08 Aug, 2023

ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਨੇ ਬਾਕਸ ਆਫ਼ਿਸ ‘ਤੇ ਕੀਤਾ ਕਮਾਲ ਐਡਵਾਂਸ ਬੁਕਿੰਗ ‘ਚ ਵਿਕੀਆਂ 80 ਹਜ਼ਾਰ ਤੋਂ ਵੀ ਜ਼ਿਆਦਾ ਟਿਕਟਾਂ

ਸੰਨੀ ਦਿਓਲ ਦੀ ਫ਼ਿਲਮ ‘ਗਦਰ-2’ ਨੇ ਤੋੜੇ ਕਮਾਈ ਦੇ ਰਿਕਾਰਡ


Source: Instagram

ਐਡਵਾਂਸ ਬੁਕਿੰਗ ਦੇ ਦੌਰਾਨ ਵਿਕੀਆਂ 80 ਹਜ਼ਾਰ ਤੋਂ ਜ਼ਿਆਦਾ ਟਿਕਟਾਂ


Source: Instagram

22 ਸਾਲ ਬਾਅਦ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਇੱਕਠੇ ਦਿਖਾਈ ਦੇਣਗੇ


Source: Instagram

11 ਅਗਸਤ ਨੂੰ ਰਿਲੀਜ਼ ਹੋਵੇਗੀ ‘ਗਦਰ-2’ ਫ਼ਿਲਮ


Source: Instagram

ਅਕਸ਼ੇ ਕੁਮਾਰ ਦੀ ਫ਼ਿਲਮ ‘ਓਐੱਮਜੀ-2’ ਨੂੰ ਛੱਡਿਆ ਪਿੱਛੇ


Source: Instagram

ਟ੍ਰੇਡ ਐਨਾਲਿਸਟ ਤਰਣ ਆਦਰਸ਼ ਮੁਤਾਬਕ ‘ਗਦਰ-2’ ਦੀਆਂ ਸੋਮਵਾਰ ਤੱਕ 83 ਹਜ਼ਾਰ ਟਿਕਟਾਂ ਦੀ ਹੋ ਚੁੱਕੀ ਹੈ ਵਿਕਰੀ, ਪੀਵੀਆਰ ਦੀਆਂ ਸਭ ਤੋਂ ਜ਼ਿਆਦਾ 36 ਹਜ਼ਾਰ ਟਿਕਟਾਂ ਵਿਕੀਆਂ


Source: Instagram

ਟ੍ਰੇਡ ਐਨਾਲਿਸਟ ਮੁਤਾਬਕ ਐਡਵਾਂਸ ਬੁਕਿੰਗ ‘ਚ ਫ਼ਿਲਮ ਕਰ ਸਕਦੀ ਹੈ ਮੋਟੀ ਕਮਾਈ


Source: Instagram

ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਦੀ ‘ਗਦਰ’ ਨੇ ਵੀ ਖੂਬ ਕੀਤੀ ਸੀ ਕਮਾਈ


Source: Instagram

ਲੰਬੇ ਸਮੇਂ ਬਾਅਦ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਇੱਕਠੇ ਸਕਰੀਨ ‘ਤੇ ਆਉਣਗੇ ਨਜ਼ਰ


Source: Instagram

ਦਰਸ਼ਕ ਵੀ ਬੇਸਬਰੀ ਦੇ ਨਾਲ ਕਰ ਰਹੇ ਫ਼ਿਲਮ ਦਾ ਇੰਤਜ਼ਾਰ


Source: Instagram

Movie Recommendation; 7 amazing Bollywood sports-drama biopic