10 Jun, 2023

ਜੂਹੀ ਚਾਵਲਾ ਦੀ ਕਾਰਬਨ ਕਾਪੀ ਹੈ ਉਸਦੀ ਧੀ ਜਾਨ੍ਹਵੀ, ਵੇਖੋ ਮਾਂ ਧੀ ਦੀਆਂ ਖੂਬਸੂਰਤ ਤਸਵੀਰਾਂ

ਜੂਹੀ ਚਾਵਲਾ ਦੀ ਧੀ ਵੀ ਅਦਾਕਾਰਾ ਵਾਂਗ ਹੈ ਬੇਹੱਦ ਖੂਬਸੂਰਤ


Source: Instagram

ਜੂਹੀ ਚਾਵਲਾ ਦੀ ਧੀ ਦਾ ਨਾਂਅ ਜਾਨ੍ਹਵੀ ਮਹਿਤਾ ਹੈ


Source: Instagram

ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ ਜਾਨ੍ਹਵੀ ਮਹਿਤਾ


Source: Instagram

ਹਾਲ ਹੀ ‘ਚ ਕੋਲੰਬੀਆ ਯੂਨੀਵਰਸਿਟੀ ਤੋਂ ਕੀਤੀ ਹੈ ਗ੍ਰੈਜੂਏਸ਼ਨ


Source: Instagram

‘ਹਿਸਟਰੀ ਇਨ ਇੰਡੀਆ’ ‘ਚ ਟੌਪ ਕੀਤਾ ਹੈ ਜਾਨ੍ਹਵੀ ਮਹਿਤਾ ਨੇ


Source: Instagram

ਜੂਹੀ ਚਾਵਲਾ ਦੀ ਧੀ ਨੂੰ ਕ੍ਰਿਕੇਟ ‘ਚ ਬਹੁਤ ਜ਼ਿਆਦਾ ਦਿਲਚਸਪੀ


Source: Instagram

ਕ੍ਰਿਕੇਟ ਅਤੇ ਕ੍ਰਿਕੇਟ ਸਟਾਰਸ ਬਾਰੇ ਗੱਲਾਂ ਅਤੇ ਬਹੁਤ ਜ਼ਿਆਦਾ ਜਾਣਕਾਰੀ ਰੱਖਦੀ ਹੈ ਜਾਨ੍ਹਵੀ


Source: Instagram

ਹੋਰਨਾਂ ਸਟਾਰਸ ਕਿੱਡਜ਼ ਨਾਲੋਂ ਵੱਖਰੀ ਹੈ ਜਾਨ੍ਹਵੀ ਮਹਿਤਾ


Source: Instagram

ਜਾਨ੍ਹਵੀ ਦੀ ਕ੍ਰਿਕੇਟ ਪ੍ਰਤੀ ਜਾਣਕਾਰੀ ਵੇਖ ਜੂਹੀ ਚਾਵਲਾ ਵੀ ਹੋ ਜਾਂਦੀ ਹੈ ਹੈਰਾਨ


Source: Instagram

ਜੂਹੀ ਚਾਵਲਾ ਦਾ ਕਹਿਣਾ ਹੈ ਕਿ ਉਹ ਆਪਣੀ ਧੀ ‘ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਉਂਦੀ


Source: Instagram

10 Indian Queer movies you might not know about