24 May, 2023

ਜਾਣੋ 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਕਿਮੀ ਵਰਮਾ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

‘ਨਸੀਬੋ’ ਕਿਮੀ ਵਰਮਾ ਦੀ ਪਹਿਲੀ ਫ਼ਿਲਮ ਸੀ


Source: Instagram

ਦਸਵੀਂ ਜਮਾਤ ਦੇ ਪੇਪਰ ਦੇਣ ਤੋਂ ਬਾਅਦ ਹੀ ਅਦਾਕਾਰਾ ਨੇ ਫ਼ਿਲਮ ‘ਨਸੀਬੋ’ ‘ਚ ਕੀਤੀ ਸੀ ਐਂਟਰੀ


Source: Instagram

ਹਰਭਜਨ ਮਾਨ ਦੇ ਨਾਲ ਕਈ ਫ਼ਿਲਮਾਂ ‘ਚ ਨਜ਼ਰ ਆਈ ਅਦਾਕਾਰਾ


Source: Instagram

ਕਿਮੀ ਵਰਮਾ ਦਾ ਸਬੰਧ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਨਾਲ ਹੈ


Source: Instagram

ਅੱਜ ਕੱਲ੍ਹ ਅਮਰੀਕਾ ਦੇ ਲਾਸ ਏਂਜਲਸ ‘ਚ ਰਹਿ ਰਹੀ ਹੈ ਅਦਾਕਾਰਾ


Source: Instagram

ਦੋ ਧੀਆਂ ਦੀ ਮਾਂ ਹੈ ਕਿਮੀ ਵਰਮਾ


Source: Instagram

ਮਾਣ ਵਤਨਾਂ ਦਾ, ਅੱਜ ਦੇ ਰਾਂਝੇ , ਜੀ ਆਇਆਂ ਨੂੰ, ਖ਼ੂਨ ਦਾ ਦਾਜ ਸਣੇ ਕਈ ਫ਼ਿਲਮਾਂ ਕੀਤੀਆਂ


Source: Instagram

ਵਿਆਹ ਤੋਂ ਬਾਅਦ ਅਦਾਕਾਰਾ ਨੇ ਫ਼ਿਲਮਾਂ ਤੋਂ ਬਣਾ ਲਈ ਸੀ ਦੂਰੀ


Source: Instagram

ਜਲਦ ਫ਼ਿਲਮ ‘ਲੈਂਬਰ ਗਿੰਨੀ’ ‘ਚ ਨਜ਼ਰ ਆਏਗੀ ਕਿਮੀ ਵਰਮਾ


Source: Instagram

ਫ਼ਿਲਮ ‘ਲੈਂਬਰ ਗਿੰਨੀ’ ਦਾ ਟ੍ਰੇਲਰ ਹੋ ਚੁੱਕਿਆ ਹੈ ਰਿਲੀਜ਼


Source: Instagram

Nitesh Pandey to Aditya Singh Rajput: 5 Celebrities Tragic Death Within 4 Days