12 Jun, 2023

ਅਦਾਕਾਰਾ ਤੱਬੂ ਨੇ ਗੋਆ ਬੀਚ ‘ਤੇ ਦਿਖਾਇਆ ਆਪਣੀ ਖੂਬਸੂਰਤੀ ਦਾ ਜਲਵਾ, ਵੇਖੋ ਤਸਵੀਰਾਂ

ਅਦਾਕਾਰਾ ਤੱਬੂ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ


Source: Instagram

ਗੋਆ ਬੀਚ ‘ਤੇ ਬਿਖੇਰੇ ਅਦਾਵਾਂ ਦੇ ਜਲਵੇ


Source: Instagram

ਦਰਸ਼ਕਾਂ ਨੂੰ ਪਸੰਦ ਆਇਆ ਅਦਾਕਾਰਾ ਦਾ ਅੰਦਾਜ਼


Source: Instagram

ਹਾਲ ਹੀ ‘ਚ ਅਜੈ ਦੇਵਗਨ ਦੇ ਨਾਲ ਫ਼ਿਲਮ ‘ਭੋਲਾ’ ‘ਚ ਦਿਖਾਈ ਦਮਦਾਰ ਅਦਾਕਾਰੀ


Source: Instagram

ਇਸ ਤੋਂ ਇਲਾਵਾ ਨੈੱਟਫਲਿਕਸ ‘ਤੇ ‘ਕੁੱਤੇ’ ਨੂੰ ਵੀ ਲੈ ਕੇ ਖੂਬ ਵਟੋਰੀਆਂ ਸੁਰਖੀਆਂ


Source: Instagram

ਫ਼ਿਲਮ ‘ਭੂਲ ਭੁਲਈਆ’ ‘ਚ ਵੀ ਨਜ਼ਰ ਆਈ ਸੀ ਅਦਾਕਾਰਾ


Source: Instagram

ਅਦਾਕਾਰਾ ਨੇ ਹਾਲੇ ਤੱਕ ਨਹੀਂ ਕਰਵਾਇਆ ਵਿਆਹ


Source: Instagram

ਅਜੈ ਦੇਵਗਨ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਸੀ ਅਦਾਕਾਰਾ


Source: Instagram

ਕਈ ਹਿੱਟ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ਅਦਾਕਾਰਾ ਤੱਬੂ


Source: Instagram

ਅਦਾਕਾਰਾ ਨੇ ਫ਼ਿਲਮਾਂ ‘ਚ ਨਿਭਾਏ ਹਰ ਤਰ੍ਹਾਂ ਦੇ ਕਿਰਦਾਰ


Source: Instagram

Skin Care Tips: ਗਰਮੀਆਂ ਦੇ ਮੌਸਮ 'ਚ ਸਕਿਨ ਪ੍ਰੋਬਲਮਸ ਤੋਂ ਬਚਾਅ ਲਈ ਅਪਣਾਓ ਇਹ 10 ਸਕਿਨ ਕੇਅਰ ਰੂਟੀਨ