12 Jul, 2023

Weight Loss Tips: ਜੇਕਰ ਤੁਸੀਂ ਵੀ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਅਪਣਾਓ ਇਹ ਰੂਟੀਨ , ਜਲਦ ਦਿਖੇਗਾ ਅਸਰ

weight Loss Tips: ਜੇਕਰ ਤੁਸੀਂ ਵੀ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਅਪਣਾਓ ਇਹ ਰੂਟੀਨ , ਜਲਦ ਦਿਖੇਗਾ ਅਸਰ


Source: Google

Goal: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ Goal ਸੈਟ ਕਰੋ। ਹਲਾਂਕਿ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਕਿੰਨਾ ਭਾਰ ਹੈ। ਤੁਹਾਨੂੰ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਭਾਰ ਘੱਟ ਕਰਨ ਲਈ ਤੁਸੀਂ ਆਪਣੇ ਡੇਲੀ ਰੂਟੀਨ, ਖਾਣ-ਪੀਣ ਤੇ ਨਿਯਮਾਂ ਦੀ ਸਹੀ ਤਰੀਕੇ ਨਾਲ ਪਾਲਣਾ ਕਰੋਗੇ।


Source: Google

Eat Less Sugar: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਖੰਡ ਦੀ ਵਰਤੋਂ ਘੱਟ ਕਰੋ। ਕਿਉਂਕਿ ਖੰਡ ਨਾਂ ਖਾਣ ਨਾਲ ਭਾਰ ਘੱਟ ਹੁੰਦਾ ਹੈ।


Source: Google

Steps to Follow: ਭਾਰ ਘਟਾਉਣ ਲਈ ਰੋਜ਼ਾਨਾ ਯੋਗ ਤੇ ਐਕਸਰਸਾਈਜ਼, ਸਹੀ ਖਾਣ-ਪਾਣ ਆਦਿ ਦੇ ਨਿਯਮਾਂ ਨੂੰ ਸਹੀ ਢੰਗ ਨਾਲ ਫਾਲੋ ਕਰੋ। ਜੇਕਰ ਤੁਸੀਂ ਆਪਣੀ ਰੂਟੀਨ ਸਹੀ ਢੰਗ ਨਾਲ ਫਾਲੋ ਕਰਦੇ ਹੋ ਤਾਂ ਤੁਹਾਡੇ ਲਈ ਭਾਰ ਘੱਟ ਕਰਨਾ ਸੌਖਾ ਹੋ ਜਾਵੇਗਾ।


Source: Google

Detox water: ਆਪਣੀ ਸਵੇਰ ਦੀ ਸ਼ੁਰੂਆਤ ਡਿਟੌਕਸ ਵਾਟਰ ਨਾਲ ਕਰੋ। 1 ਗਿਲਾਸ ਕੋਸੇ ਪਾਣੀ 'ਚ ਨਿੰਬੂ ਮਿਲਾ ਕੇ ਖਾਲੀ ਪੇਟ ਇਸ ਦਾ ਸੇਵਨ ਕਰੋ। ਇਹ ਸਰੀਰ ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ।


Source: Google

Daily Walk: ਰੋਜ਼ਾਨਾ ਘੱਟੋ-ਘੱਟ 30 ਮਿੰਟ ਤੱਕ ਸੈਰ ਜ਼ਰੂਰ ਕਰੋ। ਇਸ ਨਾਲ ਪੈਰਾਂ 'ਚ ਸਟ੍ਰੈਂਥ ਵਧਦੀ ਹੈ ਤੇ ਪੈਰ ਮਜ਼ਬੂਤ ਹੁੰਦੇ ਹਨ।


Source: Google

Do Yoga Daily: ਰੋਜ਼ਾਨਾ ਯੋਗਾ ਤੇ ਪ੍ਰਾਣਾਯਾਮ ਜ਼ਰੂਰ ਕਰੋ। ਇਹ ਤੁਹਾਡੇ ਸਰੀਰ ਦੇ ਨਾਲ-ਨਾਲ ਤੁਹਾਨੂੰ ਮਾਨਸਿਕ ਸ਼ਕਤੀ ਵੀ ਪ੍ਰਦਾਨ ਕਰੇਗਾ।


Source: Google

Eat Healthy Breakfast: ਰੋਜ਼ਾਨਾ ਹੈਲਦੀ ਨਾਸ਼ਤਾ ਕਰੋ। ਨਾਸ਼ਤੇ ਵਿੱਚ ਓਟਸ ਤੇ ਫਲ ਜ਼ਰੂਰ ਖਾਓ।


Source: Google

Stop Eating Junk: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੰਕ ਤੇ ਫਾਸਟ ਫੂਡ ਨਹੀਂ ਖਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਤਲੀਆਂ ਚੀਜ਼ਾਂ ਤੇ ਕੋਲਡ ਡਰਿੰਕ ਆਦਿ ਦੇ ਸਵੇਨ ਤੋਂ ਵੀ ਪਰਹੇਜ਼ ਕਰੋ।


Source: Google

light Dinner: ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨ 6 : 30 ਵਜੇ ਤੋਂ ਲੈ ਕੇ 7 : 30 ਵਜੇ ਤੱਕ ਡਿਨਰ ਕਰ ਲਓ ਤੇ ਹਮੇਸ਼ਾ ਹਲਕਾ ਭੋਜਨ ਕਰੋ।


Source: Google

10 Most Followed celebrities on Twitter