19 Apr, 2023

Enemies of each other: ਜਾਣੋ ਕਿਉਂ ਇੱਕ ਦੂਜੇ ਦੀਆਂ ਕੱਟੜ ਦੁਸ਼ਮਨ ਹਨ ਇਹ ਬਾਲੀਵੁੱਡ ਅਭਿਨੇਤਰਿਆਂ

Enemies of each other: ਜਾਣੋ ਕਿਉਂ ਇੱਕ ਦੂਜੇ ਦੀਆਂ ਕੱਟੜ ਦੁਸ਼ਮਨ ਹਨ ਇਹ ਬਾਲੀਵੁੱਡ ਅਭਿਨੇਤਰਿਆਂ


Source: Instagram

ਫ਼ਿਲਮ 'ਇਤਰਾਜ਼' ਦੇ ਸੈੱਟ ਤੱਕ ਪ੍ਰਿੰਯਕਾ ਚੋਪੜਾ ਤੇ ਕਰੀਨਾ ਕਪੂਰ ਦੋਸਤ ਸੀ। ਬਾਅਦ 'ਚ ਕਰੀਨਾ ਦੇ EX-BF ਸ਼ਾਹਿਦ ਕਪੂਰ ਦੀ ਜ਼ਿੰਦਗੀ 'ਚ ਪ੍ਰਿਯੰਕਾ ਦੀ ਐਂਟਰੀ ਨੇ ਦੋਹਾਂ ਦੀ ਦੁਸ਼ਮਨੀ ਵਧਾ ਦਿੱਤੀ।


Source: Instagram

ਹਰ ਕੋਈ ਜਾਣਦਾ ਹੈ ਕਿ ਅਭਿਸ਼ੇਕ ਬੱਚਨ ਦੀ ਪਹਿਲਾਂ ਕਰਿਸ਼ਮਾ ਕਪੂਰ ਨਾਲ ਮੰਗਣੀ ਹੋਈ ਸੀ, ਪਰ ਅਚਾਨਕ ਦੋਹਾਂ ਨੇ ਇਹ ਮੰਗਣੀ ਤੋੜ ਦਿੱਤੀ। ਇਸ ਮਗਰੋਂ ਐਸ਼ਵਰਿਆ ਰਾਏ ਅਭਿਸ਼ੇਕ ਦੀ ਪਤਨੀ ਬਣੀ।


Source: Instagram

ਸੋਨਾਕਸ਼ੀ ਤੇ ਜ਼ਰੀਨ ਵਿਚਾਲੇ ਦੁਸ਼ਮਣੀ ਫ਼ਿਲਮ 'ਰੈਡੀ' ਤੋਂ ਸ਼ੁਰੂ ਹੋਈ ਸੀ। ਗੀਤ ਲਾਂਚਿੰਗ ਦੌਰਾਨ ਸੋਨਾਕਸ਼ੀ ਨੇ ਜ਼ਰੀਨ ਨੂੰ ਥੋੜ੍ਹਾ ਧੱਕਾ ਦਿੱਤਾ, ਜਿਸ ਤੋਂ ਬਾਅਦ ਇਹ ਅਭਿਨੇਤਰੀਆਂ ਇੱਕ-ਦੂਜੇ ਦੀ ਦੁਸ਼ਮਣ ਬਣ ਗਈਆਂ।


Source: Instagram

ਇਹ ਦੋਵੇਂ ਅਭਿਨੇਤਰਿਆਂ ਆਪਣੇ ਸਮੇਂ ਦੀ ਸੁਪਰਹਿੱਟ ਅਭਿਨੇਤਰਿਆਂ ਸਨ, ਜਿਸ ਦੇ ਚੱਲਦੇ ਦੋਵੇਂ ਇੱਕ ਦੂਜੇ ਦੀ ਦੁਸ਼ਮਨ ਸਨ, ਪਰ ਅਕਸਰ ਦੋਵੇਂ ਮੀਡੀਆ ਸਾਹਮਣੇ ਇੱਕ ਦੂਜੇ ਦੀ ਤਰੀਫ ਕਰਦਿਆਂ ਸੀ।


Source: Instagram

ਦੋਵੇਂ ਹੀ ਅਭਿਨੇਤਰਿਆ ਰਣਬੀਰ ਕਪੂਰ ਨਾਲ ਪਿਆਰ ਕਰਦਿਆਂ ਸਨ, ਜਿਸ ਦੇ ਚੱਲਦੇ ਦੋਹਾਂ ਵਿਚਾਲੇ ਦੁਸ਼ਮਣੀ ਹੋ ਗਈ। ਹਲਾਂਕਿ ਹੁਣ ਦੋਹਾਂ ਨੇ ਆਪਸੀ ਦੂਰੀ ਖ਼ਤਮ ਕਰ ਲਈ ਹੈ।


Source: Instagram

ਰਸ਼ਮੀ ਦੇਸਾਈ ਅਕਸਰ ਹੀ ਬਿੱਗ ਬੌਸ 13 'ਚ ਸ਼ਹਿਨਾਜ਼ ਨੂੰ ਉਨ੍ਹਾਂ ਦੇ ਫਿਗਰ ਲਈ ਬਾਡੀ ਸ਼ੇਮ ਕਰਦੀ ਸੀ। ਹਾਲ ਹੀ 'ਚ ਰਸ਼ਮੀ ਨੇ ਬਾਬਾ ਸਿੱਦਕੀ ਦੀ ਇਫਤਾਰ ਪਾਰਟੀ ਦੌਰਾਨ ਵੀ ਸ਼ਹਿਨਾਜ਼ ਨੂੰ ਨਜ਼ਰ ਅੰਦਾਜ਼ ਕੀਤਾ ਸੀ।


Source: Instagram

ਦੋਵਾਂ ਅਭਿਨੇਤਰੀਆਂ ਵਿਚਾਲੇ ਲੜਾਈ ਉਦੋਂ ਹੋਈ ਜਦੋਂ ਕਰੀਨਾ ਨੇ ਫ਼ਿਲਮ ਅਜਨਬੀ ਦੀ ਸ਼ੂਟਿੰਗ ਦੌਰਾਨ ਬਿਪਾਸ਼ਾ ਨੂੰ 'ਕਾਲੀ ਬਿੱਲੀ' ਕਹਿ ਕੇ ਉਸ ਨੂੰ ਥੱਪੜ ਮਾਰਿਆ ਤੇ ਉਸ ਦੀ ਸਕਿਨ ਟੋਨ 'ਤੇ ਕਮੈਂਟ ਕੀਤਾ।


Source: Instagram

ਠੱਗ ਸੁਕੇਸ਼ ਚੰਦਰਸ਼ੇਖਰ ਦੇ ਮਾਮਲੇ 'ਚ ਆਪਣੇ ਬਿਆਨ ਦੌਰਾਨ ਜੈਕਲੀਨ ਨੇ ਨੋਰਾ ਫ਼ਤੇਹੀ ਦਾ ਨਾਂਅ ਲਿਆ। ਜਿਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਗੱਲਬਾਤ ਬੰਦ ਕਰ ਦਿੱਤੀ।


Source: Instagram

ਅਮਿਤਾਭ ਬੱਚਨ ਤੇ ਰੇਖਾ ਦੀ ਲਵ-ਸਟੋਰੀ ਬਾਰੇ ਹਰ ਕੋਈ ਜਾਣੂ ਹੈ, ਪਰ ਇੱਕ ਸਟਾਰ ਤੇ ਅਮਿਤਾਭ ਦੀ ਪਤਨੀ ਹੋਣ ਕਾਰਨ ਜਯਾ ਇਹ ਬਰਦਾਸ਼ਤ ਨਹੀਂ ਕਰ ਸਕੀ। ਜਿਸ ਦੇ ਚੱਲਦੇ ਦੋਹਾਂ ਵਿਚਾਲੇ ਅਜੇ ਤੱਕ ਦੁਸ਼ਮਣੀ ਕਾਇਮ ਹੈ।


Source: Instagram

ਕਿਵੇਂ ਗਾਇਕੀ ਤੋਂ ਅਦਾਕਾਰੀ ਦੇ ਖੇਤਰ ‘ਚ ਆਏ ਕਰਮਜੀਤ ਅਨਮੋਲ, ਜਾਣੋ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ