08 May, 2023
Fitness Tips: ਇਨ੍ਹਾਂ 10 ਆਸਾਨ ਤਰੀਕਿਆਂ ਰਾਹੀਂ ਆਸਾਨੀ ਨਾਲ ਘਟਾਓ ਪੇਟ ਦੀ ਚਰਬੀ
Fitness Tips: ਇਨ੍ਹਾਂ 10 ਆਸਾਨ ਤਰੀਕਿਆਂ ਰਾਹੀਂ ਆਸਾਨੀ ਨਾਲ ਘਟਾਓ ਪੇਟ ਦੀ ਚਰਬੀ
Source: Google
ਜੇਕਰ ਤੁਸੀਂ ਵੀ ਆਪਣਾ ਭਾਰ ਅਤੇ ਪੇਟ ਦੀ ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਖਾਣ-ਪੀਣ ਤੇ ਜੀਵਨਸ਼ੈਲੀ ਵਿੱਚ ਬਦਲਾਅ ਕਰੋ।
Source: Google
ਪੇਟ ਦੀ ਚਰਬੀ ਘੱਟ ਕਰਨ ਲਈ ਰੋਜ਼ਾਨਾ ਕਸਰਤ ਕਰੋ ਤੇ ਸਰੀਰਕ ਤੌਰ 'ਤੇ ਵੱਧ ਕੰਮ ਕਰੋ।
Source: Google
ਰੋਜ਼ਾਨਾ ਅੱਠ ਤੋਂ 12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਪਾਣੀ ਸਾਡੇ ਸਰੀਰ ਚੋਂ ਜ਼ਹਿਰੀਲੇ ਤੱਤ ਬਾਹਰ ਕੱਢ ਕੇ ਭਾਰ ਘੱਟਾਉਣ ਵਿੱਚ ਮਦਦਗਾਰ ਹੁੰਦਾ ਹੈ।
Source: Google
ਪੇਟ ਦੀ ਚਰਬੀ ਘੱਟ ਕਰਨ ਲਈ ਤਲਿਆਂ ਚੀਜ਼ਾਂ ਤੇ ਜੰਕ ਫੂਡ ਆਦਿ ਦਾ ਸੇਵਨ ਨਾ ਕਰੋ।
Source: Google
ਪੇਟ ਦੀ ਚਰਬੀ ਘੱਟ ਕਰਨ ਲਈ ਤੁਸੀਂ ਖ਼ਾਸ ਤੌਰ 'ਤੇ Intermittent Fasting ਵੀ ਕਰ ਸਕਦੇ ਹੋ। ਲੰਮੇਂ ਅੰਤਰਾਲ ਬਾਅਦ ਭੋਜਨ ਕਰਨ ਨਾਲ ਸਰੀਰ ਦੀ ਪਾਚਨ ਕਿਰਿਆ ਮਜਬੂਤ ਹੁੰਦੀ ਹੈ।
Source: Google
ਸਵੇਰ ਦਾ ਨਾਸ਼ਤਾ ਕਦੇ ਵੀ ਨਾਂ ਛਡੋ ਅਤੇ ਆਪਣੇ ਖਾਣੇ-ਪੀਣ 'ਚ ਸੁਧਾਰ ਕਰਦੇ ਹੋਏ ਹੈਲਦੀ ਫੂਡ ਜਿਵੇਂ ਡਰਾਈ ਫਰੂਟ, ਫਲ, ਸਬਜੀਆਂ ਆਦਿ ਨੂੰ ਆਪਣੇ ਭੋਜਨ 'ਚ ਸ਼ਾਮਿਲ ਕਰੋ।
Source: Google
ਪੇਟ ਦੀ ਚਰਬੀ ਘੱਟ ਕਰਨ ਲਈ ਡੇਅਰੀ ਪ੍ਰੋ਼ਡਕਟਸ ਜਿਵੇਂ ਦੁੱਧ, ਮੱਖਣ, ਘਿਓ ਆਦਿ ਦੀ ਵਰਤੋਂ ਨਾਂ ਕਰੋ।
Source: Google
ਚੰਗੀ ਸਿਹਤ ਲਈ ਸੌਂਣ ਵੇਲੇ ਮੋਬਾਈਲ ਫੋਨ ਸਣੇ ਇਲੈਕਟ੍ਰੌਨਿਕ ਚੀਜ਼ਾਂ ਨੂੰ ਖ਼ੁਦ ਤੋਂ ਦੂਰ ਰੱਖੋ ਤੇ 8 ਘੰਟਿਆਂ ਦਾ ਭਰਪੂਰ ਨੀਂਦ ਲਵੋ। ਇਹ ਸਰੀਰ ਤੇ ਸਕਿਨ ਲਈ ਬਹੁਤ ਫਾਇਦੇਮੰਦ ਹੈ।
Source: Google
ਭਾਰ ਅਤੇ ਪੇਟ ਦੀ ਚਰਬੀ ਘੱਟ ਕਰਨ ਲਈ ਤੁਸੀਂ ਆਪਣੀ ਰੂਟੀਨ ਦੇ ਵਿੱਚ ਯੋਗਾ ਨੂੰ ਸ਼ਾਮਿਲ ਕਰੋ। ਯੋਗਾ ਤੇ ਮੈਡੀਟੇਸ਼ਨ ਦਿਮਾਗ ਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ ਤੇ ਸਾਡੇ ਮਨ ਨੂੰ ਇਕਸਾਰ ਕਰਨ 'ਚ ਮਦਦ ਕਰਦਾ ਹੈ।
Source: Google
ਜੱਸੀ ਗਿੱਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ