24 Jun, 2023

ਰਾਮ ਚਰਨ ਅਤੇ ਉਪਾਸਨਾ ਦੀਆਂ ਧੀ ਦੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ, ਵੇਖੋ ਤਸਵੀਰਾਂ

ਬੀਤੇ ਦਿਨੀਂ ਰਾਮ ਚਰਨ ਅਤੇ ਉਪਾਸਨਾ ਦੇ ਘਰ ਹੋਇਆ ਧੀ ਦਾ ਜਨਮ


Source: instagram

11 ਸਾਲ ਬਾਅਦ ਜੋੜੀ ਨੂੰ ਮਿਲਿਆ ਹੈ ਔਲਾਦ ਸੁੱਖ


Source: instagram

ਧੀ ਦੇ ਜਨਮ ਤੋਂ ਬਾਅਦ ਖੁਸ਼ ਹੈ ਪੂਰਾ ਪਰਿਵਾਰ


Source: instagram

ਚਿੰਰਜੀਵੀ ਦਾ ਪਰਿਵਾਰ ਲੰਮੇ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਿਹਾ ਸੀ


Source: instagram

ਉਪਾਸਨਾ ਨੇ ਹੈਦਰਾਬਾਦ ਦੇ ਇੱਕ ਹਸਪਤਾਲ ‘ਚ ਧੀ ਨੂੰ ਜਨਮ ਦਿੱਤਾ ਹੈ


Source: instagram

ਰਾਮਚਰਨ ਅਤੇ ਉਪਾਸਨਾ ਦਾ ਹੋਇਆ ਗ੍ਰੈਂਡ ਵੈਲਕਮ


Source: instagram

ਫੁੱਲਾਂ ਦੀ ਵਰਖਾ ਦੇ ਨਾਲ ਕੀਤਾ ਗਿਆ ਸੁਆਗਤ


Source: instagram

ਕਾਲਜ ਸਮੇਂ ਤੋਂ ਹੀ ਦੋਸਤ ਹਨ ਉਪਾਸਨਾ ਅਤੇ ਰਾਮ ਚਰਨ


Source: instagram

ਰਾਮ ਚਰਨ ਕਾਲਜ ਤੋਂ ਬਾਅਦ ਉਚੇਰੀ ਸਿੱਖਿਆ ਲਈ ਚਲੇ ਗਏ ਸਨ ਵਿਦੇਸ਼


Source: instagram

ਦੂਰ ਹੋਣ ਤੋਂ ਬਾਅਦ ਦੋਨਾਂ ਨੂੰ ਹੋਇਆ ਇੱਕ ਦੂਜੇ ਦੇ ਨਾਲ ਪਿਆਰ ਹੋਣ ਦਾ ਅਹਿਸਾਸ


Source: instagram

Stay Fit Indoors: 5 Easy Belly Fat-Burning Exercises