10 May, 2023
ਮਲਾਇਕਾ ਅਰੋੜਾ ਦਾ ਸਟਾਈਲਿਸ਼ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ, ਵੇਖੋ ਖੂਬਸੂਰਤ ਤਸਵੀਰਾਂ
ਮਲਾਇਕਾ ਅਰੋੜਾ ਆਪਣੇ ਵਧੀਆ ਲਾਈਫ ਸਟਾਈਲ ਦੇ ਲਈ ਜਾਣੀ ਜਾਂਦੀ ਹੈ
Source: Instagram
ਅਦਾਕਾਰਾ ਮਲਾਇਕਾ ਅਰੋੜਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋ ਰਹੀਆਂ ਵਾਇਰਲ
Source: Instagram
ਤਸਵੀਰਾਂ ‘ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
Source: Instagram
ਆਪਣੇ ਨਿੱਤ ਨਵੇਂ ਲੁੱਕ ਨੂੰ ਲੈ ਕੇ ਅਦਾਕਾਰਾ ਰਹਿੰਦੀ ਹੈ ਚਰਚਾ ‘ਚ
Source: Instagram
ਸਮਰ ਫਲੋਰਲ ਪ੍ਰਿੰਟੇਂਡ ਡਰੈੱਸ ‘ਚ ਅਦਾਕਾਰਾ ਦਾ ਗਲੈਮਰਸ ਅੰਦਾਜ਼ ਹਰ ਕਿਸੇ ਨੂੰ ਆਇਆ ਪਸੰਦ
Source: Instagram
ਰੈੱਡ ਡਰੈੱਸ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ
Source: Instagram
ਹਲਕੇ ਕਰੀਮ ਕਲਰ ਦੀ ਡਰੈੱਸ ‘ਚ ਵੀ ਅਦਾਕਾਰਾ ਨੇ ਖੂਬਸੂਰਤੀ ਦੇ ਬਿਖੇਰੇ ਰੰਗ
Source: Instagram
ਸੈਕਸੀ ਰੈੱਡ ਗਾਊਨ ‘ਚ ਵੀ ਅਦਾਕਾਰਾ ਦਾ ਦਿਖਾਈ ਦਿੱਤਾ ਬੋਲਡ ਅੰਦਾਜ਼
Source: Instagram
ਗ੍ਰੇ-ਕਲਰ ਦੇ ਗਾਊਨ ‘ਚ ਵੀ ਦਿਖਾਇਆ ਖੂਬਸੂਰਤ ਅੰਦਾਜ਼
Source: Instagram
ਗੂੜ੍ਹੇ ਗੁਲਾਬੀ ਗਾਊਨ-ਨੁਮਾ ਡਰੈੱਸ ‘ਚ ਵੀ ਅਦਾਕਾਰਾ ਨੇ ਸੁਹੱਪਣ ਦਾ ਬਿਖੇਰਿਆ ਜਲਵਾ
Source: Instagram
ਮੰਗਣੀ ਦੀਆਂ ਅਫਵਾਹਾਂ ਵਿਚਾਲੇ ਪਰੀਣੀਤੀ ਤੇ ਰਾਘਵ ਚੱਢਾ ਇਕੱਠੇ ਦਿੱਲੀ ਲਈ ਹੋਏ ਰਵਾਨਾ,ਇਸ ਦਿਨ ਹੋਵੇਗੀ ਮੰਗਣੀ