28 Apr, 2023

ਬੰਬ ਤੋਂ ਵੀ ਵੱਧ ਖ਼ਤਰਾਨ ਹੈ ਮੋਬਾਈਲ ਫੋਨ , ਜਾਣੋ ਮੋਬਾਈਲ ਫੱਟਣ ਤੋਂ ਬਚਾਅ ਦੇ ਤਰੀਕੇ

ਬੰਬ ਤੋਂ ਵੀ ਵੱਧ ਖ਼ਤਰਾਨ ਹੈ ਮੋਬਾਈਲ ਫੋਨ , ਜਾਣੋ ਮੋਬਾਈਲ ਫੱਟਣ ਤੋਂ ਬਚਾਅ ਦੇ ਤਰੀਕੇ


Source: Google

ਇਲੈਕਟ੍ਰੋਨਿਕ ਮਾਹਰ ਮੋਬਾਈਲ ਫੋਨ ਦਾ ਇਸਤੇਮਾਲ ਕਰਨ ਦੌਰਾਨ ਕੁਝ ਸਾਵਧਾਨੀਆਂ ਵਰਤਣ ਦੀ ਸਲਾਹ ਦਿੰਦੇ ਨੇ


Source: Google

ਕਿਸੇ ਵੀ ਤਰ੍ਹਾਂ ਦੇ ਮੋਬਾਈਲ ਫੋਨ ਨੂੰ ਤੇਜ਼ ਧੁੱਪ ਤੇ ਹੋਰਨਾਂ ਚੀਜ਼ਾਂ ਰਾਹੀਂ ਚਾਰਜ ਕਰਨ ਦੀ ਕੋਸ਼ਿਸ਼ ਨਾਂ ਕਰੋ।


Source: Google

ਫੋਨ ਦੀ ਬੈਟਰੀ ਲੈਣ ਸਮੇਂ ਧਿਆਨ ਰੱਖੋ ਕੀ ਫੋਨ ਦੀ ਬੈਟਰੀ ਓਰੀਜਨਲ ਹੀ ਲੈਣੀ ਚਾਹੀਦੀ ਹੈ।


Source: Google

ਡੁਪਲੀਕੇਟ ਚਾਰਜਰ ਤੇ ਬੈਟਰੀ ਦੇ ਇਸਤੇਮਾਲ ਤੋਂ ਬਚੋ


Source: Google

ਰਾਤ ਭਰ ਫੋਨ ਨੂੰ ਚਾਰਜਿੰਗ 'ਤੇ ਲਾ ਕੇ ਨਾਂ ਛੱਡੋ, ਕਿਉਂਕਿ ਫੋਨ ਆਮਤੌਰ 'ਤੇ ਮਹਿਜ਼ 1 ਜਾਂ 2 ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਹੋ ਜਾਂਦਾ ਹੈ।


Source: Google

ਸੌਣ ਸਮੇਂ ਫੋਨ ਨੂੰ ਸਿਰਹਾਣੇ ਹੇਠ ਜਾਂ ਸਰੀਰ ਦੇ ਨੇੜੇ ਨਾਂ ਰੱਖੋ ਇਸ ਨਾਲ ਦਬਾਅ ਵੱਧਣ ਨਾਲ ਬੈਟਰੀ ਫੱਟ ਸਕਦੀ ਹੈ।


Source: Google

ਜੇਕਰ ਕਿਸੇ ਵੀ ਕਾਰਨਾਂ ਦੇ ਚੱਲਦੇ ਤੁਹਾਡਾ ਫੋਨ ਗਰਮ ਹੋ ਜਾਵੇ ਤਾਂ ਇਸ ਦਾ ਇਸਤੇਮਾਲ ਬੰਦ ਕਰ ਦਵੋ।


Source: Google

ਚਾਰਜਿੰਗ ਮਗਰੋਂ ਜਦੋਂ ਮੋਬਾਈਲ ਆਮ ਤਾਪਮਾਨ 'ਤੇ ਆ ਜਾਵੇ ਤਾਂ ਹੀ ਉਸ ਦੀ ਵਰਤੋਂ ਸ਼ੁਰੀ ਕਰੋ।


Source: Google

ਮੋਬਾਈਲ ਚਾਰਜਿੰਗ 'ਤੇ ਲਾ ਕੇ ਗੱਲਬਾਤ ਕਰਨ, ਵੀਡੀਓ ਦੇਖਣ ਤੇ ਗੇਮਿੰਗ ਆਦਿ ਲਈ ਵਰਤੋਂ ਨਾਂ ਕਰੋ ਇਹ ਬੇਹੱਦ ਖ਼ਤਰਨਾਕ ਹੋ ਸਕਦਾ ਹੈ।


Source: Google

10 most beautiful looks in Met Gala history