15 Jun, 2023

ਕੀ ਹੇਮਾ ਮਾਲਿਨੀ ਕਰਣ ਦਿਓਲ ਦੇ ਵਿਆਹ ‘ਚ ਹੋਵੇਗੀ ਸ਼ਾਮਿਲ, ਜਾਣੋ ਪੂਰੀ ਖ਼ਬਰ

ਕਰਣ ਦਿਓਲ ਦੇ ਵਿਆਹ ਦੀਆਂ ਚੱਲ ਰਹੀਆਂ ਹਨ ਰਸਮਾਂ


Source: instagram

18 ਜੂਨ ਨੂੰ ਵਿਆਹ ਦੇ ਬੰਧਨ ‘ਚ ਬੱਝਣਗੇ ਕਰਣ ਅਤੇ ਦ੍ਰਿਸ਼ਾ ਅਚਾਰੀਆ


Source: instagram

ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ‘ਚ ਦਿਓਲ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਖੂਬ ਕੀਤਾ ਇਨਜੁਆਏ


Source: instagram

ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹੋਈਆਂ ਵਾਇਰਲ


Source: instagram

ਹੇਮਾ ਮਾਲਿਨੀ ਵਿਆਹ ‘ਚ ਨਹੀਂ ਹੋਵੇਗੀ ਸ਼ਾਮਿਲ


Source: instagram

ਈਸ਼ਾ ਦਿਓਲ ਅਤੇ ਅਹਾਨਾ ਦਿਓਲ ਵਿਆਹ ‘ਚ ਹੋ ਸਕਦੀਆਂ ਹਨ ਸ਼ਾਮਿਲ


Source: instagram

ਪੋਰਟਲ ਦੇ ਹਵਾਲੇ ਤੋਂ ਖਬਰ ਆਈ ਸਾਹਮਣੇ, ਕੁਝ ਸਮੇਂ ਲਈ ਅਹਾਨਾ ਅਤੇ ਈਸ਼ਾ ਹੋ ਸਕਦੀਆਂ ਨੇ ਵਿਆਹ ‘ਚ ਸ਼ਾਮਿਲ


Source: instagram

ਸੰਨੀ ਦਿਓਲ ਅਤੇ ਬੌਬੀ ਦਿਓਲ ਵੀ ਈਸ਼ਾ ਦੇ ਵਿਆਹ ‘ਚ ਨਹੀਂ ਹੋਏ ਸਨ ਸ਼ਾਮਿਲ


Source: instagram

ਹੇਮਾ ਮਾਲਿਨੀ ਨੇ ਦਿਓਲ ਪਰਿਵਾਰ ਤੋਂ ਹਮੇਸ਼ਾ ਬਣਾਏ ਰੱਖੀ ਹੈ ਦੂਰੀ


Source: instagram

ਧਰਮਿੰਦਰ ਨੇ ਹੇਮਾ ਮਾਲਿਨੀ ਨਾਲ ਕਰਵਾਇਆ ਸੀ ਦੂਜਾ ਵਿਆਹ


Source: instagram

10 K-Drama's based on unexpected love stories