04 Jul, 2023

Weight Loss Mantra: ਜੇਕਰ ਤੁਸੀਂ ਵੀ ਜਾਪਾਨੀ ਲੋਕਾਂ ਵਾਂਗ ਹੋਣਾ ਚਾਹੁੰਦੇ ਹੋ ਪਤਲੇ ਤਾਂ ਅਪਣਾਓ ਇਹ ਟਿਪਸ

Chewing food well: ਜਾਪਾਨੀ ਲੋਕਾਂ ਮੁਤਾਬਕ ਜੇਕਰ ਤੁਸੀਂ ਆਪਣੇ ਖਾਣੇ ਨੂੰ ਚੰਗੀ ਤਰ੍ਹਾਂ ਆਪਣੇ ਭੋਜਨ ਨੂੰ ਚਬਾ-ਚਬਾ ਕੇ ਖਾਣਾ ਪਸੰਦ ਕਰਦੇ ਹਨ। ਚਬਾ ਕੇ ਖਾਣ ਨਾਲ ਭੋਜਨ ਛੇਤੀ ਪਚਦਾ ਹੈ ਤੇ ਪਾਚਨ ਕਿਰਿਆ ਅਸਾਨ ਹੋ ਜਾਂਦੀ ਹੈ।


Source: Google

Breakfast is Best: ਜਪਾਨੀ ਲੋਕਾਂ ਦੇ ਫਿੱਟ ਰਹਿਣ ਦਾ ਰਾਜ ਹੈ ਸਵੇਰ ਦਾ ਨਾਸ਼ਤਾ। ਜੀ ਹਾਂ ਜਪਾਨੀ ਲੋਕ ਸਵੇਰ ਦੇ ਨਾਸ਼ਤੇ ਨੂੰ ਬਹੁਤ ਹੀ ਅਹਿਮ ਮੰਨਦੇ ਹਨ ਤੇ ਕਿਸੇ ਵੀ ਹਾਲ 'ਚ ਉਹ ਸਵੇਰ ਸਮੇਂ ਨਾਸ਼ਤਾ ਖਾਣਾ ਨਹੀਂ ਭੁੱਲਦੇ।


Source: Google

Portion Control: ਜਪਾਨੀ ਲੋਕ ਮਹਿਜ਼ ਢਿੱਡ ਭਰਨ ਲਈ ਖਾਣਾ ਖਾਂਦੇ ਹਨ, ਉਹ ਕਦੇ ਵੀ overeating ਯਾਨੀ ਕੀ ਲੋੜ ਵੱਧ ਭੋਜਨ ਨਹੀਂ ਖਾਂਦੇ। ਉਨ੍ਹਾਂ ਦੇ ਖਾਣੇ ਦੀ ਮਾਤਰਾ ਸੀਮਤ ਹੁੰਦੀ ਹੈ।


Source: Google

Don't Overstuff yourself: ਜਪਾਨ 'ਚ ਇਹ ਨਿਯਮ ਹੈ ਕਿ ਕੋਈ ਵੀ ਵਿਅਕਤੀ ਆਪਣੀ ਭੁੱਖ ਦਾ ਮਹਿਜ਼ 80% ਭੋਜਨ ਹੀ ਕਰੇਗਾ। ਇਸ ਨੂੰ ਪੋਰਸ਼ਨ ਕੰਟਰੋਲ ਕਰਨਾ ਕਿਹਾ ਜਾਂਦਾ ਹੈ। ਭੁੱਖ ਨਾਲੋਂ ਥੋੜਾ ਘੱਟ ਭੋਜਨ ਖਾਣ ਨਾਲ ਵਿਅਕਤੀ ਸਿਹਤਮੰਦ ਰਹਿੰਦਾ ਹੈ ਤੇ ਪਾਚਨ ਕਿਰਿਆ ਸਹੀ ਢੰਗ ਨਾਲ ਹੁੰਦੀ ਹੈ।


Source: Google

Don't Eat Overcooked Food: ਜਪਾਨੀ ਲੋਕ ਖਾਣੇ ਨੂੰ ਘੱਟ ਤੇ ਹੌਲੀ ਅੱਗ 'ਤੇ ਪਕਾਉਂਣ 'ਤੇ ਜ਼ੋਰ ਦਿੰਦੇ ਹਨ। ਉਹ ਕਦੇ ਵੀ ਜ਼ਿਆਦਾ ਪਕਾਇਆ ਗਿਆ ਭੋਜਨ ਨਹੀਂ ਖਾਂਦੇ। ਜ਼ਿਆਦਾ ਪਕਾਉਣ ਨਾਲ ਸਬਜ਼ੀਆਂ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ


Source: Google

plain rice over refined Flour: ਜਪਾਨ ਦੇ ਜ਼ਿਆਦਾਤਰ ਰੈਸਟੋਰੈਂਟਸ 'ਚ ਰੋਟੀ ਦੀ ਬਜਾਏ ਸਾਦੇ ਚੌਲ ਪਰੋਸੇ ਜਾਂਦੇ ਹਨ। ਜਪਾਨ ਦੇ ਲੋਕ ਆਟੇ ਜਾਂ ਮੈਦੇ ਦੀ ਰੋਟੀ ਦੀ ਬਜਾਏ ਚੌਲਾਂ ਨੂੰ ਸਾਦੇ ਢੰਗ ਨਾਲ ਪਕਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ।


Source: Google

Drink Matcha : ਜਪਾਨੀ ਲੋਕ ਚਾਹ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਜਪਾਨ 'ਚ ਕਈ ਤਰ੍ਹਾਂ ਦੀ ਗ੍ਰੀਨ ਟੀ ਮਿਲਦੀ ਹੈ। ਇਨ੍ਹਾਂ ਚੋਂ ਇੱਕ ਹੈ ਮਾਚਾ (Matcha) ਜੋ ਕਿ ਬੇਹੱਦ ਗੁਣਕਾਰੀ ਹੁੰਦੀ ਹੈ। ਜਪਾਨੀ ਲੋਕ ਦੁੱਧ ਤੇ ਚਾਹਪੱਤੀ ਦੇ ਬਜਾਏ ਮਾਚਾ ਟੀ ਪੀਣਾ ਪਸੰਦ ਕਰਦੇ ਹਨ।


Source: Google

Seaweed: ਜਪਾਨੀ ਲੋਕ (Seaweed) ਯਾਨੀ ਕਿ ਸਮੁੰਦਰੀ ਘਾਹ ਨੂੰ ਖਾਣਾ ਵੀ ਬੇਹੱਦ ਪਸੰਦ ਕਰਦੇ ਹਨ ਤੇ ਉਨ੍ਹਾਂ ਦੇ ਭੋਜਨ ਦਾ ਖਾਸ ਹਿੱਸਾ ਹੈ। ਇਹ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਤੇ ਕਈ ਬਿਮਾਰੀਆਂ ਤੋਂ ਬਚਾਅ ਕਰਨ 'ਚ ਮਦਦਗਾਰ ਹੁੰਦਾ ਹੈ।


Source: Google

Eating Soya: Soya ਜਪਾਨੀ ਲੋਕਾਂ ਦੇ ਭੋਜਨ ਦਾ ਖਾਸ ਹਿੱਸਾ ਹੈ। ਲੋਕ ਮਹਿਜ਼ ਸੋਯਾ ਦੀ ਸਬਜ਼ੀ ਹੀ ਨਹੀਂ ਸਗੋਂ ਇਸ ਦਾ ਸੂਪ, ਪਨੀਰ ਤੇ ਸੋਯਾ ਦੁੱਧ ਦਾ ਵੀ ਇਸਤੇਮਾਲ ਕਰਦੇ ਹਨ। ਕਿਉਂਕਿ ਇਹ ਭਾਰ ਘਟਾਉਣ 'ਚ ਮਦਦ ਕਰਦਾ ਹੈ।


Source: Google

Japanese dont eat sweets: ਜ਼ਿਆਦਾਤਰ ਜਪਾਨੀ ਲੋਕ ਮਿੱਠੇ ਤੋਂ ਪਰਹੇਜ਼ ਕਰਦੇ ਹਨ ਤੇ ਉਹ ਮਿੱਠਾ ਖਾਣਾ ਪਸੰਦ ਨਹੀਂ ਕਰਦੇ। ਹਲਾਂਕਿ ਜਪਾਨ 'ਚ ਕਈ ਤਰ੍ਹਾਂ ਦੀਆਂ ਮਿਠਾਇਆਂ ਮਿਲਦੀਆਂ ਹਨ, ਪਰ ਲੋਕਲ ਲੋਕ ਨਮਕੀਨ ਚੀਜ਼ਾਂ ਨੂੰ ਪਹਿਲ ਦਿੰਦੇ ਹਨ। ਜਪਾਨੀ ਲੋਕ ਮਿੱਠੇ ਨੂੰ ਸਿਹਤ ਲਈ ਹਾਨੀਕਾਰਕ ਮੰਨਦੇ ਹਨ।


Source: Google

10 Diabetes Symptoms You Shouldn't Ignore