25 Jul, 2023

Health Tips: ਜ਼ਰੂਰ ਪਿਓ ਇਹ 10 ਫਲਾਂ ਤੇ ਸਬਜ਼ੀਆਂ ਦੇ ਜੂਸ, ਜੋ ਖੂਨ ਦੀ ਕਮੀ ਨੂੰ ਕਰਨਗੇ ਦੂਰ

Pomegranate Juice : ਅਨਾਰ ਦੇ ਅੰਦਰ ਭਰਪੂਰ ਮਾਤਰਾ 'ਚ ਜਿੰਕ, ਆਈਰਨ, ਵਿਟਾਮਿਨਸ ਹੁੰਦੇ ਹਨ। ਇਹ ਸਰੀਰ 'ਚ ਰੈਡ ਸੈਲਸ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਖੂਨ ਦੀ ਕਮੀ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।


Source: Google

Apple Juice : ਸੇਬ ਦੇ ਜੂਸ 'ਚ ਭਰਪੂਰ ਮਾਤਰਾ ਦੇ ਵਿੱਚ ਵਿਟਾਮਿਨ C, ਆਇਰਨ ਤੇ ਪੋਸ਼ਕ ਤੱਤ ਪਾਏ ਜਾਂਦੇ ਹਨ। ਤੁਸੀਂ ਸੇਬ ਨੂੰ ਕਾਲੀ ਮਿਰਚ ਤੇ ਲੂਣ ਪਾ ਕੇ ਸਲਾਦ ਦੇ ਤੌਰ 'ਤੇ ਨਿਯਮਿਤ ਸੇਵਨ ਕਰ ਸਕਦੇ ਹੋ ਜਾਂ ਇਸ ਦਾ ਜੂਸ ਪੀ ਸਕਦੇ ਹੋ।


Source: Google

Beetroot Juice: ਚਕੁੰਦਰ 'ਚ ਆਇਰਨ, ਫਲੋਏਟ, ਵਿਟਾਮਿਨ C ਹੁੰਦਾ ਹੈ ਤੇ ਇਹ ਖੂਨ ਵਧਾਉਦਾ ਹੈ। ਚਕੁੰਦਰ ਨੂੰ ਤੁਸੀਂ ਸਲਾਦ, ਰਾਇਤਾ ਅਤੇ ਜੂਸ ਕਿਸੇ ਵੀ ਤਰੀਕੇ ਨਾਲ ਲੈ ਸਕਦੇ ਹੋ।


Source: Google

Carrot Juice : ਗਾਜਰ 'ਚ ਵਿਟਾਮਿਨ A ਹੁੰਦਾ ਹੈ, ਜੋ ਸਰੀਰ 'ਚ ਖੂਨ ਦੇ ਵਹਾਅ ਨੂੰ ਸੁਚਾਰੂ ਰੱਖਣ ਤੇ ਖੂਨ ਨੂੰ ਗਾੜਾ ਹੋਣ ਤੋਂ ਰੋਕਦਾ ਹੈ। ਇਸ ਦੇ ਨਾਲ-ਨਾਲ ਇਹ ਜੂਸ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਵੀ ਮਦਦ ਕਰਦਾ ਹੈ।


Source: Google

Spinch Juice : ਪਾਲਕ ਦੀ ਗਿਣਤੀ ਹਰੀ ਪੱਤੇਦਾਰ ਸਬਜ਼ੀਆਂ ਦੇ ਵਿੱਚ ਹੁੰਦੀ ਹੈ। ਪਾਲਕ 'ਚ ਭਰਪੂਰ ਮਾਤਰਾ 'ਚ ਆਇਰਨ ਤੇ ਜ਼ਿੰਕ ਹੁੰਦਾ ਹੈ। ਪਾਲਕ ਦਾ ਜੂਸ ਸਰੀਰ 'ਚ ਪੋਸ਼ਕ ਤੱਤਾਂ ਤੇ ਰੈਡ ਸੈਲਸ ਨੂੰ ਵਧਾਉਂਦਾ ਹੈ।


Source: Google

Orange Juice : ਜੇਕਰ ਤੁਸੀਂ ਵੀ ਅਨੀਮੀਆ ਤੋਂ ਪੀੜਤ ਹੋ ਤੇ ਰੋਜ਼ਾਨਾ ਅਨਾਰ ਦਾ ਜੂਸ ਨਹੀਂ ਪੀ ਸਕਦੇ ਤਾਂ ਤੁਸੀਂ ਸੰਤਰੇ ਦਾ ਜੂਸ ਪੀ ਸਕਦੇ ਹੋ। ਇਹ ਸਵਾਦਿਸ਼ਣ ਤੇ ਵਿਟਾਮਿਨ C ਨਾਲ ਭਰਪੂਰ ਹੁੰਦਾ ਹੈ। ਇਸ 'ਚ ਸਰੀਰ 'ਚ ਆਇਰਨ ਨੂੰ ਸੋਖਣ ਦਾ ਕੰਮ ਕਰਦਾ ਹੈ ਤੇ ਰੈਡ ਬਲਡ ਸੈਲਸ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਕਰਨ ਵਿੱਚ ਮਦਦ ਕਰਦਾ ਹੈ।


Source: Google

Kiwi Juice : ਕੀਵੀ ਦਾ ਜੂਸ ਕਈ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ 'ਚ ਹੋਮੋਗਲੋਬਿਨ ਨੂੰ ਵਧਾਉਣ 'ਚ ਮਦਦ ਕਰਦਾ ਹੈ।


Source: Google

Watermelon Juice : ਤਰਬੂਜ਼ ਗਰਮੀਆਂ 'ਚ ਮਿਲਣ ਵਾਲਾ ਬੇਹੱਦ ਰਸੀਲਾ ਫਲ ਹੈ। ਇਸ 'ਚ ਭਰਪੂਰ ਮਾਤਰਾ 'ਚ ਆਇਰਨ ਤੇ ਪਾਣੀ ਹੁੰਦਾ ਹੈ, ਜੋ ਸਰੀਰ 'ਚ ਖੂਨ ਦੇ ਬਹਾਅ ਤੇ ਖੂਨ 'ਚ ਵਾਧਾ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਹਾਈਡ੍ਰੇਟਿਡ ਵੀ ਰਹਿੰਦਾ ਹੈ।


Source: Google

Grapes Juice : ਅੰਗੂਰ ਦਾ ਜੂਸ ਆਪਣੇ ਆਪ 'ਚ ਇੱਕ ਸੰਪੂਰਨ ਡਾਈਟ ਡ੍ਰਿੰਕ ਵਜੋਂ ਕੰਮ ਕਰਦਾ ਹੈ। ਇਹ ਸਰੀਰ ਨੂੰ ਊਰਜਾਵਾਨ ਤੇ ਖੂਨ ਵਧਾਉਣ 'ਚ ਮਦਦਗਾਰ ਹੁੰਦਾ ਹੈ।


Source: Google

Guava Juice : ਅਮਰੂਦ ਖਾਣ ਵਿੱਚ ਜਿਨ੍ਹੇ ਸੁਆਦ ਹੁੰਦੇ ਹਨ, ਉਨ੍ਹਾਂ ਹੀ ਸੁਆਦ ਇਸ ਦੇ ਰਸ 'ਚ ਵੀ ਹੁੰਦਾ ਹੈ। ਇਹ ਵਿਟਾਮਿਨ C, ਪਲਾਂਟ ਬੇਸਡ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸਾਡੇ ਸਰੀਰ 'ਚ ਖੂਨ ਦੇ ਪੱਧਰ ਨੂੰ ਵਧਾਉਂਦਾ ਹੈ।


Source: Google

10 exclusive movies that are banned in India