07 May, 2023
Fitness Tips: ਨੌਰਾ ਫਤੇਹੀ ਪਰਫੈਕਟ ਫਿਗਰ ਲਈ ਅਪਣਾਉਂਦੀ ਹੈ ਇਹ ਟਿਪਸ, ਜਾਣੋ ਨੋਰਾ ਦਾ ਫਿੱਟਨੈਸ ਸੀਕ੍ਰੇਟ
Fitness Tips: ਨੌਰਾ ਫਤੇਹੀ ਪਰਫੈਕਟ ਫਿਗਰ ਲਈ ਅਪਣਾਉਂਦੀ ਹੈ ਇਹ ਟਿਪਸ, ਜਾਣੋ ਨੋਰਾ ਦਾ ਫਿੱਟਨੈਸ ਸੀਕ੍ਰੇਟ
Source: Instagram
ਨੌਰਾ ਫਤੇਹੀ ਆਲਸ ਤੇ ਬਹਾਨੇ ਛੱਡ ਕੇ ਰੋਜ਼ਾਨਾ ਵਰਕਆਊਟ ਜ਼ਰੂਰ ਕਰਦੀ ਹੈ। ਉਹ ਵੱਖ-ਵੱਖ ਤਰ੍ਹਾਂ ਦੇ ਵਰਕਆਊਟ ਕਰਨਾ ਪੰਸਦ ਕਰਦੀ ਹੈ।
Source: Instagram
ਨੌਰਾ ਆਪਣੇ ਵਰਕਆਊਟ ਦੀ ਸ਼ੁਰੂਆਤ ਹਲਕੀ ਰਨਿੰਗ ਨਾਲ ਕਰਦੀ ਹੈ। ਇਸ ਨਾਲ ਸਰੀਰ ਵਰਕਾਊਟ ਕਰਨ ਲਈ ਵਾਰਮਅਪ ਹੋ ਜਾਂਦਾ ਹੈ।
Source: Instagram
ਨੌਰਾ ਦੇ ਵਰਕਆਊਟ ਰੂਟੀਨ 'ਚ ਸਟ੍ਰੈਚਿੰਗ ਵੀ ਸ਼ਾਮਿਲ ਹੈ। ਸਟ੍ਰੈਚਿੰਗ ਰਾਹੀਂ ਸਰੀਰ ਦੀਆਂ ਮਾਸਪੇਸ਼ੀਆਂ ਸਹੀ ਰਹਿੰਦੀਆਂ ਹਨ।
Source: Instagram
ਨੌਰਾ ਦੇ ਵਰਕਆਊਟ ਰੂਟੀਨ 'ਚ ਵੇਟ ਟ੍ਰੇਨਿੰਗ ਵੀ ਸ਼ਾਮਲ ਹੈ। ਵੇਟ ਟ੍ਰੇਨਿੰਗ ਕਰਨ ਨਾਲ ਸਰੀਰ ਦੇ ਨਿਚਲੇ ਹਿੱਸੇ ਦੀ ਐਕਸਰਸਾਈਜ਼ ਹੁੰਦੀ ਹੈ।
Source: Instagram
ਨੌਰਾ ਬਾਕਸਿੰਗ ਤੇ ਕਿਕ ਸਟਾਈਲ ਦੀ ਵੀ ਪ੍ਰੈਕਟਿਸ ਕਰਦੀ ਹੈ, ਇਸ ਨਾਲ ਸਰੀਰ 'ਚ ਫੁਰਤੀ ਵੱਧਦੀ ਹੈ।
Source: Instagram
ਡਾਂਸ ਤੇ ਐਕਸਰਸਾਈਜ਼ ਦਾ ਸੁਮੇਲ ਵਰਕਆਊਟ ਦਾ ਇੱਕ ਵਧੀਆ ਤਰੀਕਾ ਹੈ। ਨੌਰਾ ਨੂੰ ਇਹ ਬੇਹੱਦ ਪਸੰਦ ਹੈ।
Source: Instagram
ਨੌਰਾ ਨੂੰ ਜਦੋਂ ਵੀ ਮੌਕਾ ਮਿਲਦਾ ਹੈ ਉਹ ਬੀਚ ਅਤੇ ਕੁਦਰਤ ਦੇ ਨੇੜੇ ਸਮਾਂ ਬਤੀਤ ਕਰਦੀ ਹੈ।
Source: Instagram
ਨੌਰਾ ਆਪਣੇ ਵਰਕਆਊਟ ਨੂੰ ਬਹੁਤ ਮਜ਼ੇਦਾਰ ਤਰੀਕੇ ਨਾਲ ਕਰਦੀ ਹੈ। ਇਸ ਨਾਲ ਉਹ ਖ਼ੁਦ ਨੂੰ ਫਿੱਟ ਤੇ ਖੁਸ਼ ਰਹਿੰਦੀ ਹੈ।
Source: Instagram
ਨੌਰਾ ਫਤੇਹੀ ਦੇ ਇਸ ਵਰਕਆਊਟ ਟਿੱਪਸ ਰਾਹੀਂ ਤੁਸੀਂ ਪਾ ਸਕਦੇ ਹੋ ਪਰਫੈਕਟ ਫਿਗਰ
Source: Instagram
10 date ideas instead of Netflix and chill