18 Jul, 2023

Sukhwinder Singh Birthday: Jai Ho ਤੋਂ ਲੈ ਕੇ Kar Har Maidaan Fateh ਤੱਕ ਸੁਣੋ ਸੁਖਵਿੰਦਰ ਸਿੰਘ ਦੇ ਇਹ ਟੌਪ 10 ਗੀਤ, ਜੋ ਅੱਜ ਵੀ ਨੇ ਸਰੋਤਿਆਂ ਦੀ ਪਹਿਲੀ ਪਸੰਦ

Chaiyya Chaiyya: ਸੁਖਵਿੰਦਰ ਸਿੰਘ ਦੀ ਦਮਦਾਰ ਆਵਾਜ਼ ਗਾਇਆ ਇਹ ਗੀਤ ਗਲੋਬਲ ਤੌਰ 'ਤੇ ਸੁਪਰਹਿੱਟ ਹੋਇਆ ਸੀ ਤੇ ਅੱਜ ਵੀ ਇਹ ਗੀਤ ਸਰੋਤਿਆਂ ਨੂੰ ਬਹੁਤ ਪਸੰਦ ਹੈ। ਇਸ ਗੀਤ 'ਚ ਸ਼ਾਹਰੁਖ ਖ਼ਾਨ ਤੇ ਮਲਾਇਕਾ ਅਰੋੜਾ ਨਜ਼ਰ ਆਉਣਗੇ ਤੇ ਇਸ ਗੀਤ ਨੂੰ ਚੱਲਦੀ ਹੋਈ ਰੇਲਗੱਡੀ 'ਤੇ ਫਿਲਮਾਇਆ ਗਿਆ ਹੈ।


Source: Google

Woh Kisna Hai: ਸੰਗੀਤਕਾਰ ਏ.ਆਰ. ਰਹਿਮਾਨ ਤੇ ਸੁਖਵਿੰਦਰ ਸਿੰਘ ਨੇ ਇੱਕਠੇ ਕਈ ਜਾਦੂਈ ਗੀਤ ਕੀਤੇ। ਫਿਲਮ ਕਿਸਾਨਾ ਦਾ ਇਹ ਦਿਲਕਸ਼ ਟਰੈਕ ਧਰਮ ਤੇ ਪਰੰਪਰਾਵਾਂ ਦੀ ਸੁੰਦਰਤਾ ਨੂੰ ਪੇਸ਼ ਕਰਦਾ ਹੈ। ਇਹ ਗੀਤ ਆਮਿਰ ਖਾਨ 'ਤੇ ਫਿਲਮਾਇਆ ਗਿਆ ਹੈ।


Source: Google

Ramta Jogi: ਰਮਤਾ ਜੋਗੀ ਬਾਲੀਵੁੱਡ ਫ਼ਿਲਮ ਤਾਲ ਦਾ ਸਭ ਤੋਂ ਮਸ਼ਹੂਰ ਟਰੈਕ ਹੈ ਜੋ ਰਿਲੀਜ਼ ਹੋਣ 'ਤੇ ਤੁਰੰਤ ਬਾਅਦ ਸੁਪਰਹਿੱਟ ਹੋਇਆ ਸੀ। ਇਹ ਗੀਤ ਅਨਿਲ ਕਪੂਰ ਤੇ ਐਸ਼ਵਰਿਆ ਰਾਏ 'ਤੇ ਫਿਲਮਾਇਆ ਗਿਆ ਹੈ।


Source: Google

Layi Vi Na Gayi : ਇਹ ਗੀਤ ਪਿਆਰ ਦਾ ਭਾਵੁਕ ਤੇ ਸ਼ਕਤੀਸ਼ਾਲੀ ਪ੍ਰਗਟਾਵਾ ਹੈ। ਇਸ ਗੀਤ ਤੋਂ ਬਾਅਦ ਸੁਖਵਿੰਦਰ ਨੂੰ ਉਨ੍ਹਾਂ ਦੇ ਵੱਖ-ਵੱਖ ਸਟਾਈਲ ਲਈ ਜਾਣਿਆ ਜਾਣ ਲੱਗਾ। ਇਹ ਗੀਤ ਸ਼ਾਹਰੁਖ ਖ਼ਾਨ ਤੇ ਰਾਨੀ ਮੁਖ਼ਰਜੀ 'ਤੇ ਫਿਲਮਾਇਆ ਗਿਆ ਹੈ।


Source: Google

Dard-E-Disco: ਇਸ ਗੀਤ ਰਾਹੀਂ ਸੁਖਵਿੰਦਰ ਸਿੰਘ ਨੇ ਸਾਬਿਤ ਕੀਤਾ ਕਿ ਉਹ ਸ਼ਾਨਦਾਰ ਡਾਂਸ ਨੰਬਰ ਵੀ ਗਾ ਸਕਦੇ ਹਨ। ਇਹ ਗੀਤ ਸ਼ਾਹਰੁਖ ਖ਼ਾਨ ਸਟਾਰਰ ਫ਼ਿਲਮ ਓਮ ਸ਼ਾਂਤੀ ਓਮ ਦਾ ਹੈ।


Source: Google

Pagdi Sambhal Jatta :ਸੁਖਵਿੰਦਰ ਸਿੰਘ ਦਾ ਇਹ ਗੀਤ ਦੇਸ਼ ਭਗਤੀ ਦੀ ਭਾਵਨਾ ਜਗਾਉਂਦਾ ਹੈ। ਇਹ ਗੀਤ ਫ਼ਿਲਮ ਦਿ ਲੈਜੇਂਡ ਆਫ ਭਗਤ ਸਿੰਘ ਦਾ ਹੈ ਤੇ ਇਸ ਨੂੰ ਅਜੇ ਦੇਵਗਨ 'ਤੇ ਫਿਲਮਾਇਆ ਗਿਆ ਹੈ।


Source: Google

Haule Haule : ਸੁਖਵਿੰਦਰ ਸਿੰਘ ਦੀ ਸ਼ਾਨਦਾਰ ਆਵਾਜ਼ 'ਚ ਇਹ ਗੀਤ ਫ਼ਿਲਮ 'ਰੱਬ ਨੇ ਬਨਾ ਦੀ ਜੋੜੀ' ਤੋਂ ਹੈ। ਇਹ ਗੀਤ ਸ਼ਾਹਰੁਖ ਖ਼ਾਨ ਤੇ ਅਨੁਸ਼ਕਾ ਸ਼ਰਮਾ 'ਤੇ ਫਿਲਮਾਇਆ ਗਿਆ ਹੈ।


Source: Google

Chak De India: ਇਸ ਗੀਤ ਸੁਖਵਿੰਦਰ ਸਿੰਘ ਦੀ ਜਾਦੂਈ ਆਵਾਜ਼ ਸੁਨਣ ਵਾਲਿਆਂ ਦੇ ਦਿਲਾਂ 'ਚ ਦੇਸ਼ ਭਗਤੀ ਦੀਆਂ ਡੂੰਘੀਆਂ ਭਾਵਨਾਵਾਂ ਜਗਾਉਂਦਾ ਹੈ। ਇਹ ਗੀਤ ਅੱਜ ਵੀ ਸਾਡੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਵੱਖ-ਵੱਖ ਖੇਡ ਸਮਾਗਮਾਂ ਵਿੱਚ ਵਜਾਇਆ ਜਾਂਦਾ ਹੈ।


Source: Google

Kar Har Maidaan Fateh : ਸੰਜੂ ਫ਼ਿਲਮ ਦੇ ਇਸ ਖੂਬਸੂਰਤ ਗੀਤ ਨੂੰ ਸੁਖਵਿੰਦਰ ਸਿੰਘ ਨੇ ਗਾਇਆ ਹੈ। ਜਦੋਂ ਵੀ ਤੁਸੀਂ ਹਾਰ ਮੰਨਣ ਦੇ ਨੇੜੇ ਮਹਿਸੂਸ ਕਰਦੇ ਹੋ, ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਸੁਖਵਿੰਦਰ ਦੀ ਰੂਹਾਨੀ ਆਵਾਜ਼ ਤੁਹਾਨੂੰ ਅੱਗੇ ਵਧਣ ਦੀ ਹਿੰਮਤ ਦੇਵੇਗੀ।


Source: Google

Samantha Ruth Prabhu Takes a Break: Check Out These Must-Watch Movies on OTT Platforms