30 May, 2023

ਅਨੀਤਾ ਦੇਵਗਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਅਨੀਤਾ ਦੇਵਗਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਨ


Source: Instagram

ਹਰ ਦੂਜੀ ਫ਼ਿਲਮ ‘ਚ ਨਜ਼ਰ ਆਉਂਦੀ ਹੈ ਅਦਾਕਾਰਾ ਅਨੀਤਾ ਦੇਵਗਨ


Source: Instagram

ਫ਼ਿਲਮਾਂ ‘ਚ ਅਨੀਤਾ ਦੇਵਗਨ ਨੇ ਨਿਭਾਏ ਹਨ ਹਰ ਤਰ੍ਹਾਂ ਦੇ ਕਿਰਦਾਰ


Source: Instagram

ਹਰਦੀਪ ਗਿੱਲ ਦੇ ਨਾਲ ਕਰਵਾਈ ਅਨੀਤਾ ਦੇਵਗਨ ਨੇ ਲਵ ਮੈਰਿਜ


Source: Instagram

ਹਰਦੀਪ ਗਿੱਲ ਅਤੇ ਅਨੀਤਾ ਦੇਵਗਨ ਇੱਕਠੇ ਕਰਦੇ ਸਨ ਥਿਏਟਰ


Source: Instagram

ਦੋਵਾਂ ਨੇ ਇੱਕਠਿਆਂ ਕਈ ਫ਼ਿਲਮਾਂ ‘ਚ ਕੀਤਾ ਕੰਮ


Source: Instagram

ਅਨੀਤਾ ਦੇਵਗਨ ਨੇ ਜਲੰਧਰ ਦੂਰਦਰਸ਼ਨ ਦੇ ਸੀਰੀਅਲ ‘ਪੰਚਣੀ ਪਿੰਡ ਦੀ ਬਣੀ’ ਦੇ ਨਾਲ ਕੀਤੀ ਸੀ ਅਦਾਕਾਰੀ ਦੀ ਸ਼ੁਰੂਆਤ


Source: Instagram

ਅਦਾਕਾਰਾ ਆਪਣੇ ਪਤੀ ਦੇ ਨਾਲ ਬਲੌਗ ਵੀ ਬਣਾਉਂਦੀ ਹੈ


Source: Instagram

ਅਦਾਕਾਰਾ ਧਰਮਿੰਦਰ ਅਤੇ ਪਰੇਸ਼ ਰਾਵਲ ਦੀ ਹੈ ਫੈਨ


Source: Instagram

ਗਾਇਕਾ ਸੁਰਿੰਦਰ ਕੌਰ ਦੇ ਗੀਤ ਹਨ ਅਨੀਤਾ ਦੇਵਗਨ ਨੂੰ ਪਸੰਦ


Source: Instagram

Sara Ali Khan Unleashed: 10 Lesser-Known Fun Facts about the actress