26 Jun, 2023
Gauhar Khan: ਬੇਟੇ ਦੇ ਜਨਮ ਤੋਂ ਬਾਅਦ ਗੌਹਰ ਖ਼ਾਨ ਨੇ ਘਟਾਇਆ 13 ਕਿੱਲੋ ਭਾਰ, ਮੁੜ ਟੋਨਡ ਬਾਡੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ
Gauhar Khan: ਬੇਟੇ ਦੇ ਜਨਮ ਤੋਂ ਬਾਅਦ ਗੌਹਰ ਖ਼ਾਨ ਨੇ 46 ਦਿਨਾਂ 'ਚ ਘਟਾਇਆ 13 ਕਿੱਲੋ ਭਾਰ, ਮੁੜ ਟੋਨਡ ਬਾਡੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ
Source: Instagram
ਗੌਹਰ ਖ਼ਾਨ ਨੇ 10 ਮਈ ਨੂੰ ਬੇਟੇ ਦਾ ਸਵਾਗਤ ਕੀਤਾ ਸੀ, ਡਿਲਵਰੀ ਤੋਂ ਬਾਅਦ ਅਦਾਕਾਰਾ ਹੁਣ ਕਾਫੀ ਫਿੱਟ ਨਜ਼ਰ ਆ ਰਹੀ ਹੈ।
Source: Instagram
ਗੌਹਰ ਨੇ ਡਿਲਵਰੀ ਦੇ 46 ਦਿਨਾਂ ਬਾਅਦ ਆਪਣਾ 13 ਕਿੱਲੋ ਭਾਰ ਘਟਾ ਕੇ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਇਸ ਸਬੰਧੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਵੀ ਸਾਂਝੀ ਕੀਤੀ ਹੈ।
Source: Instagram
ਵੀਡੀਓ 'ਚ ਅਦਾਕਾਰਾ ਆਪਣੇ ਫਿੱਟਨੈਸ ਟ੍ਰੇਨਰ ਨੂੰ ਫੋਨ ਲਗਾਉਂਦੀ ਤੇ ਪਸੀਨਾ ਸਾਫ ਕਰਦੀ ਨਜ਼ਰ ਆ ਰਹੀ ਹੈ।
Source: Instagram
ਗੌਹਨ ਕਹਿੰਦੀ ਹੈ ਕਿ ਭਾਰ ਘਟਾਉਣ ਲਈ ਬਹੁਤ ਪਸੀਨਾ ਵਹਾਉਣਾ ਪੈਂਦਾ ਹੈ। ਮੈਂ ਇੱਕ ਨਿਊਂ ਮੌਮ ਹਾਂ ਤੇ ਟ੍ਰੇਨਰ ਨੂੰ ਫੋਨ ਮਿਲਾ ਰਹੀ ਹਾਂ।
Source: Instagram
ਟ੍ਰੇਨਰ ਦੀ ਅਜੇ ਮੈਨੂੰ ਕੋਈ ਸਰਵਿਸ ਨਹੀਂ ਚਾਹੀਦੀ, ਕਿਉਂਕਿ ਨਿਊ ਮੌਮ ਘਰ ਦਾ ਕੰਮ ਕਰਕੇ ਹੀ ਕਾਫੀ ਪਸੀਨਾ ਵਹਾ ਲੈਂਦੀ ਹੈ।
Source: Instagram
ਗੌਹਰ ਖ਼ਾਨ ਤੇ ਉਸ ਦੇ ਪਤੀ ਜੈਦ ਨੇ ਆਪਣੇ ਲਾਡਲੇ ਬੇਟੇ ਦਾ ਨਾਮ ਜੇਹਾਨ ਰੱਖਿਆ ਹੈ ਤੇ ਉਨ੍ਹਾਂ ਨੇ ਬੱਚੇ ਨਾਲ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
Source: Instagram
39 ਸਾਲ ਦੀ ਉਮਰ 'ਚ ਮਾਂ ਬਨਣ ਵਾਲੀ ਗੌਹਰ ਨੇ ਜੈਦ ਦਰਬਾਰ ਨਾਲ ਸਾਲ 2020 'ਚ ਵਿਆਹ ਕੀਤਾ ਸੀ।
Source: Instagram
ਦੋਹਾਂ ਦੀ ਉਮਰ ਵਿੱਚ ਲਗਭਗ 7 ਸਾਲਾਂ ਦਾ ਅੰਤਰ ਹੈ। ਗੌਹਰ ਖ਼ਾਨ ਜੈਦ ਤੋਂ ਉਮਰ 'ਚ ਵੱਡੀ ਹੈ, ਪਰ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ 'ਚ ਕਾਫੀ ਖੁਸ਼ ਹਨ।
Source: Instagram
ਗੌਹਰ ਖ਼ਾਨ ਦੀ ਕਈ ਟੀਵੀ ਸ਼ੋਅ ਤੇ ਰਿਐਲਟੀ ਸ਼ੋਅ ਬਿੱਗ ਬੌਸ ਵਿੱਚ ਨਜ਼ਰ ਆ ਚੁੱਕੀ ਹੈ ਤੇ ਉਸ ਨੇ ਆਪਣੇ ਦਮ 'ਤੇ ਮਨੋਰੰਜਨ ਜਗਤ 'ਚ ਵੱਖਰੀ ਪਛਾਣ ਬਣਾਈ ਹੈ।
Source: Instagram
10 iconic saree moments of Bollywood