੀਂ ਜਾਣਦੇ ਹੋ ਇਹ ਆਸਨ ਤਰੀਕੇ ਨਾਲ ਆਪਣੇ ਪੇਟ ਦੀ ਚਰਬੀ ਘੱਟ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਹਨੁੰਮਾਨਆਸਨ ਕਰ ਸਕਦੇ ਹੋ, ਇਹ ਲੋਵਰ ਬਾਡੀ ਸਟ੍ਰੈਚਿੰਗ ਲਈ ਵਧੀਆ ਆਸਨ ਹੈ।
Source: Instagram
Vrikshasana: ਇਸ ਆਸਨ ਨੂੰ ਕਰਨਾ ਬੇਹੱਦ ਸੌਖਾ ਹੈ ਜੇਕਰ ਤੁਸੀਂ ਇਹ ਆਸਨ ਲਗਾਤਾਰ ਕਰਦੇ ਹੋ ਤਾਂ ਇਹ ਤੁਹਾਨੂੰ ਮਾਨਸਿਕ ਤੇ ਸਰੀਰਕ ਤਾਲਮੇਲ ਨੂੰ ਬੈਲੇਂਸ ਕਰਨ ਤੇ ਫੋਕਸ ਕਰਨ 'ਚ ਮਦਦ ਕਰਦਾ ਹੈ।
Source: Instagram
Trikonasana: ਇਸ ਆਸਨ ਨੂੰ ਤੁਸੀਂ ਬ੍ਰਿਕਸ ਤੇ ਇਸ ਤੋਂ ਬਗੈਰ ਵੀ ਕਰ ਸਕਦੇ ਹੋ। ਇਹ ਯੋਗ ਆਸਨ ਤੁਹਾਡੀ ਰੀਡ ਦੀ ਹੱਡੀ ਨੂੰ ਮਜ਼ਬੂਤ ਕਰਨ 'ਚ ਮਦਦਗਾਰ ਹੁੰਦਾ ਹੈ।
Source: Instagram
Paschimottanasana: ਇਹ ਆਸਨ ਤੁਹਾਡੇ ਸਰੀਰਕ ਤਾਕਤ, ਭੋਜਨ ਨੂੰ ਪਚਾਉਣ ਤੇ ਬੈਕ ਪੇਨ ਦੀ ਸਮੱਸਿਆ ਨੂੰ ਘਟਾਉਣ 'ਚ ਮਦਦ ਕਰਦਾ ਹੈ।
Source: Instagram
Ardha Matsyendrasana: ਇਹ ਯੋਗ ਆਸਨ ਤੁਹਾਡੇ ਸਰੀਰ ਦੇ ਉਪਰਲੇ ਹਿੱਸੇ ਨੂੰ ਸਟ੍ਰੈਚ ਕਰਨ ਤੇ ਸਪਾਈਨ ਸਣੇ ਦਿਮਾਗੀ ਨੂੰ ਰਿਲੈਕਸ ਕਰਨ 'ਚ ਮਦਦ ਕਰਦਾ ਹੈ।
Source: Instagram
Ashwa Sanchalanasana: ਇਹ ਆਸਨ ਤੁਹਾਡੇ ਬਲੱਡ ਸਰਕੁਲੇਸ਼ਨ ਨੂੰ ਸਹੀ ਕਰਨ ਵਿੱਚ ਮਦਦ ਕਰਦਾ ਹੈ।
Source: Instagram
Parivrtta Trikonasana: ਇਹ ਮਲਾਇਕ ਅਰੋੜਾ ਦਾ ਮਨਪਸੰਦੀਦਾ ਯੋਗਾ ਆਸਨ ਹੈ। ਜੇਕਰ ਤੁਹਾਡੀ ਗਰਦਨ ਤੇ ਪੀਠ 'ਤੇ ਕਿਸੇ ਤਰ੍ਹਾਂ ਦੀ ਸਮੱਸਿਆ ਜਾਂ ਸੱਟ ਲੱਗੀ ਹੈ ਤਾਂ ਤੁਹਾਨੂੰ ਇਹ ਆਸਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Source: Instagram
Virabhadrasana: ਇਸ ਆਸਨ ਨੂੰ warrior Pose ਆਸਨ ਵੀ ਕਿਹਾ ਜਾਂਧਾ ਹੈ। ਇਹ ਤੁਹਾਡੇ ਮੋਢੇ, ਛਾਤੀ, ਹਿਪਸ ਤੇ ਸਰੀਰ ਨੂੰ ਸਟ੍ਰੈਚੇਬਲ ਬਨਾਉਣ 'ਚ ਮਦਦ ਕਰਦਾ ਹੈ।
Source: Instagram
Anjaneyasana: ਇਹ ਯੋਗ ਆਸਨ ਤੁਹਾਡੇ ਅਨੰਹਤ ਚੱਕਰ ਨੂੰ ਖੋਲ੍ਹਣ 'ਚ ਮਦਦ ਕਰਦਾ ਹੈ।
Source: Instagram
10 must-have outfits for men to beat the summer heat and look stylish