07 Aug, 2023
Madhuri Dixit : 50 ਸਾਲ ਦੀ ਉਮਰ 'ਚ ਇੰਝ ਫਿੱਟ ਰਹਿੰਦੀ ਹੈ ਮਾਧੁਰੀ ਦਿਕਸ਼ਿਤ, ਜਾਣੋ ਅਦਾਕਾਰਾ ਦੀ ਫਿੱਟਨੈਸ ਰੂਟੀਨ
ਮਾਧੂਰੀ ਦਿਕਸ਼ਿਤ ਇੱਕ ਚੰਗੀ ਅਦਾਕਾਰਾ ਦੇ ਨਾਲ ਇੱਕ ਫਿੱਟਨੈਸ ਫ੍ਰੀਕ ਹੈ। ਜੀ ਹਾਂ 50 ਸਾਲ ਦੀ ਉਮਰ 'ਚ ਵੀ ਅਦਾਕਾਰਾ ਬੇਹੱਦ ਫਿੱਟ ਤੇ ਖੂਬਸੂਰਤ ਨਜ਼ਰ ਆਉਂਦੀ ਹੈ।
Source: Instagram
ਮਾਧੂਰੀ ਦਿਕਸ਼ਿਤ ਆਪਣੇ ਆਪ ਨੂੰ ਫਿੱਟ ਰੱਖਣ ਲਈ ਖ਼ਾਸ ਫਿੱਟਨੈਸ ਰੂਟੀਨ ਫਾਲੋ ਕਰਦੀ ਹੈ।
Source: Instagram
ਹਾਲ ਹੀ 'ਚ ਅਦਾਕਾਰਾ ਨੇ ਆਪਣੇ ਅਧਿਕਾਰਿਤ ਯੂਟਿਊਬਰ 'ਤੇ ਫੈਨਜ਼ ਨਾਲ ਆਪਣੀ ਡਾਈਟ ਬਾਰੇ ਦੱਸਿਆ ਹੈ, ਇਸ 'ਚ ਉਹ ਫੈਨਜ਼ ਨਾਲ ਫਿੱਟਨੈਸ ਟਿੱਪਸ ਸਾਂਝੇ ਕੀਤੇ ਹਨ।
Source: Instagram
ਅਦਾਕਾਰਾ ਨੇ ਆਪਣੇ ਫੈਨਜ਼ ਨੂੰ Five on the go Food ਬਾਰੇ ਕਈ ਟਿੱਪਸ ਸਾਂਝੇ ਕੀਤੇ ਹਨ, ਕੀ ਕਿਸ ਤਰ੍ਹਾਂ ਦੇ ਨਾਲ ਉਹ ਖ਼ੁਦ ਨੂੰ ਫਿੱਟ ਰਹਿ ਸਕਦੇ ਹਨ।
Source: Instagram
ਅਦਾਕਾਰਾ ਨੇ ਕਿਹਾ ਕਿ ਫਿੱਟ ਰਹਿਣ ਲਈ ਸਾਨੂੰ ਫਿੱਟਨੈਸ ਰੂਟੀਨ ਫਾਲੋ ਕਰਨਾ ਜ਼ਰੂਰੀ ਹੈ। ਇਸ ਦੇ ਲਈ ਨਿਯਮਿਤ ਤੌਰ 'ਤੇ ਵਰਕਆਊਟ ਤੇ ਚੰਗੀ ਡਾਈਟ ਲੈਣੀ ਚਾਹੀਦੀ ਹੈ।
Source: Instagram
ਮਾਧੁਰੀ ਦਿਕਸ਼ਿਤ ਆਪਣੇ ਆਪ ਨੂੰ ਫਿੱਟ ਰੱਖਣ ਬੇਹੱਦ ਹੈਲਦੀ ਫੂਡ ਡਾਈਲ ਲੈਂਦੀ ਹੈ। ਇਸ 'ਚ ਵੱਖ -ਵੱਖ ਤਰ੍ਹਾਂ ਦੀਆਂ ਸਬਜ਼ੀਆਂ, ਡ੍ਰਾਈ ਫਰੂਟ ਸਣੇ ਮੌਸਮੀ ਫਲ ਵੀ ਖਾਂਦੀ ਹੈ।
Source: Instagram
ਮਾਧੁਰੀ ਦਿਕਸ਼ਿਤ ਆਪਣੀ ਸਕਿਨ ਨੂੰ ਡੀਟੌਕਸ ਕਰਨ ਲਈ ਵੱਖ-ਵੱਖ ਤਰ੍ਹਾਂ ਸਮੂਥੀ ਪੀਂਦੀ ਹੈ। ਇਸ 'ਚ ਬੈਰੀ ਸਮੂਥੀ ਪੀਂਦੀ ਹੈ।
Source: Instagram
ਬੈਰੀਸ ਸਮੂਥੀ 'ਚ ਕਈ ਤਰ੍ਹਾਂ ਦੇ ਵਿਟਾਮਿਨ C, ਆਈਰਨ, ਜ਼ਿੰਕ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਕਿ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
Source: Instagram
ਮਾਥੂਰੀ ਰੋਜ਼ਾਨਾ ਵੱਖ-ਵੱਖ ਤਰ੍ਹਾਂ ਦੇ 5 ਫਲ ਜ਼ਰੂਰ ਖਾਂਦੀ ਹੈ। ਇਨ੍ਹਾਂ 'ਚ ਵਿਟਾਮਿਨ, ਮਿਨਰਲਸ ਤੇ ਕਈ ਤਰ੍ਹਾਂ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੀ ਇਮਿਊਨੀ ਸਿਸਟਮ ਨੂੰ ਠੀਕ ਕਰਨ 'ਚ ਮਦਦ ਕਰਦੇ ਹਨ।
Source: Instagram
ਮਾਧੂਰੀ ਨੇ ਫੈਨਜ਼ ਨੂੰ ਵੱਖ-ਵੱਖ ਸਬਜ਼ੀਆਂ ਦੇ ਨਾਲ-ਨਾਲ ਹਮਸ ਖਾਣ ਦੀ ਸਲਾਹ ਦਿੱਤੀ ਹੈ। ਇਹ ਐਂਟੀ-ਔਕਸੀਡੈਂਟ ਦਾ ਕੰਮ ਕਰਦਾ ਹੈ।
Source: Instagram
Suhana Khan never fails to look dull in Sarees; These looks proves her starkid supremacy