31 May, 2023
Viral: ਅਕਸ਼ੈ ਕੁਮਾਰ ਤੋਂ ਲੈ ਕੇ ਕਾਰਤਿਕ ਆਰੀਅਨ ਤੱਕ, ਮੋਟੇ ਹੋਣ 'ਤੇ ਇੰਝ ਨਜ਼ਰ ਆਉਂਦੇ ਬਾਲੀਵੁਡ ਦੇ ਇਹ ਦਿੱਗਜ਼ ਅਦਾਕਾਰ, ਵੇਖੋ ਤਸਵੀਰਾਂ
Viral: ਅਕਸ਼ੈ ਕੁਮਾਰ ਤੋਂ ਲੈ ਕੇ ਕਾਰਤਿਕ ਆਰੀਅਨ ਤੱਕ, ਮੋਟੇ ਹੋਣ 'ਤੇ ਇੰਝ ਨਜ਼ਰ ਆਉਂਦੇ ਬਾਲੀਵੁਡ ਦੇ ਇਹ ਦਿੱਗਜ਼ ਅਦਾਕਾਰ, ਵੇਖੋ ਤਸਵੀਰਾਂ
Source: Instagram
ਅਮਿਤਾਭ ਬੱਚਨ ਜੇਕਰ ਓਵਰਵੇਟ ਹੁੰਦੇ ਤਾਂ ਉਹ ਆਪਣੀ ਦਿੱਖ ਤੋਂ ਬਿਲਕੁਲ ਹੀ ਵੱਖਰੇ ਨਜ਼ਰ ਆਉਂਦੇ, ਬਿੱਗ ਬੀ ਦਾ ਇਹ ਰੂਪ ਵੇਖ ਕੇ ਹਰ ਕੋਈ ਹੈਰਾਨ ਹੈ।
Source: Instagram
ਸ਼ਾਹਰੁਖ ਖ਼ਾਨ ਨਾਲ ਇਹ ਕੀ ਹੋ ਗਿਆ, AI ਵੱਲੋਂ ਤਿਆਰ ਸ਼ਾਹਰੁਖ ਖ਼ਾਨ ਦੀ ਮੋਟਾਪੇ ਵਾਲੀ ਇਸ ਤਸਵੀਰ ਨੂੰ ਵੇਖਣ ਮਗਰੋਂ ਜ਼ਿਆਦਾਤਰ ਫੈਨਜ਼ ਇਹ ਕਹਿੰਦੇ ਨਜ਼ਰ ਆ ਰਹੇ ਹਨ।
Source: Instagram
Ai ਦੀ ਕਲਪਨਾ ਦੇ ਮੁਤਾਬਿਕ ਬਾਲੀਵੁੱਡ ਦੇ ਮਿਸਟਰ ਖਿਲਾੜੀ ਫਿੱਟ ਹੋਣ ਦੀ ਬਜਾਏ ਆਪਣੇ ਫੈਟੀ ਲੁੱਕ 'ਚ ਕੁਝ ਅਜਿਹੇ ਨਜ਼ਰ ਆਉਂਦੇ ਹਨ।
Source: Instagram
ਅਨਿਲ ਕਪੂਰ ਬੁਢਾਪੇ ਦੀ ਓਮਰ 'ਚ ਵੀ ਪੂਰੀ ਤਰ੍ਹਾਂ ਫਿੱਟ ਰਹਿਣ ਲਈ ਜਾਣੇ ਜਾਂਦੇ ਹਨ। ਅਜਿਹੇ 'ਚ ਉਨ੍ਹਾਂ ਦਾ ਇਹ ਓਵਰਵੇਟ ਲੁੱਕ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ।
Source: Instagram
AI ਨੇ ਦਿਖਾਇਆ ਕਿ ਜੇਕਰ ਆਯੁਸ਼ਮਾਨ ਖੁਰਾਨਾ ਮੋਟੇ ਹੁੰਦੇ ਤਾਂ ਉਹ ਕਿਸ ਤਰ੍ਹਾਂ ਨਜ਼ਰ ਆਉਂਦੇ।
Source: Instagram
ਪੰਕਜ ਤ੍ਰਿਪਾਠੀ ਦੀ ਇਸ ਤਸਵੀਰ 'ਚ ਇੱਕ ਮੋਟੇ ਵਿਅਕਤੀ ਦੀ ਝਲਕ ਮਿਲਦੀ ਹੈ। ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।
Source: Instagram
OMG! ਇੱਕ ਮੋਟੇ ਵਿਅਕਤੀ ਦੇ ਲੁੱਕ 'ਚ ਸਲਮਾਨ ਖ਼ਾਨ ਨੂੰ ਪਛਾਣ ਪਾਉਣਾ ਬੇਹੱਦ ਮਸ਼ਕਿਲ ਹੈ।
Source: Instagram
ਬਾਲੀਵੱਡ ਦੇ ਹੈਂਡਸਮ ਹੰਕ ਕਾਰਤਿਕ ਆਰੀਅਨ ਇੱਕ ਮੋਟੇ ਵਿਅਕਤੀ ਦੇ ਤੌਰ 'ਤੇ ਕਿਸੇ ਡਿਜ਼ਨੀ ਕਾਰਟੂਨ ਵਾਂਗ ਨਜ਼ਰ ਆ ਰਹੇ ਹਨ। ਹਾਲਾਂਕਿ ਫੈਨਜ਼ ਕਾਰਤਿਕ ਦੇ ਇਸ ਲੁੱਕ ਨੂੰ ਵੀ ਕਾਫੀ ਪਸੰਦ ਕਰ ਰਹੇ ਹਨ।
Source: Instagram
Beautiful Wives of Cricketers: Giving Bollywood Actresses a Run for Their Money