27 Jul, 2023
Kiara Advani: ਜਾਣੋ ਕਿਆਰਾ ਅਡਵਾਨੀ ਦਾ fitness Mantra, ਅਦਾਕਾਰਾ ਖੁਦ ਨੂੰ ਇੰਝ ਰੱਖਦੀ ਹੈ ਫਿੱਟ
ਕਿਆਰਾ ਅਡਵਾਨੀ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤੀ ਤੇ ਫਿਟਨੈਸ ਲਈ ਵੀ ਮਸ਼ਹੂਰ ਹੈ। ਆਉ ਜਾਣਦੇ ਹਾਂ ਕਿ ਕਿਆਰਾ ਦੀ ਫਿੱਟਨੈਸ ਦਾ ਰਾਜ
Source: Instagram
ਕਿਆਰਾ ਆਪਣੇ ਪਰਫੈਕਟ ਫਿਗਰ ਨਾਲ ਹੋਰਨਾਂ ਕੁੜੀਆਂ ਨੂੰ ਫਿਟਨੈਸ ਗੋਲਸ ਦਿੰਦੀ ਹੋਈ ਨਜ਼ਰ ਆਉਂਦੀ ਹੈ।
Source: Instagram
ਕਿਆਰਾ ਖ਼ੁਦ ਨੂੰ ਫਿੱਟ ਰੱਖਣ ਲਈ ਆਪਣੇ ਫਿੱਟਨੈਸ ਰੂਟੀਨ ਤੇ ਚੰਗੀ ਡਾਈਟ ਨੂੰ ਫਾਲੋ ਕਰਦੀ ਹੈ।
Source: Instagram
ਕਿਆਰਾ ਸੋਸ਼ਲ ਮੀਡੀਆ 'ਤੇ ਆਪਣੇ ਫਿਟਨੈਸ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਕਈ ਇੰਟਰਵਿਊਜ਼ ਦੌਰਾਨ ਆਪਣੀ ਡਾਈਟ ਬਾਰੇ ਵੀ ਗੱਲ ਕਰ ਚੁੱਕੀ ਹੈ।
Source: Instagram
ਕਿਆਰਾ ਅਡਵਾਨੀ ਵੀ ਫਿੱਟ ਰਹਿਣ ਲਈ ਵਰਕਆਊਟ 'ਤੇ ਖਾਸ ਧਿਆਨ ਦਿੰਦੀ ਹੈ। ਉਹ ਸਵੇਰੇ ਉੱਠਣ ਤੋਂ 1-2 ਘੰਟੇ ਬਾਅਦ ਕਸਰਤ ਕਰਨਾ ਪਸੰਦ ਕਰਦੀ ਹੈ।
Source: Instagram
ਕਿਆਰਾ ਦਾ ਫਿੱਟਨੈਸ ਰੂਟੀਨ cardio ਕਰਨ ਨਾਲ ਸ਼ੁਰੂ ਹੁੰਦਾ ਹੈ। ਇਸ ਨੂੰ ਵਰਕਆਊਟ ਤੋਂ ਪਹਿਲਾਂ ਕੀਤਾ ਜਾਂਦਾ ਹੈ ਤਾਂ ਜੋ ਸਰੀਰ ਵਰਕਆਊਟ ਕਰਨ ਲਈ ਤਿਆਰ ਹੋ ਸਕੇ।
Source: Instagram
ਕਿਆਰਾ ਸਰੀਰਕ ਤਾਕਤ ਤੇ ਫਲੈਕਸੀਬਿਲਟੀ ਵਧਾਉਣ ਲਈ ਸਟ੍ਰੈਚਿੰਗ ਕਰਦੀ ਹੈ।
Source: Instagram
ਕਿਆਰਾ ਪੈਰਾਂ ਦੀ ਮਜ਼ਬੂਤੀ ਤੇ ਤਾਕਤ ਵਧਾਉਣ ਲਈ ਰਨਿੰਗ ਵੀ ਜ਼ਰੂਰ ਕਰਦੀ ਹੈ, ਇਸ ਨਾਲ ਸਰੀਰ ਦਾ ਨਿਚਲਾ ਹਿੱਸਾ ਮਜ਼ਬੂਤ ਹੁੰਦਾ ਹੈ।
Source: Instagram
ਕਿਆਰਾ ਅਡਵਾਨੀ ਫਿੱਟ ਰਹਿਣ ਲਈ ਹੈਲਦੀ ਡਾਈਟ ਲੈਂਦੀ ਹੈ। ਚਮਕਦਾਰ ਚਮੜੀ ਅਤੇ ਆਪਣੇ ਆਪ ਨੂੰ ਫਿੱਟ ਰੱਖਣ ਲਈ ਉਹ ਨਾਸ਼ਤੇ ਵਿਚ ਸਿਹਤਮੰਦ ਅਤੇ ਮੌਸਮੀ ਫਲ ਸ਼ਾਮਲ ਕਰਦੀ ਹੈ।
Source: Instagram
ਕਿਆਰਾ ਖ਼ੁਦ ਨੂੰ ਫਿੱਟ ਰੱਖਣ ਲਈ ਵਰਕਆਊਟ ਦੇ ਨਾਲ ਯੋਗਾ ਵੀ ਕਰਦੀ ਹੈ। ਕਿਆਰਾ ਦਾ ਕਹਿਣਾ ਹੈ ਕਿ ਸਰੀਰਕ ਮਜ਼ਬੂਤੀ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਵੀ ਜ਼ਰੂਰੀ ਹੈ।
Source: Instagram
From Mirzapur to Delhi Crime; Superhit Indian series coming up with season 3