13 Sep, 2023

ਜਾਣੋ ਬਾਲੀਵੁੱਡ ਦੇ 10 ਉਨ੍ਹਾਂ ਕਲਾਕਾਰਾਂ ਬਾਰੇ, ਜਿਨ੍ਹਾਂ ਨੇ ਬੱਚਿਆਂ ਨੂੰ ਲਿਆ ਹੈ ਗੋਦ

ਰਵੀਨਾ ਟੰਡਨ ਨੇ ਦੋ ਕੁੜੀਆਂ ਪੂਜਾ ਅਤੇ ਛਾਇਆ ਨੂੰ ਗੋਦ ਲਿਆ ਸੀ, ਰਵੀਨਾ ਦਾ ਉਦੋਂ ਵਿਆਹ ਵੀ ਨਹੀਂ ਸੀ ਹੋਇਆ


Source: google

ਅਦਾਕਾਰਾ ਸੁਸ਼ਮਿਤਾ ਸੇਨ ਨੇ ਵੀ ਦੋ ਬੱਚੀਆਂ ਅਲੀਸ਼ਾ ਅਤੇ ਰੀਣੀ ਨੂੰ ਗੋਦ ਲਿਆ ਸੀ


Source: google

ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਅਦਾਕਾਰਾ ਨੀਲਮ ਕੋਟਹਰੀ ਅਤੇ ਸਮੀਰ ਸੋਨੀ ਨੇ ਵੀ ਇੱਕ ਧੀ ਨੂੰ ਗੋਦ ਲਿਆ ਹੋਇਆ ਹੈ


Source: google

ਅਦਾਕਾਰਾ ਸੰਨੀ ਲਿਓਨੀ ਨੇ ਵੀ ਇੱਕ ਬੱਚੀ ਨਿਸ਼ਾ ਨੂੰ ਗੋਦ ਲਿਆ ਹੋਇਆ ਹੈ


Source: google

ਅਦਾਕਾਰ ਮਿਥੁਨ ਚੱਕਰਵਰਤੀ ਨੇ ਵੀ 2001 ‘ਚ ਇੱਕ ਬੱਚੀ ਨੂੰ ਗੋਦ ਲਿਆ ਸੀ, ਜਿਸ ਦੇ ਬਾਰੇ ਅਦਾਕਾਰ ਨੇ ਕਈ ਵਾਰ ਦੱਸਿਆ ਵੀ ਹੈ


Source: google

ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੇ ਵੀ ਧੀ ਅਰਪਿਤਾ ਨੂੰ ਅਪਣਾਇਆ ਅਤੇ ਇਹ ਉਨ੍ਹਾਂ ਦੀ ਗੋਦ ਲਈ ਧੀ ਹੈ


Source: google

ਫ਼ਿਲਮ ਮੇਕਰ ਸੁਭਾਸ਼ ਘਈ ਨੇ ਵੀ ਧੀ ਮੇਘਨਾ ਨੂੰ ਗੋਦ ਲਿਆ ਹੋਇਆ ਹੈ


Source: google

ਕੁਨਾਲ ਕੋਹਲੀ ਨੇ ਵੀ ਧੀ ਰਾਧਾ ਨੂੰ ਗੋਦ ਲਿਆ ਹੈ


Source: google

ਨਿਖਿਲ ਅਡਵਾਨੀ ਨੇ ਧੀ ਕੀਆ ਲਈ ਹੋਈ ਹੈ ਗੋਦ


Source: google

ਪ੍ਰਸਿੱਧ ਅਦਾਕਾਰਾ ਮੰਦਿਰਾ ਬੇਦੀ ਨੇ ਵੀ ਧੀ ਤਾਰਾ ਨੂੰ ਗੋਦ ਲਿਆ ਹੋਇਆ ਹੈ


Source: google

Autumn Special; 10 perfect cozy movies to warm up your Autumn mood