21 Jul, 2023

ਰਵੀਨਾ ਟੰਡਨ ਨੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ

ਰਵੀਨਾ ਟੰਡਨ ਨੇ ਸਾਂਝੀਆਂ ਕੀਤੀਆਂ ਪਰਿਵਾਰ ਦੇ ਨਾਲ ਤਸਵੀਰਾਂ


Source: instagram

ਤਸਵੀਰਾਂ ‘ਚ ਪਰਿਵਾਰ ਦੇ ਨਾਲ ਮੌਜ ਮਸਤੀ ਕਰਦੀ ਦਿਖੀ ਅਦਾਕਾਰਾ


Source: instagram

ਧੀ ਰਾਸ਼ਾ ਥਡਾਨੀ ਅਤੇ ਪਤੀ ਦੇ ਨਾਲ ਦਿੱਤੀ ਦਿਖਾਈ


Source: instagram

ਤਸਵੀਰਾਂ ‘ਚ ਬੇਹੱਦ ਖੁਸ਼ ਦਿਖਾਈ ਦੇ ਰਹੀ ਹੈ ਅਦਾਕਾਰਾ


Source: instagram

ਫੈਨਸ ਨੇ ਵੀ ਤਸਵੀਰਾਂ ‘ਤੇ ਲੁਟਾਇਆ ਖੂਬ ਪਿਆਰ


Source: instagram

ਹਰ ਕੋਈ ਅਦਾਕਾਰਾ ਦੇ ਪਰਿਵਾਰ ਨੂੰ ਦੇ ਰਿਹਾ ਅਸੀਸਾਂ


Source: instagram

ਅੱਜ ਕੱਲ੍ਹ ਅਦਾਕਾਰਾ ਧੀ ਰਾਸ਼ਾ ਦੇ ਨਾਲ ਦਿੰਦੀ ਹੈ ਦਿਖਾਈ


Source: instagram

ਸੋਸ਼ਲ ਮੀਡੀਆ ‘ਤੇ ਮਾਂ ਧੀ ਦੇ ਵਾਇਰਲ ਹੁੰਦੇ ਰਹਿੰਦੇ ਹਨ ਵੀਡੀਓ


Source: instagram

ਕੁਝ ਦਿਨ ਪਹਿਲਾਂ ਵੀ ਅਦਾਕਾਰਾ ਨੇ ਧੀ ਦੇ ਨਾਲ ਕਰਵਾਇਆ ਸੀ ਫੋਟੋ ਸ਼ੂਟ


Source: instagram

ਅਦਾਕਾਰਾ ਦੀ ਧੀ ਵੀ ਹੈ ਉਸ ਦੀ ਕਾਰਬਨ ਕਾਪੀ, ਬੇਹੱਦ ਖੂਬਸੂਰਤ ਹੈ ਰਾਸ਼ਾ ਥਡਾਨੀ


Source: instagram

10 Marvelous movies that can easily be ranked 10/10