30 Jun, 2023
Hair Care: ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਖੂਬਸੂਰਤ ਬਨਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ
Hair Care: ਜੇਕਰ ਤੁਸੀਂ ਵੀ ਆਪਣੇ ਵਾਲਾਂ ਨੂੰ ਖੂਬਸੂਰਤ ਬਨਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ
Source: Google
Hair wash: ਜੇਕਰ ਤੁਸੀਂ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਵਾਲਾਂ ਨੂੰ ਨਾਂ ਧੋਵੋ। ਇਸ ਦੇ ਨਾਲ ਤੁਹਾਡੇ ਸਿਰ ਦੀ ਚਮੜੀ ਸਹੀ ਰਹਿੰਦੀ ਹੈ ਤੇ ਵਾਲਾਂ ਨੂੰ ਧੋਣ ਲਈ ਮਾਈਲਡ ਸ਼ੈਂਪੂ ਦਾ ਇਸਤੇਮਾਲ ਕਰੋ।
Source: Google
Avoid Tight Ponytail : ਵਾਲਾਂ 'ਚ ਰਬੜ ਨੂੰ ਜ਼ਿਆਦਾ ਕਸ ਕੇ ਨਾਂ ਬੰਨੋ। ਇਸ ਨਾਲ ਵਾਲ ਟੁੱਟਣ ਲੱਗਦੇ ਹਨ ਤੇ ਵਾਲ ਝੜਨ ਦੀ ਸਮੱਸਿਆ ਵੱਧ ਜਾਂਦੀ ਹੈ।
Source: Google
Unhealthy Diet:ਜੇਕਰ ਤੁਸੀਂ ਆਪਣੇ ਵਾਲਾਂ ਨੂੰ ਚੰਗਾ ਤੇ ਹੈਲਦੀ ਰੱਖਣਾ ਚਾਹੁੰਦੇ ਹੋ ਤਾ ਹਮੇਸ਼ਾ ਚੰਗਾ ਭੋਜਨ ਖਾਓ। ਜੰਕ ਫੂਡ ਨਾਂ ਖਾਓ।
Source: Google
Hair Mask: ਵਾਲਾਂ ਦੀ ਸਿਹਤ ਬਰਕਰਾਰ ਰੱਖਣ ਲਈ ਵਾਲਾਂ 'ਚ ਹਫ਼ਤੇ ਵਿੱਚ ਦੋ ਵਾਰ ਹੇਅਰ ਮਾਸਕ ਜ਼ਰੂਰ ਲਗਾਓ। ਇਸ ਨੂੰ ਤੁਸੀਂ ਘਰ ਦੀਆਂ ਚੀਜ਼ਾਂ, ਜਿਵੇਂ ਹਲਦੀ, ਮਹਿੰਦੀ, ਆਵਲਾਂ ਤੇ ਸ਼ਿਕਾਕਾਈ ਆਦਿ ਦੇ ਪਾਓਡਰ ਨਾਲ ਤਿਆਰ ਕਰ ਸਕਦੇ ਹੋ
Source: Google
Heat Styling: ਵਾਲਾਂ 'ਚ ਰੋਜ਼ਾਨਾ ਹੇਅਰ ਡ੍ਰਾਈਰ ਤੇ ਸਟੇਟਨਰ ਤੇ ਕਰਲਰ ਦਾ ਇਸਤੇਮਾਲ ਨਾ ਕਰੋਂ। ਅਜਿਹਾ ਕਰਨ ਨਾਲ ਵਾਲ ਕਮਜ਼ੋਰ ਹੋ ਜਾਂਦੇ ਹਨ।
Source: Google
Yoga: ਚੰਗੇ ਵਾਲਾਂ ਲਈ ਤੁਸੀਂ ਯੋਗਾ ਨੂੰ ਆਪਣੀ ਰੂਟੀਨ 'ਚ ਜ਼ਰੂਰ ਸ਼ਾਮਿਲ ਕਰੋ। ਯੋਗਾ ਕਰਨ ਨਾਲ ਸਰੀਰ 'ਚ ਖੂਨ ਦਾ ਦੌਰਾ ਸਹੀ ਹੁੰਦਾ ਹੈ ਤੇ ਇਹ ਸਾਡੇ ਵਾਲਾਂ ਤੇ ਸਕਿਨ ਨੂੰ ਚਮਕਦਾਰ ਬਣਾਉਂਣ 'ਚ ਮਦਦ ਕਰਦਾ ਹੈ।
Source: Google
Regular Trim: ਵਾਲਾਂ ਨੂੰ ਹੈਲਦੀ ਰੱਖਣ ਲਈ ਲਗਾਤਾਰ ਵਾਲਾਂ ਦੀ ਟ੍ਰੀਮਿੰਗ ਜ਼ਰੂਰ ਕਰੋ, ਇਸ ਨਾਲ ਬੇਜ਼ਾਨ ਵਾਲ ਨਿਕਲ ਜਾਂਦੇ ਹਨ।
Source: Google
Comb: ਵਾਲਾਂ 'ਚ ਰੋਜ਼ਾਨਾ ਕੰਘਾ ਕਰੋ ਤੇ ਵਾਲਾਂ ਦੀਆਂ ਉਲਝਨਾਂ ਸੁਲਝਾ ਲਵੋ। ਕੰਘਾ ਕਰਨ ਨਾਲ ਸਿਰ ਦੀਆਂ ਨਾੜਾਂ 'ਚ ਖੂਨ ਦਾ ਸੰਚਾਰ ਵੀ ਸਹੀ ਹੁੰਦਾ ਹੈ।
Source: Google
Wet Hairs : ਕਦੇ ਵੀ ਗੀਲੇ ਵਾਲਾਂ 'ਚ ਕੰਘਾ ਨਾਂ ਕਰੋ ਤੇ ਗੀਲੇ ਵਾਲਾਂ ਨੂੰ ਜ਼ਬਰਨ ਸੁਲਝਾਉਣ ਦੀ ਕੋਸ਼ਿਸ਼ ਨਾਂ ਕਰੋ। ਇਸ ਦੇ ਨਾਲ ਹੀ ਕਦੇ ਵੀ ਵਾਲਾਂ ਨੂੰ ਬਹੁਤ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਹੈ। ਇਸ ਨਾਲ ਵਾਲ ਝੜਨ ਦੀ ਸਮੱਸਿਆ ਵੱਧ ਸਕਦੀ ਹੈ।
Source: Google
10 highest grossing South Indian movies of 2023