25 Jul, 2023

ਤਮਿਲ ਸੁਪਰ ਸਟਾਰ ਸੂਰਿਆ ਦੇ ਜਨਮ ਦਿਨ ‘ਤੇ ਫੈਨਸ ਦੀ ਕਰੰਟ ਲੱਗਣ ਕਾਰਨ ਮੌਤ

ਤਮਿਲ ਸੁਪਰ ਸਟਾਰ ਸੂਰਿਆ ਦਾ ਬੀਤੇ ਦਿਨ ਜਨਮ ਦਿਨ ਸੀ


Source: Instagram

ਅਦਾਕਾਰ ਦੇ ਜਨਮ ਦਿਨ ‘ਤੇ ਰੱਖਿਆ ਗਿਆ ਸੀ ਜਸ਼ਨ ਦਾ ਪ੍ਰੋਗਰਾਮ


Source: Instagram

ਜਸ਼ਨ ਦੇ ਪ੍ਰੋਗਰਾਮ ਦੌਰਾਨ ਬੈਨਰ ਲਗਾਉਂਦੇ ਹੋਏ ਅਦਾਕਾਰ ਦੇ ਦੋ ਫੈਨਸ ਨੂੰ ਲੱਗਿਆ ਕਰੰਟ


Source: Instagram

ਕਰੰਟ ਲੱਗਣ ਦੇ ਕਾਰਨ ਦੋਨਾਂ ਫੈਨਸ ਦੀ ਹੋਈ ਮੌਤ


Source: Instagram

ਪੋਲੂਰੀ ਸਾਈ ਨਾਮਕ ਇੰਜਨੀਅਰਿੰਗ ਕਾਲਜ ਦੇ ਦੂਜੇ ਸਾਲ ਦੇ ਦੋ ਵਿਦਿਆਰਥੀ ਬਿਜਲੀ ਦੀ ਲਪੇਟ ਵਿੱਚ ਆ ਗਏ


Source: Instagram

ਫਲੈਕਸ ਬੈਨਰ ਦੀ ਲੋਹੇ ਦੀ ਰਾਡ ਓਵਰਹੈੱਡ ਬਿਜਲੀ ਦੀ ਤਾਰ ਦੇ ਸੰਪਰਕ ਵਿੱਚ ਆ ਗਈ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ


Source: Instagram

ਸੁਪਰਸਟਾਰ ਨੇ ਪਰਿਵਾਰਾਂ ਨੂੰ ਮਦਦ ਦਾ ਵਾਅਦਾ ਕੀਤਾ


Source: Instagram

ਫੈਨਸ ਦੀ ਮੌਤ ਕਾਰਨ ਦੁਖੀ ਹੈ ਅਦਾਕਾਰ ਸੂਰਿਆ


Source: Instagram

ਅਦਾਕਾਰ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾ ਰਹੇ ਸਨ ਦੋਵੇਂ ਫੈਨਸ


Source: Instagram

ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਉਹ ਦੁਖੀ ਪਰਿਵਾਰਾਂ ਦੀ ਮਦਦ ਕਰਨਗੇ


ਪੰਜਾਬੀ ਗਾਇਕਾ ਕੌਰ ਬੀ ਦਾ ਨਵਾਂ ਲੁੱਕ ਫੈਨਜ਼ ਨੂੰ ਆਇਆ ਪਸੰਦ, Black Outfit 'ਚ ਅਪਸਰਾ ਵਾਂਗ ਆਈ ਨਜ਼ਰ