29 Aug, 2023

ਜਾਣੋ ਬਾਲੀਵੁੱਡ ਦੇ ਉਨ੍ਹਾਂ 10 ਕਲਾਕਾਰਾਂ ਦੇ ਬਾਰੇ ਜਿਨ੍ਹਾਂ ਨੂੰ ਪ੍ਰਾਪਤ ਹੈ ਵਿਦੇਸ਼ੀ ਨਾਗਰਿਕਤਾ

ਅਦਾਕਾਰ ਅਕਸ਼ੇ ਕੁਮਾਰ ਨੂੰ ਕੈਨੇਡਾ ਦੀ ਨਾਗਰਿਕਤਾ ਹਾਸਲ ਹੈ, ਹਾਲਾਂਕਿ ਪੰਦਰਾਂ ਅਗਸਤ ਨੂੰ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਮਿਲ ਚੁੱਕੀ ਹੈ


Source: Google

ਕੈਟਰੀਨਾ ਕੈਫ ਨੂੰ ਬ੍ਰਿਟੇਨ ਦੀ ਨਾਗਰਿਕਤਾ ਹਾਸਲ ਹੈ । ਕਿਉਂਕਿ ਉਸ ਦੇ ਮਾਤਾ ਬ੍ਰਿਟੇਨ ਮੂਲ ਦੇ ਹਨ, ਜਦੋਂਕਿ ਪਿਤਾ ਕਸ਼ਮੀਰੀ ਹਨ


Source: Google

ਆਲੀਆ ਭੱਟ ਨੂੰ ਵੀ ਬ੍ਰਿਟੇਨ ਦੀ ਨਾਗਰਿਕਤਾ ਹਾਸਲ ਹੈ, ਆਲੀਆ ਭੱਟ ਦਾ ਜਨਮ ਬ੍ਰਿਟੇਨ ‘ਚ ਹੀ ਹੋਇਆ ਸੀ


Source: Google

ਅਦਾਕਾਰ ਇਮਰਾਨ ਖ਼ਾਨ ਨੂੰ ਅਮਰੀਕਾ ਦੀ ਨਾਗਰਿਕਤਾ ਮਿਲੀ ਹੋਈ ਹੈ, ਜਿਸ ਤੋਂ ਬਾਅਦ ਉਹ ਆਪਣੀ ਮਾਂ ਦਾ ਤਲਾਕ ਹੋਣ ਤੋਂ ਬਾਅਦ ਭਾਰਤ ਆ ਗਏ ਸਨ


Source: Google

ਸ਼੍ਰੀ ਲੰਕਾ ਦੀ ਜਨਮੀ ਸੁੰਦਰੀ ਜੈਕਲੀਨ ਫਰਨਾਡੇਜ਼ ਦਾ ਜਨਮ ਸ਼੍ਰੀ ਲੰਕਾ ‘ਚ ਹੋਇਆ ਸੀ, ਉਸ ਨੂੰ ਸ਼੍ਰੀ ਲੰਕਾ ਦੀ ਸਿਟੀਜ਼ਨਸ਼ਿਪ ਮਿਲੀ ਹੋਈ ਹੈ


Source: Google

ਅਦਾਕਾਰਾ ਨੌਰਾ ਫਤੇਹੀ ਨੂੰ ਵੀ ਕੈਨੇਡਾ ਦੀ ਨਾਗਰਿਕਤਾ ਹਾਸਲ ਹੈ, ਹਾਲਾਂਕਿ ਉਹ ਇਨ੍ਹੀਂ ਦਿਨੀਂ ਭਾਰਤ ‘ਚ ਹੀ ਕੰਮ ਕਰ ਰਹੀ ਹੈ


Source: Google

ਕਿਰਨਜੀਤ ਕੌਰ ਉਰਫ ਸੰਨੀ ਲਿਓਨੀ ਨੂੰ ਵੀ ਕੈਨੇਡਾ ਅਤੇ ਅਮਰੀਕਾ ਦੀ ਨਾਗਰਿਕਤਾ ਮਿਲੀ ਹੋਈ ਹੈ। ਉਹ ਭਾਰਤੀ ਪੰਜਾਬੀ ਮਾਪਿਆਂ ਦੀ ਧੀ ਹੈ


Source: Google

ਕਲਕੀ ਕੋਚਲਿਨ ਨੂੰ ਫਰਾਂਸ ਦੀ ਨਾਗਰਿਕਤਾ ਪ੍ਰਾਪਤ ਹੈ, ਹਾਲਾਂਕਿ ਕਲਕੀ ਨੇ ਆਪਣਾ ਜ਼ਿਆਦਾਤਰ ਸਮਾਂ ਪੁਡੂਚੇਰੀ ‘ਚ ਬਿਤਾਇਆ ਹੈ


Source: Google

ਨਰਗਿਸ ਫਾਖਰੀ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲੀ ਹੋਈ ਹੈ । ਉਸ ਦੇ ਪਿਤਾ ਪਾਕਿਸਤਾਨੀ ਹਨ


Source: Google

ਐਲੀ ਅਵਰਾਮ ਨੂੰ ਸਵੀਡਨ ਦੀ ਨਾਗਰਿਕਤਾ ਮਿਲੀ ਹੋੋਈ ਹੈ


Source: Google

Rakhi 2023: ਰੱਖੜੀ ਦੇ ਮੌਕੇ ਟ੍ਰਾਈ ਕਰੋ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਇਹ ਸੂਟ ਵਾਲੇ ਲੁੱਕਸ