11 Aug, 2023

ਸੁਨੀਲ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀਆਂ ਬਿਹਤਰੀਨ ਫ਼ਿਲਮਾਂ ਦੇ ਬਾਰੇ

ਸੁਨੀਲ ਸ਼ੈੱਟੀ ਨੇ ਅਕਸ਼ੇ ਕੁਮਾਰ ਅਤੇ ਪਰੇਸ਼ ਰਾਵਲ ਦੀ ਫ਼ਿਲਮ ‘ਹੇਰਾਫੇਰੀ’ ਦੇ ਨਾਲ ਨਾਲ ਹਸਾ ਹਸਾ ਕੀਤਾ ਸਭ ਨੂੰ ਦੂਹਰਾ, ਫ਼ਿਲਮ ‘ਚ ਸੁਨੀਲ ਸ਼ੈੱਟੀ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ


Source: google

ਫ਼ਿਲਮ ‘ਮੋਹਰਾ’ ਐਕਸ਼ਨ ਥ੍ਰੀਲਰ ਫ਼ਿਲਮ ਸੀ, ਜਿਸ ‘ਚ ਸੁਨੀਲ ਸ਼ੈੱਟੀ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ


Source: google

‘ਹੇਰਾਫੇਰੀ’ ਦੀ ਕਾਮਯਾਬੀ ਤੋਂ ਬਾਅਦ ਸੁਨੀਲ ਸ਼ੈਟੀ ਮੁੜ ਤੋਂ ‘ਫਿਰ ਹੇਰਾਫੇਰੀ’ ‘ਚ ਆਏ ਸੀ ਨਜ਼ਰ


Source: google

ਉੱਨੀ ਸੌ ਸਤਾਨਵੇਂ ‘ਚ ਰਿਲੀਜ਼ ਹੋਈ ਫ਼ਿਲਮ ‘ਬਾਰਡਰ’ ਵਿੱਚ ਸੁਨੀਲ ਸ਼ੈੱਟੀ ਨੇ ਫੌਜੀ ਜਵਾਨ ਦੀ ਨਿਭਾਈ ਸੀ ਭੂਮਿਕਾ


Source: google

‘ਧੜਕਣ’ ਰੋਮਾਂਟਿਕ ਫ਼ਿਲਮ ਸੀ, ਜਿਸ ‘ਚ ਸੁਨੀਲ ਸ਼ੈੱਟੀ ਨੇ ਗਰੀਬ ਘਰ ਦੇ ਮੁੰਡੇ ਦੀ ਭੂਮਿਕਾ ਨਿਭਾਈ ਸੀ, ਜੋ ਆਪਣੇ ਪਿਆਰ ਨੂੰ ਪਾਉਣ ਦੇ ਲਈ ਕਰੜਾ ਸੰਘਰਸ਼ ਕਰਦਾ ਹੈ ।


Source: google

‘ਮੈਂ ਹੁੰ ਨਾ’ ‘ਚ ਸੁਨੀਲ ਸ਼ੈੱਟੀ ਨੇ ਨੈਗਟਿਵ ਕਿਰਦਾਰ ਨਿਭਾਇਆ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਸ਼ਾਹਰੁਖ ਖ਼ਾਨ ਨਜ਼ਰ ਆਏ ਸਨ ।


Source: google

‘ਹੂ ਤੂ ਤੂ’ ‘ਚ ਸੁਨੀਲ ਸ਼ੈੱਟੀ ਨੇ ਬਿਹਤਰੀਨ ਕਿਰਦਾਰ ਨਿਭਾਇਆ ਸੀ, ਫ਼ਿਲਮ ‘ਚ ਉਨ੍ਹਾਂ ਦੇ ਨਾਲ ਤੱਬੂ ਨਜ਼ਰ ਆਈ ਸੀ


Source: google

‘ਯੇ ਤੇਰਾ ਘਰ, ਯੇ ਮੇਰਾ ਘਰ’ ਇਸ ਫ਼ਿਲਮ ‘ਚ ਵੀ ਸੁਨੀਲ ਸ਼ੈੱਟੀ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ


Source: google

‘ਛੁਪ ਛੁਪ ਕੇ’ ਫ਼ਿਲਮ ‘ਚ ਸੁਨੀਲ ਸ਼ੈੱਟੀ ਗੁੱਸੇ ਵਾਲੇ ਸ਼ਖਸ ਦੇ ਕਿਰਦਾਰ ‘ਚ ਨਜ਼ਰ ਆਏ ਸਨ । ਫ਼ਿਲਮ ‘ਚ ਅਦਾਕਾਰ ਨੇ ਕਰੀਨਾ ਕਪੂਰ ਦੇ ਭਰਾ ਦਾ ਕਿਰਦਾਰ ਨਿਭਾਇਆ ਸੀ


Source: google

‘ਗੋਪੀਕਿਸ਼ਨ’ ਫ਼ਿਲਮ ‘ਚ ਸੁਨੀਲ ਸ਼ੈੱਟੀ ਨੇ ਡਬਲ ਰੋਲ ਨਿਭਾਇਆ ਸੀ । ਜਿਸ ‘ਚ ਇੱਕ ਪਾਸੇ ਭੋਲਾ ਭਾਲਾ ਸ਼ਖਸ, ਜਦੋਂਕਿ ਦੂਜੇ ਪਾਸੇ ਕ੍ਰਿਮੀਨਲ ਸ਼ਖਸ ਦੇ ਕਿਰਦਾਰ ‘ਚ ਨਜ਼ਰ ਆਏ ਸਨ ਸੁਨੀਲ ਸ਼ੈੱਟੀ ‘ਹੂ ਤੂ ਤੂ’ ‘ਚ ਸੁਨੀਲ ਸ਼ੈੱਟੀ ਨੇ ਬਿਹਤਰੀਨ ਕਿਰਦਾਰ ਨਿਭਾਇਆ ਸੀ


Source: google

Top 10 Hindi Web Series on OTT With Mind-Blowing Plot Twists and Must-Watch Cliffhangers!