12 Apr, 2023
ਜਾਣੋਂ ਅਜਿਹੇ ਮੰਤਰਾਂ ਬਾਰੇ ਜੋ ਤੁਹਾਡੇ ਦਿਲ ਤੇ ਦਿਮਾਗ ਨੂੰ ਕਰਦੇ ਨੇ ਸ਼ਾਂਤ
ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ 'ਦੇ ਚੱਲਦੇ ਲੋਕ ਜਲਦੀ ਤਣਾਅ ਦਾ ਸ਼ਿਕਾਰ ਹੋ ਜਾਂਦੇ ਨੇ। ਜਾਣੋ ਉਨ੍ਹਾਂ ਮੰਤਰਾਂ ਬਾਰੇ ਜੋ ਤੁਹਾਡੇ ਦਿਮਾਗ ਤੇ ਸਰੀਰ ਨੂੰ ਸ਼ਾਂਤ ਕਰਨ 'ਚ ਮਦਦ ਕਰਦੇ ਹਨ
Source: Google
OM: ਓਮ ਆਪਣੇ ਆਪ 'ਚ ਬੇਹੱਦ ਸ਼ਕਤੀਸ਼ਾਕਲੀ ਮੰਤਰ ਹੈ। ਰੋਜ਼ਾਨਾ ਓਮ ਦਾ ਜਾਪ ਕਰਨ ਨਾਲ ਮਨ ਤੇ ਦਿਮਾਗ ਸ਼ਾਂਤ ਹੁੰਦੇ ਹਨ।
Source: Google
OM Namo Bhagvate rudraya: ਇਸ ਮੰਤਰ ਦਾ ਜਾਪ ਤੁਸੀਂ ਮੈਡੀਟੇਸ਼ਨ ਲਈ ਕਰ ਸਕਦੇ ਹੋ , ਇਹ ਤੁਹਾਡੇ ਮਨ 'ਚ ਆਉਣ ਵਾਲੇ ਬਾਹਰੀ ਵਿਚਾਰਾਂ ਨੂੰ ਰੋਕਣ 'ਚ ਮਦਦ ਕਰੇਗਾ।
Source: Google
OM Shanti OM: ਇਹ ਇੱਕ ਅਜਿਹਾ ਮੰਤਰ ਹੈ ਜੋ ਤੁਹਾਨੂੰ ਸਕੁਨ ਦਾ ਅਹਿਸਾਸ ਕਰਵਾਉਂਦਾ ਹੈ।
Source: Google
Gayatri Mantra: ਗਾਇਤਰੀ ਮੰਤਰ ਨੂੰ ਬ੍ਰਹਮਾਡ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਮੰਤਰ ਮੰਨਿਆ ਜਾਂਦਾ ਹੈ ਜੋ ਤੁਹਾਡੀ ਹਰ ਸੱਮਸਿਆ ਨੂੰ ਦੂਰ ਕਰਨ ਦੀ ਸਮਰਥਾ ਰੱਖਦਾ ਹੈ।
Source: Google
Hare Krishna Hare Ram: ਇਹ ਮੰਤਰ ਤੁਹਾਨੂੰ ਜੀਵਨ ਦਾ ਸੰਚਾਰ ਸਿਖਾਉਂਦਾ ਹੈ।
Source: Google
OM Shaantih Shaantih: ਇਹ ਮੰਤਰ ਇਹ ਤੁਹਾਡੇ ਗੁੱਸੇ ਨੂੰ ਕਾਬੂ ਕਰਨ ਤੇ ਸੰਜਮ ਨੂੰ ਵਧਾਉਣ 'ਚ ਮਦਦ ਕਰਦਾ ਹੈ।
Source: Google
OM mani Padme Hum: ਇਹ ਮੰਤਰ ਤੁਹਾਨੂੰ ਤਹਾਡੇ ਸਰੀਰ ਦੀ ਚੰਗੀ ਸਿਹਤ ਤੇ ਤੰਤਰ ਪ੍ਰਣਾਲੀ ਬਾਰੇ ਜਾਗਰੂਕ ਕਰਦਾ ਹੈ।
Source: Google
Mahamrityunjaya Mantra:ਕਿਹਾ ਜਾਂਦਾ ਹੈ ਕਿ ਰੋਜ਼ਾਨਾ ਇਸ ਮੰਤਰ ਦਾ ਜਾਪ ਕਰਨ ਨਾਲ ਕਈ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ ਤੇ ਮਨ ਸ਼ਾਂਤ ਹੁੰਦਾ ਹੈ।
Source: Google
Mediation: ਮੈਡੀਟੇਸ਼ਨ ਯਾਨੀ ਕਿ ਯੋਗ ਸਾਧਨਾ ਕਰਨ ਨਾਲ ਤੁਹਾਡਾ ਮਨ ਤੇ ਸਰੀਰ ਇਕਸਾਰ ਹੁੰਦੇ ਹਨ ਤੇ ਇਹ ਤੁਹਾਨੂੰ ਆਤਮਸਾਧਨਾ ਪ੍ਰਤੀ ਜਾਗਰੂਕ ਕਰਦੀ ਹੈ।
Source: Google
10 Roadies Who Became Millionaires and Celebrities