05 Jun, 2023
The Kerala Story : ਅਦਾ ਸ਼ਰਮਾ ਨੇ ਫ਼ਿਲਮ ਲਈ ਖ਼ੁਦ ਨੂੰ ਮਾਇਨਸ 16 ਡਿਗਰੀ ਤਾਪਮਾਨ ‘ਚ 40 ਘੰਟੇ ਰੱਖਿਆ ਡੀਹਾਈਡ੍ਰੇਟ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
The Kerala Story : ਅਦਾ ਸ਼ਰਮਾ ਨੇ ਫ਼ਿਲਮ ਲਈ ਖ਼ੁਦ ਨੂੰ ਮਾਇਨਸ 16 ਡਿਗਰੀ ਤਾਪਮਾਨ ‘ਚ 40 ਘੰਟੇ ਰੱਖਿਆ ਡੀਹਾਈਡ੍ਰੇਟ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
Source: Instagram
ਫ਼ਿਲਮ ਦਿ ਕੇਰਲਾ ਸਟੋਰੀ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ ਹੈ। ਇਹ ਫ਼ਿਲਮ ਲਗਾਤਾਰ ਬਾਕਸ ਆਫਿਸ 'ਚ ਚੰਗੀ ਕੁਲੈਕਸ਼ਨ ਕਰ ਰਹੀ ਹੈ ਤੇ ਫੈੇਨਜ਼ ਵਿਚਾਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
Source: Instagram
ਅਦਾ ਸ਼ਰਮਾ ‘ਦਿ ਕੇਰਲ ਸਟੋਰੀ’ ਕਾਰਨ ਲਗਾਤਾਰ ਚਰਚਾ ‘ਚ ਹੈ। ਅਦਾ ਦੀ ਫ਼ਿਲਮ ਨੇ ਉਹ ਕਾਰਨਾਮਾ ਕੀਤਾ ਜੋ ਵੱਡੇ ਬਜਟ ਦੀਆਂ ਫ਼ਿਲਮਾਂ ਵੀ ਨਹੀਂ ਕਰ ਸਕੀਆਂ।
Source: Instagram
ਅਦਾ ਸ਼ਰਮਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫ਼ਿਲਮ ਦੀ ਸ਼ੂਟਿੰਗ ਦੇ ਸਮੇਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਵੇਖ ਕੇ ਫੈਨਜ਼ ਹੈਰਾਨ ਰਹਿ ਗਏ।
Source: Instagram
ਇਨ੍ਹਾਂ ਤਸਵੀਰਾਂ 'ਚ ਅਦਾ ਸ਼ਰਮਾ ਦੇ ਚਿਹਰੇ 'ਤੇ ਸੱਟਾਂ ਦੇ ਨਿਸ਼ਾਨ, ਖੂਨ ਤੇ ਥਕਾਨ ਸਾਫ ਨਜ਼ਰ ਆ ਰਹੀ ਹੈ।
Source: Instagram
ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦੀ ਹਾਲਤ ਬੇਹੱਦ ਖ਼ਰਾਬ ਨਜ਼ਰ ਆ ਰਹੀ ਹੈ। ਤਸਵੀਰਾਂ ਵੇਖ ਕੇ ਹਰ ਕਿਸੇ ਦੀ ਆਹ ਨਿਕਲ ਗਈ।
Source: Instagram
ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾ ਸ਼ਰਮਾ ਦੀਆਂ ਇਹ ਤਸਵੀਰਾਂ ਨੂੰ ਦੇਖ ਕੇ ਹਰ ਕੋਈ ਸਮਝ ਜਾਵੇਗਾ ਕਿ ਅਦਾ ਨੇ ਕਿੰਨਾ ਕੰਮ ਕੀਤਾ ਹੈ।
Source: Instagram
ਅਦਾ ਨੇ ਖੁਲਾਸਾ ਕੀਤਾ ਹੈ ਕਿ ਉਸ ਨੇ ਬੇਹੱਦ ਠੰਢੇ ਮੌਸਮ ‘ਚ 40 ਘੰਟਿਆਂ ਤੱਕ ਆਪਣੇ ਆਪ ਨੂੰ ਡੀਹਾਈਡ੍ਰੇਟ ਰੱਖਿਆ। ਜਿਸ ਕਾਰਨ ਉਸ ਦੇ ਬੁੱਲ ਬੁਰੀ ਤਰ੍ਹਾਂ ਫੱਟ ਗਏ।
Source: Instagram
ਅਦਾ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, TheKeralaStory ਤੋਂ ਬਾਅਦ ਤੇ ਪਹਿਲਾਂ Sunkissed। #TheKeralaStory ਤੋਂ ਬਾਅਦ ਅਤੇ ਪਹਿਲਾਂ Sunkissed। ਅਜਿਹੇ ਫਟੇ ਹੋਏ ਬੁੱਲ੍ਹਾਂ ਦਾ ਰਾਜ਼… ਮਾਇਨਸ 16 ਡਿਗਰੀ ‘ਤੇ 40 ਘੰਟਿਆਂ ਲਈ ਡੀਹਾਈਡ੍ਰੇਟ ਕਰੋ।
Source: Instagram
ਇਹ ਤਸਵੀਰਾਂ ਅਦਾ ਦੀ ਮਿਹਨਤ ਦੀ ਕਹਾਣੀ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਹਨ।
Source: Instagram
Kiara Advani's 10 Must-Have Remarkable Indian Wear Pieces for Your Wardrobe