13 Apr, 2023

ਭਾਰਤੀ ਸਿੰਘ ਨੇ ਕਿਵੇਂ ਪਰਾਂਠੇ ਛੱਡੇ ਬਿਨਾਂ ਘਟਾਇਆ ਵਜ਼ਨ, ਜਾਣੋ ਭਾਰਤੀ ਸਿੰਘ ਦੀ Fat To Fit Journey

ਭਾਰਤੀ ਸਿੰਘ ਨੇ ਬਿਨਾਂ ਪਰਾਠੇ ਛੱਡੇ, ਘਟਾਇਆ 15 ਕਿੱਲੋ ਵਜ਼ਨ, ਜਾਣੋ ਭਾਰਤੀ ਦਾ weight loss Secret


Source: Instagram

ਲੌਕਡਾਊਨ ਤੋਂ ਬਾਅਦ ਭਾਰਤੀ ਨੇ ਅਚਾਨਕ ਆਪਣੇ ਟ੍ਰਾਂਸਫਾਰੇਸ਼ਨ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।


Source: Instagram

ਭਾਰਤੀ ਨੇ ਆਪਣਾ ਪਸੰਦੀਦਾ ਖਾਣਾ ਛੱਡੇ ਬਿਨਾਂ ਮਹਿਜ਼ ਕੁਝ ਵੇਟ ਲਾਸ ਸਕ੍ਰੀਟਸ ਦੀ ਮਦਦ ਨਾਲ 15 ਕਿੱਲੋ ਭਾਰ ਘਟਾਇਆ ਸੀ।


Source: Instagram

ਭਾਰਤੀ ਨੇ ਭਾਰ ਘਟਾਉਣ ਲਈ Intermittent fasting ਨੂੰ ਅਪਣਾਈਆ ਤੇ ਖ਼ਾਸ ਡਾਈਟ ਪਲਾਨ ਫਾਲੋ ਕੀਤਾ।


Source: Instagram

ਭਾਰਤੀ ਨੇ ਦੱਸਿਆ ਕਿ ਉਹ ਆਪਣਾ ਨਾਸ਼ਤਾ ਕਦੇ ਵੀ ਨਹੀਂ ਛੱਡਦੀ ਹੈ ਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਕੁਝ ਵੀ ਨਹੀਂ ਖਾਂਦੀ ਹੈ।


Source: Instagram

ਭਾਰਤੀ ਦੇ ਮੁਤਾਬਕ ਇੱਕ ਸਹੀ ਡਾਈਟ ਕਿਸੇ ਵੀ ਤਰੀਕੇ ਨਾਲ ਵਧੇ ਹੋਏ ਭਾਰ ਨੂੰ ਘਟਾਉਣ 'ਚ ਮਦਦਗਾਰ ਹੁੰਦੀ ਹੈ।


Source: Instagram

ਭਾਰਤੀ ਨੇ ਭਾਰ ਘੱਟ ਕਰਨ ਲਈ ਡਾਇਟਿੰਗ ਨਹੀਂ ਕੀਤੀ ਸਗੋਂ ਖਾਣਾ ਖਾਣ ਦੇ ਤਰੀਕੇ ਨੂੰ ਬਲਦ ਲਿਆ।


Source: Instagram

ਹਾਲ ਹੀ 'ਚ ਭਾਰਤੀ ਨੇ ਆਪਣੀ ਇੱਕ ਵੀਡੀਓ 'ਚ ਦੱਸਿਆ ਕਿ ਜਦੋਂ ਉਹ ਪੈਦਾ ਹੋਈ ਸੀ ਤਾਂ ਉਹ 4.75 ਕਿੱਲੋਂ ਦੀ ਸੀ।


Source: Instagram

ਭਾਰਤੀ ਨੇ ਦੱਸਿਆ ਕਿ ਉਹ ਘਰ ਦਾ ਖਾਣਾ ਹੀ ਖਾਂਦੀ ਹੈ, ਉਸ ਨੂੰ ਖਾਣੇ 'ਚ ਰਾਜਮਾ ਚੌਲ ਤੇ ਪਰਾਂਠੇ ਬਹੁਤ ਪਸੰਦ ਹਨ।


Source: Instagram

ਭਾਰਤੀ ਨੇ ਕਿਹਾ ਕਿ ਉਹ ਖਾਣ ਦੀ ਇਨ੍ਹੀਂ ਕੁ ਸ਼ੌਕੀਨ ਹੈ ਕਿ ਉਹ ਆਪਣੇ ਪਤੀ ਦੇ ਬਿਨਾਂ ਤਾਂ ਰਹਿ ਸਕਦੀ ਹੈ ਪਰ ਖਾਣੇ ਦੇ ਬਿਨਾਂ ਨਹੀਂ ਰਹਿ ਸਕਦੀ।


Source: Instagram

Jio Studios Event: Top 10 Pictures That Caught Everybody's Attention